ਤਰਨਤਾਰਨ: ਦੇਸ਼ ਭਰ ਵਿੱਚ ਵੱਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾ ਨੂੰ ਦੇਖਦਿਆਂ ਜਿੱਥੇ ਦੇਸ਼ ਦੀਆ ਸਰਕਾਰਾ ਚਿੰਤਾ ਵਿੱਚ ਹਨ। ਉੱਥੇ ਹੀ ਸਥਾਨਿਕ ਲੋਕ ਵੀ ਇਸ ਮਹਾਂਮਾਰੀ ਤੋ ਬੇਹੱਦ ਪਰੇਸ਼ਾਨ ਹਨ। ਕਿਉਕਿ ਕੋਰੋਨਾ ਮਹਾਂਮਾਰੀ ਨੇ ਹਰ ਇੱਕ ਵਪਾਰੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਲਈ ਪੰਜਾਬ ਸਰਕਾਰ ਵੱਲੋ ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਵੱਲ ਦੇਖਦੇ ਹੋਏ। ਪੰਜਾਬ ਭਰ ਵਿਚ 30 ਅਪ੍ਰੈਲ ਤੱਕ ਐਤਵਾਰ ਨੂੰ ਲੋਕਡਾਊਨ ਲਗਾ ਦਿੱਤਾ ਹੈ ਤਾਂ ਜੋ ਲੋਕਾ ਨੁੰ ਇਸ ਮਹਾਂਮਾਰੀ ਤੋ ਬਚਾਈਆ ਜਾ ਸਕੇ। ਪਰ ਬਜਾਰਾ ਦੇ ਵਿੱਚ ਅਕਸਰ ਲੋਕੀ ਬਿਨ੍ਹਾਂ ਮਾਸਕ ਤੋਂ ਬਾਕੀ ਦਿਨਾ ਵਾਂਗ ਆਮ ਤੁਰਦੇ ਦਿਖਾਈ ਦਿੱਤੇ। ਜਿੱਥੇ ਪੁਲਿਸ ਵੱਲੋ ਸਖਤ ਕਾਰਵਾਈ ਕਰਦਿਆ ਚਲਾਨ ਕੱਟੇ ਗਏ।
ਤਰਨ ਤਾਰਨ ਚ ਲੋਕਾਂ ਨੇ ਲਾਕਡਾਊਨ ਦੀਆਂ ਉਡਾਈਆਂ ਧੱਜੀਆਂ - ਕੋਰੋਨਾ ਮਹਾਂਮਾਰੀ
ਦੇਸ਼ ਭਰ ਵਿੱਚ ਵੱਧ ਰਹੇ ਕੋਰੋਨਾ ਮਹਾਂਮਾਰੀ ਦੇ ਕੇਸਾ ਨੂੰ ਦੇਖਦਿਆਂ ਜਿੱਥੇ ਦੇਸ਼ ਦੀਆ ਸਰਕਾਰਾ ਚਿੰਤਾ ਵਿੱਚ ਹਨ। ਉੱਥੇ ਹੀ ਸਥਾਨਿਕ ਲੋਕ ਵੀ ਇਸ ਮਹਾਂਮਾਰੀ ਤੋ ਬੇਹੱਦ ਪਰੇਸ਼ਾਨ ਹਨ। ਕਿਉਕਿ ਕੋਰੋਨਾ ਮਹਾਂਮਾਰੀ ਨੇ ਹਰ ਇੱਕ ਵਪਾਰੀ ਦੀ ਲੱਕ ਤੋੜ ਕੇ ਰੱਖ ਦਿੱਤਾ ਹੈ।