ਸ੍ਰੀ ਮੁਕਤਸਰ ਸਾਹਿਬ:ਐਸ ਸੀ ਕਮਿਸ਼ਨ ਪੰਜਾਬ (SC Commission Punjab) ਅਨੁਸੂਚਿਤ ਜਾਤੀ ਦੇ ਲੋਕਾਂ ਉਤੇ ਹੋਣ ਵਾਲੇ ਅੱਤਿਆਚਾਰਾਂ ਜ਼ਿਆਦਾਤਰ ਜਾਤੀ ਨੂੰ ਰੋਕਣ ਲਈ ਐਸਸੀ ਕਮਿਸ਼ਨ ਪੰਜਾਬ ਵੱਲੋਂ ਜਲਦ ਇਨਸਾਫ ਦਿਵਾਇਆ ਜਾ ਰਿਹਾ। ਐਸਸੀ ਕਮਿਸ਼ਨ (SC Commission Punjab) ਮੈਂਬਰ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਇਸ ਕਮਿਸ਼ਨ ਪਾਸ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਭਾਰਤੀਆਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਦਿਨੋਂ ਦਿਨ ਵਾਧਾ ਹੋ ਰਿਹਾ ਕਮਿਸ਼ਨ ਇਨ੍ਹਾਂ ਸ਼ਿਕਾਇਤਾਂ ਨਿਪਟਾਰਾ ਬਹੁਤ ਜਲਦੀ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸੰਬੰਧੀ ਅਨੁਸੂਚਿਤ ਜਾਤੀਆਂ ਦੱਸ ਅਰਜ਼ੀ ਤੇ ਕਾਰਵਾਈ ਕਰਦੇ ਉਨ੍ਹਾਂ ਸਿਵਲ ਪੁਲਿਸ ਅਤੇ ਸਿਹਤ ਵਿਭਾਗ ਦੇ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਆਪਣੀ ਰਿਪੋਰਟ ਐੱਸਸੀ ਕਮਿਸ਼ਨ ਪਾਸ ਪੇਸ਼ ਕਾਰਕੁਨ ਦੀ ਹਦਾਇਤਾਂ ਜਾਰੀ ਕੀਤੀਆਂ ਹਨ। ਪੁਲਿਸ ਨਾਲ ਸਬੰਧਿਤ ਦੋ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹੋਏ ਪੁਲਿਸ ਨੂੰ ਨਿਰਧਾਰਿਤ ਕੀਤਾ ਉਹ ਆਪਣੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਅਕਤੂਬਰ ਤੱਕ ਪੇਸ਼ ਕਰਨ।
ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਵਿਰੁੱਧ ਚੌਵੀ ਘੰਟਿਆਂ ਦੇ ਅੰਦਰ ਐਸੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸ਼ਿਕਾਇਤਾਂ ਨਿਪਟਾਰਾ ਕਰਕੇ ਉਹਨੇ ਸੀਐਮਓ ਐੱਸਡੀਐੱਮ ਮੈਂਬਰੀ ਕਮੇਟੀ ਦੀ ਡੀਡੀਪੀਓ ਮੰਡੀ ਬੋਰਡ ਦੇ ਅਧਿਕਾਰੀ ਮੈਂਬਰ ਕਮੇਟੀ ਦਾ ਗਠਨ ਕਰਕੇ ਇਨ੍ਹਾਂ ਨੂੰ 11 ਨਵੰਬਰ 2021 ਤੱਕ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।
ਇਹ ਵੀ ਪੜੋ:ਪੇ ਬੈਂਡ ਨੂੰ ਲੈ ਕੇ PSPCL ਦੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ