ETV Bharat / state

ਚੋਰੀ ਦੀ ਵਾਰਦਾਤ ਨੂੰ ਸੁਣ ਕੇ ਤੁਸੀਂ ਵੀ ਰਹੇ ਹੋ ਜਾਓਗੇ ਹੈਰਾਨ

ਗਿੱਦੜਬਾਹਾ ਦੇ ਗੁਰੂ ਨਾਨਕ ਨਗਰ ਵਿਚ ਉਸ ਸਮੇਂ ਸਨਸਨੀ ਦਾ ਮਾਹੌਲ ਬਣ ਗਿਆ। ਜਦੋਂ ਚੋਰਾਂ ਨੇ ਵੱਲੋਂ ਦਿਨ ਦਿਹਾੜੇ ਇਕ ਘਰ ਵਿੱਚ ਜਾ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਗਿਆਰਾ ਤੋਲੇ ਸੋਨਾ ਸਮੇਤ ਨਕਦੀ ਲੈ ਕੇ ਭੱਜ ਗਏ ਹਨ।

ਚੋਰੀ ਦੀ ਵਾਰਦਾਤ ਨੂੰ ਸੁਣ ਕੇ ਤੁਸੀਂ ਵੀ ਰਹੇ ਹੋ ਜਾਓਗੇ ਹੈਰਾਨ
ਚੋਰੀ ਦੀ ਵਾਰਦਾਤ ਨੂੰ ਸੁਣ ਕੇ ਤੁਸੀਂ ਵੀ ਰਹੇ ਹੋ ਜਾਓਗੇ ਹੈਰਾਨ
author img

By

Published : May 25, 2021, 10:29 PM IST

ਸ੍ਰੀ ਮੁਕਤਸਰ ਸਾਹਿਬ:ਗਿੱਦੜਬਾਹਾ ਦੇ ਗੁਰੂ ਨਾਨਕ ਨਗਰ ਵਿਚ ਉਸ ਸਮੇਂ ਸਨਸਨੀ ਦਾ ਮਾਹੌਲ ਬਣ ਗਿਆ। ਜਦੋਂ ਚੋਰਾਂ ਨੇ ਵੱਲੋਂ ਦਿਨ ਦਿਹਾੜੇ ਇਕ ਘਰ ਵਿੱਚ ਜਾ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਗਿਆਰਾ ਤੋਲੇ ਸੋਨਾ ਸਮੇਤ ਨਕਦੀ ਲੈ ਕੇ ਭੱਜ ਗਏ ਹਨ।।

ਇਸ ਮੌਕੇ ਪੁਲਿਸ ਅਧਿਕਾਰੀ ਹਰਜੀਤ ਸਿੰਘ ਮਾਨ ਵੱਲੋਂ ਪਹੁੰਚ ਕੇ ਘਟਨਾ ਸਥਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਅਤੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।ਇਸ ਮੌਕੇ ਘਰ ਕੋਲ ਗਲੀ ਵਿਚ ਲੱਗੇ ਕੈਮਰੇ ਵਿਚ ਚੋਰ ਦੀਆਂ ਤਸਵੀਰਾਂ ਕੈਦ ਹੋ ਗਈਆਂ।ਜਿਸ ਦੇ ਆਧਾਰ ਉਤੇ ਪੁਲਸ ਪ੍ਰਸ਼ਾਸਨ ਵਲੋਂ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਚੋਰੀ ਦੀ ਵਾਰਦਾਤ ਨੂੰ ਸੁਣ ਕੇ ਤੁਸੀਂ ਵੀ ਰਹੇ ਹੋ ਜਾਓਗੇ ਹੈਰਾਨ

ਘਰ ਦਾ ਮਾਲਕ ਪ੍ਰੇਮ ਕੁਮਾਰ ਸੰਨ ਨੇ ਦੱਸਿਆ ਕਿ ਉਸ ਦੀ ਪਤਨੀ ਘਰ ਵਿੱਚ ਸੱਚ ਬੁਟੀਕ ਨਾਮ ਉੱਪਰ ਇਕ ਦੁਕਾਨ ਚਲਾਉਂਦੀ ਹੈ ਤਿੰਨ ਵਜੇ ਉਨ੍ਹਾਂ ਵਲੋਂ ਦੁਕਾਨ ਬੰਦ ਕਰ ਦਿੱਤੀ ਗਈ ਸੀ।ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਚਾਰ ਵਜੇ ਕੁੱਝ ਕੰਮ ਲਈ ਘਰੋਂ ਬਾਹਰ ਗਈ ਸੀ ਤਾਂ ਪੌਣੇ ਪੰਜ ਵਜੇ ਉਨ੍ਹਾਂ ਦੇ ਗੁਆਂਢੀਆਂ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਘਰੋਂ ਇਕ ਬੰਦਾ ਦੁਕਾਨ ਵਿਚੋਂ ਦੀ ਸੈਂਟਰ ਅੰਦਰ ਲੱਗੇ ਸ਼ੀਸ਼ੇ ਵਾਲੇ ਗੇਟ ਦਾ ਸ਼ੀਸ਼ਾ ਭੰਨ ਕੇ ਬਾਹਰ ਨਿਕਲਿਆ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਜਦੋਂ ਘਰ ਆ ਕੇ ਚੈੱਕ ਕੀਤਾ ਤਾਂ ਸਾਡੇ ਘਰੋਂ ਗਿਆਰਾਂ ਤੋਲੇ ਸੋਨਾ ਅਤੇ ਇੱਕ ਲੱਖ ਸਤੱਤਰ ਹਜ਼ਾਰ ਰੁਪਏ ਨਕਦੀ ਚੋਰੀ ਹੋ ਚੁੱਕਿਆ ਸੀ।

ਇਹ ਵੀ ਪੜੋ:ਮੁੱਖ ਮੰਤਰੀ ਕੋਰੋਨਾ ਵੈਕਸੀਨ ਦੀ ਖਰੀਦ ਲਈ 1 ਹਜ਼ਾਰ ਕਰੋੜ ਰੁਪਏ ਦਾ ਪ੍ਰਬੰਧ ਕਰਨ: ਬਾਦਲ

ETV Bharat Logo

Copyright © 2024 Ushodaya Enterprises Pvt. Ltd., All Rights Reserved.