ETV Bharat / state

400 ਗ੍ਰਾਮ ਹੈਰੋਇਨ ਤੇ 17 ਲੱਖ ਡਰੱਗ ਮਨੀ ਸਣੇ 3 ਵਿਅਕਤੀ ਕਾਬੂ

ਸੀ.ਆਈ.ਏ ਸਟਾਫ ਪੁਲਿਸ ਨੇ 310 ਗ੍ਰਾਮ ਹੈਰੋਇਨ ਤੇ 17 ਲੱਖ 40 ਹਜ਼ਾਰ ਦੀ ਡਰੱਗ ਮਨੀ ਸਮੇਤ 3 ਵਿਆਕਤੀ ਕਾਬੂ ਕੀਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਰਨਤਾਰਨ ਪੁਲਿਸ
author img

By

Published : Oct 23, 2019, 8:13 AM IST

ਤਰਨਤਾਰਨ: ਸੀ.ਆਈ.ਏ ਸਟਾਫ ਪੁਲਿਸ ਨੇ 310 ਗ੍ਰਾਮ ਹੈਰੋਇਨ ਅਤੇ 17 ਲੱਖ 40 ਹਜ਼ਾਰ ਦੀ ਡਰੱਗ ਮਨੀ ਸਮੇਤ 3 ਵਿਅਕਤੀ ਕਾਬੂ ਕੀਤੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਰਨਤਾਰਨ ਪੁਲਿਸ ਦੇ ਐਸ ਪੀ ਡੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੀ.ਆਈ.ਏ ਸਟਾਫ ਪੁਲਿਸ ਵੱਲੋ ਗਸਤ ਦੋਰਾਣ ਪਿੰਡ ਬਘਿਆੜੀ ਨੇੜੇ 2 ਮੋਟਰ ਸਾਈਕਲ ਸਵਾਰ ਨੋਜਵਾਨਾਂ ਨੂੰ ਰੋਕ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 310 ਗ੍ਰਾਮ ਹੈਰੋਇਨ ਅਤੇ 17 ਲੱਖ 40 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ।

ਵੇਖੋ ਵੀਡੀਓ

ਜਗਜੀਤ ਸਿੰਘ ਵਾਲੀਆ ਨੇ ਦੱਸਿਆਂ ਨੇ ਕਿ ਇਨ੍ਹਾਂ ਦੋਸ਼ੀਆਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਅਮੀਸ਼ਾਹ ਤੇ ਸ਼ਮਸ਼ੇਰ ਸਿੰਘ ਉਰੱਫ ਸ਼ੇਰਾ ਵਾਸੀ ਡਲੀਰੀ ਹੈ।

ਇਹ ਵੀ ਪੜੋੋ: ਕਮਲੇਸ਼ ਤਿਵਾੜੀ ਕਤਲ ਮਾਮਲਾ: ਮੁਲਜ਼ਮ ਅਸ਼ਫਾਕ ਅਤੇ ਮੋਇਨੂਦੀਨ ਗ੍ਰਿਫ਼ਤਾਰ

ਉਨ੍ਹਾਂ ਨੇ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਕਸੇਲ ਨਜਦੀਕ ਨਾਕੇਬੰਦੀ ਦੋਰਾਨ ਹਰਮੇਸ਼ ਸਿੰਘ ਵਾਸੀ ਤਾਜੇ ਚੱਕ ਨੂੰ ਗ੍ਰਿਫ਼ਤਾਰ ਕਰ ਉਸ ਕੋਲੋ 60 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਗਜੀਤ ਨੇ ਦੱਸਿਆ ਕਿ ਪੁਲਿਸ ਵੱਲੋ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।

Intro:ਸਟੋਰੀ ਨਾਮ- ਤਰਨ ਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਚਾਰ ਸੋ ਗ੍ਰਾਮ ਹੈਰੋਇਨ ਤੇ ਸਤਾਰਾਂ ਲੱਖ ਚਾਲੀ ਹਜ਼ਾਰ ਦੀ ਡਰੱਗ ਮਨੀ ਕੀਤੀ ਬਰਾਮਦ Body:ਐਕਰ-ਤਰਨ ਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਚਾਰ ਗ੍ਰਾਮ ਹੈਰੋਇਨ ਤੇ ਸਤਾਰਾਂ ਲੱਖ ਚਾਲੀ ਹਜ਼ਾਰ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਜਗਜੀਤ ਸਿੰਘ ਵਾਲੀਆਂ ਨੇ ਦੱਸਿਆਂ ਕਿ ਸੀ.ਆਈ.ਏ ਸਟਾਫ ਪੁਲਿਸ ਵੱਲੋ ਗਸਤ ਦੋਰਾਣ ਪਿੰਡ ਬਘਿਆੜੀ ਨਜਦੀਕ ਦੋ ਮੋਟਰ ਸਾਈਕਲ ਸਵਾਰ ਨੋਜਵਾਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੀ ਪਹਿਚਾਣ ਬਲਵਿੰਦਰ ਸਿੰਘ ਵਾਸੀ ਅਮੀਸ਼ਾਹ ਤੇ ਸ਼ਮਸ਼ੇਰ ਸਿੰਘ ਉਰੱਫ ਸ਼ੇਰਾ ਵਾਸੀ ਡਲੀਰੀ ਨੂੰ ਗ੍ਰਿਫਤਾਰ ਕਰ ਤਿੰਨ ਸੋ ਦੱਸ ਗ੍ਰਾਮ ਹੈਰੋਇਨ ਅਤੇ ਸਤਾਰਾਂ ਲੱਖ ਚਾਲੀ ਹਜਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਉਹਨਾਂ ਦੱਸਿਆਂ ਕਿ ਇਸੇ ਤਰ੍ਰਾਂ ਪਿੰਡ ਕਸੇਲ ਨਜਦੀਕ ਨਾਕੇਬੰਦੀ ਦੋਰਾਣ ਹਰਮੇਸ਼ ਸਿੰਘ ਵਾਸੀ ਤਾਜੇ ਚੱਕ ਨੂੰ ਗ੍ਰਿਫਤਾਰ ਕਰ ਉਸ ਪਾਸੋ ਸੱਠ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਵਾਲੀਆਂਨੇ ਦੱਸਿਆਂ ਕਿ ਪੁਲਿਸ ਵੱਲੋ ਉੱਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ
ਬਾਈਟ- ਜਗਜੀਤ ਸਿੰਘ ਵਾਲੀਆਂ ਐਸ ਪੀ ਡੀ Conclusion:ਸਟੋਰੀ ਨਾਮ- ਤਰਨ ਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਚਾਰ ਸੋ ਗ੍ਰਾਮ ਹੈਰੋਇਨ ਤੇ ਸਤਾਰਾਂ ਲੱਖ ਚਾਲੀ ਹਜ਼ਾਰ ਦੀ ਡਰੱਗ ਮਨੀ ਕੀਤੀ ਬਰਾਮਦ
ਐਕਰ-ਤਰਨ ਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਚਾਰ ਗ੍ਰਾਮ ਹੈਰੋਇਨ ਤੇ ਸਤਾਰਾਂ ਲੱਖ ਚਾਲੀ ਹਜ਼ਾਰ ਦੀ ਡਰੱਗ ਮਨੀ ਬਰਾਮਦ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਜਗਜੀਤ ਸਿੰਘ ਵਾਲੀਆਂ ਨੇ ਦੱਸਿਆਂ ਕਿ ਸੀ.ਆਈ.ਏ ਸਟਾਫ ਪੁਲਿਸ ਵੱਲੋ ਗਸਤ ਦੋਰਾਣ ਪਿੰਡ ਬਘਿਆੜੀ ਨਜਦੀਕ ਦੋ ਮੋਟਰ ਸਾਈਕਲ ਸਵਾਰ ਨੋਜਵਾਨਾਂ ਨੂੰ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਗਈ ਤਾਂ ਉਹਨਾਂ ਦੀ ਪਹਿਚਾਣ ਬਲਵਿੰਦਰ ਸਿੰਘ ਵਾਸੀ ਅਮੀਸ਼ਾਹ ਤੇ ਸ਼ਮਸ਼ੇਰ ਸਿੰਘ ਉਰੱਫ ਸ਼ੇਰਾ ਵਾਸੀ ਡਲੀਰੀ ਨੂੰ ਗ੍ਰਿਫਤਾਰ ਕਰ ਤਿੰਨ ਸੋ ਦੱਸ ਗ੍ਰਾਮ ਹੈਰੋਇਨ ਅਤੇ ਸਤਾਰਾਂ ਲੱਖ ਚਾਲੀ ਹਜਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਉਹਨਾਂ ਦੱਸਿਆਂ ਕਿ ਇਸੇ ਤਰ੍ਰਾਂ ਪਿੰਡ ਕਸੇਲ ਨਜਦੀਕ ਨਾਕੇਬੰਦੀ ਦੋਰਾਣ ਹਰਮੇਸ਼ ਸਿੰਘ ਵਾਸੀ ਤਾਜੇ ਚੱਕ ਨੂੰ ਗ੍ਰਿਫਤਾਰ ਕਰ ਉਸ ਪਾਸੋ ਸੱਠ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਵਾਲੀਆਂਨੇ ਦੱਸਿਆਂ ਕਿ ਪੁਲਿਸ ਵੱਲੋ ਉੱਕਤ ਲੋਕਾਂ ਖਿਲਾਫ ਮਾਮਲਾ ਦਰਜ ਕਰ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ
ਬਾਈਟ- ਜਗਜੀਤ ਸਿੰਘ ਵਾਲੀਆਂ ਐਸ ਪੀ ਡੀ
ETV Bharat Logo

Copyright © 2024 Ushodaya Enterprises Pvt. Ltd., All Rights Reserved.