ETV Bharat / state

ਮੁਕਤਸਰ ਪੁਲਿਸ ਨੇ ਸੁਲਝਾਈ ਅੰਨੇ ਕਤਲ ਦੀ ਗੁੱਥੀ - sri Muktsar murder latest new

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੋਥਾ ਵਿੱਚ ਇੱਕ 22 ਸਾਲਾਂ ਕੁੜੀ ਦੇ ਕਤਲ ਦੀ ਗੁੱਥੀ ਨੂੰ ਮੁਕਤਸਰ ਪੁਲਿਸ ਨੇ ਸੁਲਝਾ ਲਿਆ ਹੈ। ਕਤਲ ਕਰਨ ਵਾਲੇ ਨੌਜਵਾਨ ਜਗਜੀਤ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ, ਜਿਸ ਨੇ ਆਪਣਾ ਕਤਲ ਕਰਨ ਦਾ ਜੁਰਮ ਵੀ ਕਬੂਲ ਲਿਆ ਹੈ।

ਮੁਕਤਸਰ ਵਿੱਚ ਕਤਲ
ਮੁਕਤਸਰ ਵਿੱਚ ਕਤਲ
author img

By

Published : Jan 14, 2020, 3:25 PM IST

ਸ੍ਰੀ ਮੁਕਤਸਰ ਸਾਹਿਬ: ਪਿੰਡ ਸੋਥਾ ਵਿੱਚ ਇੱਕ 22 ਸਾਲਾਂ ਕੁੜੀ ਦੇ ਕਤਲ ਦੀ ਗੁੱਥੀ ਨੂੰ ਮੁਕਤਸਰ ਪੁਲਿਸ ਨੇ ਸੁਲਝਾ ਲਿਆ ਹੈ। ਕਤਲ ਕਰਨ ਵਾਲੇ ਨੌਜਵਾਨ ਜਗਜੀਤ ਸਿੰਘ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ, ਜਿਸ ਨੇ ਆਪਣਾ ਕਤਲ ਕਰਨ ਦਾ ਜੁਰਮ ਵੀ ਕਬੂਲ ਲਿਆ ਹੈ।

ਦੋਸ਼ੀ ਜਗਮੀਤ ਸਿੰਘ ਦੇ ਮਰਨ ਵਾਲੀ ਕੁੜੀ ਦੇ ਨਾਲ ਪ੍ਰੇਮ ਸੰਬੰਧਾਂ ਦੇ ਵਿੱਚ ਸੀ ਅਤੇ ਖੁਦ ਪਹਿਲਾਂ ਤੋਂ ਵਿਆਹਿਆ ਸੀ ਪਰ ਜਗਮੀਤ ਦੇ ਪ੍ਰੇਮ ਸੰਬੰਧਾਂ ਦੇ ਵਿੱਚ ਕੁੜੀ ਉਸ ਨੂੰ ਵਿਆਹ ਕਰਾਉਣ ਲਈ ਮਜ਼ਬੂਰ ਕਰਦੀ ਸੀ, ਜਿਸ ਕਰਕੇ ਜਗਮੀਤ ਨੇ ਉਸ ਦਾ ਕਤਲ ਕੀਤਾ।

ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਸੋਥਾ ਦੇ ਵਿੱਚ 22 ਸਾਲਾਂ ਕੁੜੀ ਦੀ ਲਾਸ਼ ਖੂਨ ਨਾਲ ਲਥਪਥ ਪਿੰਡ ਦੇ ਖੇਤਾਂ ਵਿੱਚੋਂ ਮਿਲੀ ਸੀ, ਜਿਸ ਉੱਤੇ ਪੁਲਿਸ ਵੱਲੋਂ ਮ੍ਰਿਤਕਾ ਮਨਪ੍ਰੀਤ ਕੌਰ ਦੇ ਪਿਤਾ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਾਂਚ ਦੌਰਾਨ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਵੱਲੋਂ ਜਗਮੀਤ ਸਿੰਘ ਨਾਂ ਦੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਤੇ ਦੋਸ਼ੀ ਵੱਲੋਂ ਆਪਣਾ ਜੁਰਮ ਵੀ ਕਬੂਲ ਲਿਆ ਗਿਆ ਹੈ।

ਵੇਖੋ ਵੀਡੀਓ

ਇਹ ਵੀ ਪੜੋ: 26 ਜਨਵਰੀ ਲਈ ਵੱਡੀ ਅੱਤਵਾਦੀ ਸਾਜ਼ਿਸ਼ ਰਚ ਰਿਹਾ ਸੀ ਦਵਿੰਦਰ ਸਿੰਘ, ਜਾਂਚ 'ਚ ਮਿਲੇ ਸੰਕੇਤ

ਉਸ ਨੇ ਕਬੂਲਿਆ ਕਿ ਉਹ ਮ੍ਰਿਤਕ ਕੁੜੀ ਨਾਲ ਪ੍ਰੇਮ ਸਬੰਧਾਂ ਦੇ ਵਿੱਚ ਸੀ ਪਰ ਉਹ ਖੁਦ ਢਾਈ ਤਿੰਨ ਸਾਲ ਤੋਂ ਵਿਆਹਿਆ ਹੋਇਆ ਸੀ ਪਰ ਮ੍ਰਿਤਕ ਕੁੜੀ ਉਸ ਨੂੰ ਵਿਆਹ ਕਰਨ ਲਈ ਮਜ਼ਬੂਰ ਕਰਦੀ ਸੀ, ਜਿਸ ਨੂੰ ਲੈ ਕੇ ਉਸ ਨੇ ਕੁੜੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਪਿੰਡ ਦੇ ਨੇੜਲੇ ਖੇਤਾਂ ਵਿਚ ਸੁੱਟ ਦਿੱਤਾ। ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕਰਦੇ ਹੋਏ ਜਗਮੀਤ ਸਿੰਘ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਲਿਆ ਹੈ ਤੇ ਅੱਗੇ ਦੀ ਪੁੱਛ ਕੀਤੀ ਜਾ ਰਹੀ ਹੈ।

Intro:ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਸੋਥਾ ਵਿਖੇ ਇੱਕ ਬਾਈ ਸਾਲਾਂ ਲੜਕੀ ਦੀ ਕਤਲ ਦੀ ਗੁੱਥੀ ਨੂੰ ਮੁਕਤਸਰ ਪੁਲੀਸ ਨੇ ਸੁਲਝਾ ਲਿਆ ਹੈ ਕਤਲ ਕਰਨ ਵਾਲੇ ਨੌਜਵਾਨ ਜਗਜੀਤ ਸਿੰਘ ਨੂੰ ਵੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਜਿਸ ਨੇ ਆਪਣਾ ਕਤਲ ਕਰਨ ਦਾ ਜੁਰਮ ਵੀ ਕਬੂਲ ਲਿਆ ਹੈ ਦੋਸ਼ੀ ਜਗਮੀਤ ਸਿੰਘ ਮਰਨ ਵਾਲੀ ਲੜਕੀ ਦੇ ਨਾਲ ਪ੍ਰੇਮ ਸੰਬੰਧਾਂ ਦੇ ਵਿੱਚ ਸੀ ਅਤੇ ਖੁਦ ਪਹਿਲਾਂ ਤੋਂ ਸ਼ਾਦੀਸ਼ੁਦਾ ਸੀ ਪਰ ਜਗਮੀਤ ਦੇ ਪ੍ਰੇਮ ਸੰਬੰਧਾਂ ਦੇ ਵਿੱਚ ਲੜਕੀ ਉਸ ਨੂੰ ਸ਼ਾਦੀ ਕਰਨ ਲਈ ਮਜ਼ਬੂਰ ਕਰਦੀ ਸੀ ਜਿਸ ਕਰਕੇ ਜਗਮੀਤ ਨੇ ਉਸ ਦਾ ਕਤਲ ਕੀਤਾ Body:ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਸੋਥਾ ਵਿਖੇ ਇੱਕ ਬਾਈ ਸਾਲਾਂ ਲੜਕੀ ਦੀ ਕਤਲ ਦੀ ਗੁੱਥੀ ਨੂੰ ਮੁਕਤਸਰ ਪੁਲੀਸ ਨੇ ਸੁਲਝਾ ਲਿਆ ਹੈ ਕਤਲ ਕਰਨ ਵਾਲੇ ਨੌਜਵਾਨ ਜਗਜੀਤ ਸਿੰਘ ਨੂੰ ਵੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ ਜਿਸ ਨੇ ਆਪਣਾ ਕਤਲ ਕਰਨ ਦਾ ਜੁਰਮ ਵੀ ਕਬੂਲ ਲਿਆ ਹੈ ਦੋਸ਼ੀ ਜਗਮੀਤ ਸਿੰਘ ਮਰਨ ਵਾਲੀ ਲੜਕੀ ਦੇ ਨਾਲ ਪ੍ਰੇਮ ਸੰਬੰਧਾਂ ਦੇ ਵਿੱਚ ਸੀ ਅਤੇ ਖੁਦ ਪਹਿਲਾਂ ਤੋਂ ਸ਼ਾਦੀਸ਼ੁਦਾ ਸੀ ਪਰ ਜਗਮੀਤ ਦੇ ਪ੍ਰੇਮ ਸੰਬੰਧਾਂ ਦੇ ਵਿੱਚ ਲੜਕੀ ਉਸ ਨੂੰ ਸ਼ਾਦੀ ਕਰਨ ਲਈ ਮਜ਼ਬੂਰ ਕਰਦੀ ਸੀ ਜਿਸ ਕਰਕੇ ਜਗਮੀਤ ਨੇ ਉਸ ਦਾ ਕਤਲ ਕੀਤਾ

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੇ ਪਿੰਡ ਸੋਥਾ ਵਿਖੇ ਕਰੀਬ ਦੋ ਤਿੰਨ ਦਿਨ ਪਹਿਲਾਂ ਇੱਕ ਬਾਈ ਸਾਲਾਂ ਲੜਕੀ ਦੀ ਲਾਸ਼ ਖੂਨ ਦੇ ਨਾਲ ਲੱਥਪਥ ਨੇ ਪਿੰਡ ਦੇ ਹੀ ਨੇੜਲੇ ਖੇਤਾਂ ਵਿੱਚੋਂ ਮਿਲੀ ਸੀ ਜਿਸ ਨੂੰ ਲੈ ਕੇ ਮੁਕਤਸਰ ਪੁਲੀਸ ਵੱਲੋਂ ਮ੍ਰਿਤਕਾ ਮਨਪ੍ਰੀਤ ਕੌਰ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਕੁਝ ਅਣਪਛਾਤੇ ਲੋਕਾਂ ਉੱਪਰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਪਰ ਪੁਲਿਸ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਾਤਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਸੋਥਾ ਦੇ ਵਿੱਚ ਬਾਈ ਸਾਲਾਂ ਲੜਕੀ ਦੀ ਲਾਸ਼ ਖੂਨ ਨਾਲ ਲਥਪਥ ਪਿੰਡ ਦੇ ਖੇਤਾਂ ਵਿੱਚੋਂ ਮਿਲੀ ਸੀ ਜਿਸ ਉੱਤੇ ਪੁਲੀਸ ਵੱਲੋਂ ਮ੍ਰਿਤਕਾ ਮਨਪ੍ਰੀਤ ਕੌਰ ਦੇ ਪਿਤਾ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਜਾਂਚ ਦੌਰਾਨ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲੀਸ ਵੱਲੋਂ ਜਗਮੀਤ ਸਿੰਘ ਨਾਂ ਦੇ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ ਤੇ ਦੋਸ਼ੀ ਵੱਲੋਂ ਆਪਣਾ ਜੁਰਮ ਵੀ ਕਬੂਲ ਲਿਆ ਗਿਆ ਹੈ ਉਸ ਨੇ ਕਬੂਲਿਆ ਕਿ ਉਹ ਮ੍ਰਿਤਕ ਲੜਕੀ ਨਾਲ ਪ੍ਰੇਮ ਸਬੰਧਾਂ ਦੇ ਵਿੱਚ ਸੀ ਪਰ ਉਹ ਖੁਦ ਢਾਈ ਤਿੰਨ ਸਾਲ ਤੋਂ ਸ਼ਾਦੀ ਸ਼ੁਦਾ ਸੀ ਪਰ ਮ੍ਰਿਤਕ ਲੜਕੀ ਉਸ ਨੂੰ ਸ਼ਾਦੀ ਕਰਨ ਲਈ ਮਜ਼ਬੂਰ ਕਰਦੀ ਸੀ ਜਿਸ ਨੂੰ ਲੈ ਕੇ ਉਸ ਨੇ ਲੜਕੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਪਿੰਡ ਦੇ ਨੇੜਲੇ ਖੇਤਾਂ ਵਿਚ ਸੁੱਟ ਦਿੱਤਾ ਪੁਲਿਸ ਵੱਲੋਂ ਇਸ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪੜਤਾਲ ਕਰਦੇ ਹੋਏ ਜਗਮੀਤ ਸਿੰਘ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕਰਕੇ ਲਿਆ ਹੈ ਤੇ ਅੱਗੇ ਦੀ ਪੁੱਛ ਕੀਤੀ ਜਾ ਰਹੀ ਹੈ
ਬਾਈਟ ਰਾਜ ਬਚਨ ਸਿੰਘ ਸੰਧੂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਕਤਸਰ ਸਾਹਿਬConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.