ETV Bharat / state

ਅਪਾਹਿਜ ਔਰਤ ਨੇ 2 ਵਕਤ ਦੀ ਰੋਟੀ ਲਈ ਸਮਾਜਸੇਵੀਆਂ ਤੋਂ ਲਗਾਈ ਮਦਦ ਦੀ ਗੁਹਾਰ

ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਚੁਤਾਲਾ (Disabled woman Soma of Chutala village) ਵਿੱਚ ਬੇਬਸ ਅਪਾਹਿਜ਼ ਔਰਤ ਦਾ ਗਰੀਬੀ ਤੇ ਅਧਰੰਗ ਦੇ ਅਟੈਕ ਕਾਰਨ ਇਲਾਜ ਕਰਵਾਉਂਦੇ -2 ਘਰ ਦਾ ਸਾਰਾ ਸਮਾਨ ਹੀ ਵਿਕ ਗਿਆ ਹੈ। ਇਸ ਲਈ ਪੀੜਤ ਔਰਤ ਸੀਮਾ ਨੇ ਸਮਾਜ ਸੇਵੀਆਂ ਤੋਂ ਰੋਜ਼ੀ ਰੋਟੀ ਲਈ ਮਦਦ (Disabled woman Soma has pleaded for help) ਦੀ ਗੁਹਾਰ ਲਗਾਈ ਹੈ।

Disabled woman Soma has pleaded for help

author img

By

Published : Jan 7, 2023, 10:32 AM IST

ਅਪਾਹਿਜ ਔਰਤ ਨੇ 2 ਵਕਤ ਦੀ ਰੋਟੀ ਲਈ ਸਮਾਜਸੇਵੀਆਂ ਤੋਂ ਲਗਾਈ ਮਦਦ ਦੀ ਗੁਹਾਰ

ਤਰਨਤਾਰਨ: ਅਕਸਰ ਹੀ ਲੋਕ ਰੋਜ਼ੀ-ਰੋਟੀ ਲਈ 7 ਸਮੁੰਦਰਾਂ ਤੋਂ ਪਾਰ ਚੱਲੇ ਜਾਂਦੇ ਹਨ। ਪਰ ਕੁੱਝ ਕੁ ਅਜਿਹੇ ਗਰੀਬ ਅਤੇ ਬੇਬਸ ਅਪਾਹਿਜ ਲੋਕ ਹੁੰਦੇ ਹਨ। ਜੋ ਨਾ ਤਾਂ ਉਹ ਰੋਟੀ ਲਈ ਮਿਹਨਤ ਕਰ ਸਕਦੇ ਹਨ ਅਤੇ ਘਰ ਵਿੱਚ ਅੱਤ ਦੀ ਗਰੀਬੀ ਹੁੰਦੀ ਹੈ। ਅਜਿਹਾ ਹੀ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਚੁਤਾਲਾ ਤੋਂ ਆਇਆ ਹੈ। ਜਿੱਥੇ ਇਸ ਬੇਬਸ ਅਪਾਹਿਜ ਔਰਤ ਸੋਮਾ (Disabled woman Soma of Chutala village) ਦਾ ਗਰੀਬੀ ਤੇ ਅਧਰੰਗ ਦੇ ਅਟੈਕ ਕਾਰਨ ਇਲਾਜ ਕਰਵਾਉਂਦੇ -2 ਘਰ ਦਾ ਸਾਰਾ ਸਮਾਨ ਹੀ ਵਿਕ ਗਿਆ ਹੈ। ਇਸ ਲਈ ਪੀੜਤ ਔਰਤ ਨੇ ਸਮਾਜ ਸੇਵੀਆਂ ਤੋਂ ਰੋਜ਼ੀ ਰੋਟੀ ਲਈ (Disabled woman Soma has pleaded for help) ਮਦਦ ਦੀ ਗੁਹਾਰ ਲਗਾਈ ਹੈ।

ਪੀੜਤ ਅਪਾਹਿਜ ਔਰਤ ਨੇ ਦੱਸੀ ਘਰ ਦੀ ਹਾਲਤ:- ਇਸ ਸਬੰਧੀ ਜ਼ਿਆਦਾ ਪੀੜਤ ਅਪਾਹਿਜ ਔਰਤ ਸੋਮਾਂ ਨਾਲ ਗੱਲਬਾਤ ਕੀਤੀ ਤਾਂ ਉਸਨੇ ਅੱਖਾਂ ਵਿਚ ਹੰਝੂ ਭਰ ਕੇ ਆਪਣੇ ਘਰ ਦੇ ਹਲਾਤਾਂ ਬਾਰੇ ਦੱਸਿਆ ਕਿ ਉਸ ਦੀ ਇੱਕ ਲੜਕੀ ਹੈ ਅਤੇ ਉਹ ਵਿਆਹੀ ਹੋਈ ਹੈ। ਉਸ ਦਾ ਘਰਵਾਲਾ ਵੀ ਘਰ ਤੋਂ ਬਾਹਰ ਹੀ ਰਹਿੰਦਾ ਹੈ, ਜੋ ਆਪਣੀ ਮਨ ਮਰਜ਼ੀ ਨਾਲ ਘਰ ਵਿਚ ਆਉਂਦਾ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਘਰ ਵਿੱਚ ਇੱਕ ਹੀ ਕੱਚਾ ਕਮਰਾ ਹੈ। ਜਿਸ ਦੀਆਂ ਸਾਰੀਆਂ ਛੱਤਾਂ ਕਾਨੇ ਦੀਆਂ ਹਨ। ਜਿਸ ਕਾਰਨ ਇਸ ਕੜਾਕੇ ਦੀ ਠੰਢ ਵਿੱਚ ਉਹ ਬੁਰੇ ਹਾਲਾਤਾਂ ਨਾਲ ਆਪਣੇ ਘਰ ਦੇ ਇਸ ਕਮਰੇ ਵਿਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ।

ਦੋ ਵਕਤ ਦੀ ਰੋਟੀ ਲਈ ਤਰਸਦੀ ਪੀੜਤ ਅਪਾਹਿਜ ਔਰਤ:- ਪੀੜਤ ਅਪਾਹਿਜ ਔਰਤ ਸੀਮਾ ਨੇ ਦੱਸਿਆ ਕਿ ਉਸ ਨੂੰ ਅਧਰੰਗ ਦਾ ਅਟੈਕ ਹੋਇਆ ਹੈ। ਜਿਸ ਕਾਰਨ ਉਸ ਦਾ ਅੱਧਾ ਸਰੀਰ ਹੀ ਅਪਾਹਿਜ ਪੁਣੇ ਨੇ ਮਾਰਿਆ ਹੋਇਆ ਹੈ। ਉਹ ਬੜੇ ਵਖਤਾਂ ਨਾਲ ਕਿੱਤੋ ਰੋਟੀ ਕਮਾਕੇ ਲੈ ਕੇ ਆਉਂਦੀ ਹੈ, ਪਰ ਹੁਣ ਕੜਾਕੇ ਦੀ ਠੰਡ ਅਤੇ ਧੁੰਦ ਹੋਣ ਕਾਰਨ ਉਹ ਦੋ ਵਕਤ ਦੀ ਰੋਟੀ ਤੋਂ ਵੀ ਘਰ ਵਿਚ ਭੁੱਖੀ ਪਿਆਸੀ ਬੈਠੀ ਹੋਈ ਹੈ। ਪੀੜਤਾ ਅਪਾਹਜ਼ ਔਰਤ ਨੇ ਸਮਾਜਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਸ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ। ਜਿਸ ਨਾਲ ਉਹ ਦੋ ਵਕਤ ਦੀ ਰੋਟੀ ਖਾ ਸਕੇ।

ਪੀੜਤ ਔਰਤ ਦੇ ਗੁਆਂਢੀਆਂ ਨੇ ਮਦਦ ਲਈ ਗੁਹਾਰ ਲਗਾਈ :- ਇਸ ਦੌਰਾਨ ਹੀ ਪੀੜਤ ਔਰਤ ਦੇ ਗੁਆਂਢ ਵਿਚ ਰਹਿੰਦੇ ਕੁੱਝ ਲੋਕਾਂ ਨੇ ਸਮਾਜਸੇਵੀਆਂ ਤੋਂ ਮਦਦ ਲਈ ਗੁਹਾਰ ਲਗਾਈ ਹੈ ਕਿ ਇਹ ਔਰਤ ਦੇ ਬੜੇ ਹੀ ਬੁਰੇ ਹਾਲਾਤ ਹਨ। ਇਸ ਦੀ ਕੋਈ ਨਾ ਕੋਈ ਸਹਾਇਤਾ ਜ਼ਰੂਰ ਕੀਤੀ ਜਾਵੇ। ਜੇ ਕੋਈ ਦਾਨੀਂ ਸੱਜਣ ਇਸ ਅਪਾਹਜ ਔਰਤ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਸ ਦਾ ਮੋਬਾਇਲ ਨੰਬਰ 9646874191 ਹੈ। ਇਸ ਤੋਂ ਇਲਾਵਾ ਅਪਾਹਿਜ ਔਰਤ ਦਾ ਬੈਂਕ ਅਕਾਊਂਟ ਨੰਬਰ Punjab Nationl Bnk Account Number -- 04541001700025909 Ifsc coode - PUNB0045400 ਹੈ। ਜਿਸ ਉੱਤੇ ਸਮਾਜ ਸੇਵੀ ਪੀੜਤ ਔਰਤ ਦੀ ਮਦਦ ਕਰ ਸਕਦੇ ਹਨ।

ਇਹ ਵੀ ਪੜੋ:- ਲੁਧਿਆਣਾ ਲਾਸ਼ ਬਲਦਣ ਦਾ ਮਾਮਲਾ : ਪੁਲਿਸ ਮੁਲਾਜ਼ਮ ਦੀ ਥਾਂ ਆਯੁਸ਼ ਦਾ ਕਰ ਦਿੱਤਾ ਗਾਡ ਆਫ ਆਨਰ ਦੇਕੇ ਅੰਤਿਮ ਸੰਸਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.