ETV Bharat / state

ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਪਿੰਡ ਤਖਤਮਲਾਣਾ ਦੇ ਵਸਨੀਕ - ਸਬੰਧਿਤ ਵਿਭਾਗ ਕੋਲ ਦਰਖ਼ਾਸਤ

ਤਖਤਮਲਾਣਾ ਦੇ ਲੋਕ ਲੰਬੇ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਜਿਸ ਨੂੰ ਲੈਕੇ ਉਹ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਵਿੱਚ ਨਾਲੀਆਂ ਦਾ ਪਾਣੀ ਰਲ ਜਾਂਦਾ ਹੈ, ਜੋ ਬਾਅਦ 'ਚ ਉਨ੍ਹਾਂ ਦੀਆਂ ਟੂਟੀਆਂ 'ਚ ਆ ਰਿਹਾ ਹੈ।

ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਪਿੰਡ ਤਖਤਮਲਾਣਾ ਦੇ ਵਸਨੀਕ

author img

By

Published : Jul 21, 2021, 11:37 AM IST

ਸ੍ਰੀ ਮੁਕਤਸਰ ਸਾਹਿਬ: ਪਿੰਡ ਤਖਤਮਲਾਣਾ ਦੇ ਲੋਕ ਲੰਬੇ ਸਮੇਂ ਤੋਂ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਜਿਸ ਨੂੰ ਲੈਕੇ ਉਹ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ। ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਹਿਰੀ ਪਾਣੀ ਵਿੱਚ ਨਾਲੀਆਂ ਦਾ ਪਾਣੀ ਰਲ ਜਾਂਦਾ ਹੈ, ਜੋ ਬਾਅਦ 'ਚ ਉਨ੍ਹਾਂ ਦੀਆਂ ਟੂਟੀਆਂ 'ਚ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਟੂਟੀਆਂ 'ਚ ਆਉਣ ਵਾਲਾ ਪਾਣੀ ਪੀਣਯੋਗ ਨਹੀਂ ਹੈ।

ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ ਪਿੰਡ ਤਖਤਮਲਾਣਾ ਦੇ ਵਸਨੀਕ

ਉਨ੍ਹਾਂ ਦਾ ਕਹਿਣਾ ਕਿ ਗੰਦਲਾ ਪਾਣੀ ਪੀਣਾ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਇਸ ਸਬੰਧੀ ਕਈ ਵਾਰ ਉਹ ਸਬੰਧਿਤ ਵਿਭਾਗ ਕੋਲ ਦਰਖ਼ਾਸਤ ਦੇ ਚੁੱਕੇ ਹਨ ਪਰ ਪਿਛਲੇ ਕਰੀਬ ਤਿੰਨ ਕੁ ਮਹੀਨਿਆਂ ਤੋਂ ਉਨ੍ਹਾਂ ਦੀ ਸੁਣਵਾਈ ਨਹੀ ਕੀਤੀ ਜਾ ਰਹੀ।

ਇਸ ਸਬੰਧੀ ਜਦੋਂ ਐਸ.ਡੀ.ਓ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਕਿ ਪਾਇਪ ਲਾਈਨ 'ਚ ਖ਼ਰਾਬੀ ਸੀ, ਜਿਸ ਕਾਰਨ ਇਹ ਸਮੱਸਿਆ ਆ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ ਵਿਭਾਗ ਵਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਹਫ਼ਤੇ ਦੇ ਵਿੱਚ ਹੀ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਹੱਲ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ:ਬਿਜਲੀ ਸੋਧ ਬਿੱਲ ਕੀ ਹੈ,ਜਾਣੋਂ ਬਿੱਲ ਦੇ ਨੁਕਸਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.