ETV Bharat / state

ਪੰਜਾਬ ਤੇ ਮਹਾਰਾਸ਼ਟਰ ‘ਚ ਵੱਧ ਰਹੀ ਕੋਰੋਨਾ ਕੇਸਾਂ ਦੀ ਗਿਣਤੀ - ਕੋਰੋਨਾ ਕੇਸਾਂ ਦੀ ਗਿਣਤੀ

ਕੋਰੋਨਾ ਵਾਇਰਸ ਕਰਕੇ ਪੂਰੇ ਭਾਰਤ ‘ਚ ਲੋਕਡਾਊਨ ਕੀਤਾ ਗਿਆ ਸੀ। ਇਹ ਬਿਮਾਰੀ ਪੂਰੇ ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ ਤੱਕ ਫੈਲ ਚੁੱਕੀ ਹੈ। ਜਿਸ ਦਾ ਅਸਰ ਮਹਾਰਾਸ਼ਟਰ ‘ਚ ਸਭ ਤੋਂ ਜ਼ਿਆਦਾ ਨਜ਼ਰ ਆ ਰਿਹਾ ਹੈ। ਰੋਜ਼ਾਨਾ ਪੰਜ ਹਜ਼ਾਰ ਦੇ ਕਰੀਬ ਕੋਰੋਨਾ ਕੇਸ ਮਹਾਰਾਸ਼ਟਰ ‘ਚ ਆ ਰਹੇ ਹਨ। ਇੱਥੋਂ ਤੱਕ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਕਿ ਦੁਬਾਰਾ ਲੌਕਡਾਊਨ ਕੀਤਾ ਜਾਵੇ।

ਤਸਵੀਰ
ਤਸਵੀਰ
author img

By

Published : Feb 23, 2021, 5:24 PM IST

ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਵਾਇਰਸ ਕਰਕੇ ਪੂਰੇ ਭਾਰਤ ‘ਚ ਲੋਕਡਾਊਨ ਕੀਤਾ ਗਿਆ ਸੀ। ਇਹ ਬਿਮਾਰੀ ਪੂਰੇ ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ ਤੱਕ ਫੈਲ ਚੁੱਕੀ ਹੈ। ਜਿਸ ਦਾ ਅਸਰ ਮਹਾਰਾਸ਼ਟਰ ‘ਚ ਸਭ ਤੋਂ ਜ਼ਿਆਦਾ ਨਜ਼ਰ ਆ ਰਿਹਾ ਹੈ। ਰੋਜ਼ਾਨਾ ਪੰਜ ਹਜ਼ਾਰ ਦੇ ਕਰੀਬ ਕੋਰੋਨਾ ਕੇਸ ਮਹਾਰਾਸ਼ਟਰ ‘ਚ ਆ ਰਹੇ ਹਨ। ਇੱਥੋਂ ਤੱਕ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ ਕਿ ਦੁਬਾਰਾ ਲੌਕਡਾਊਨ ਕੀਤਾ ਜਾਵੇ।

ਪੰਜਾਬ ਤੇ ਮਹਾਰਾਸ਼ਟਰ ‘ਚ ਵੱਧ ਰਹੀ ਕੋਰੋਨਾ ਕੇਸਾਂ ਦੀ ਗਿਣਤੀ

ਮਹਾਰਾਸ਼ਟਰ ‘ਚ ਜੇ ਕੋਰੋਨਾ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1943335 ਕੇਸ ਆ ਚੁੱਕੇ ਹਨ। ਐਕਟਿਵ ਕੇਸਾਂ ਦੀ ਗਿਣਤੀ 38762 ਹੈ ਜਦਕਿ 51169 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਪੰਜਾਬ ‘ਚ ਜੇ ਕੋਰੋਨਾ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 177376 ਕੇਸ ਆ ਚੁੱਕੇ ਹਨ, ਜਦਕਿ 5732 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ:ਸੈਸ਼ਨ ਜੱਜ ਨੂੰ ਹੋਇਆ ਕੋਰੋਨਾ, ਹਾਈਕੋਰਟ ਦੇ 2 ਜੱਜ ਕੀਤੇ ਇਕਾਂਤਵਾਸ

ETV Bharat Logo

Copyright © 2024 Ushodaya Enterprises Pvt. Ltd., All Rights Reserved.