ETV Bharat / state

ਸ੍ਰੀ ਮੁਕਤਸਰ ਸਾਹਿਬ 'ਚ 13 ਸਾਲ ਦੀ ਮਾਸੂਮ ਨਾਲ ਗੈਂਗਰੇਪ - ਸ੍ਰੀ ਮੁਕਤਸਰ ਸਾਹਿਬ

ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਸਮੂਹਿਕ ਬਲਾਤਕਾਰ ਦਾ ਮਾਮਲਾ। ਲਗਭਗ 3-4 ਵਿਅਕਤੀਆਂ ਨੇ ਦਿੱਤਾ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ। ਪੁਲਿਸ ਵਲੋਂ ਮਾਮਲਾ ਦਰਜ।

ਕਨਸੈਪਟ ਫ਼ੋਟੋ।
author img

By

Published : Mar 26, 2019, 9:46 AM IST

Updated : Mar 26, 2019, 9:57 AM IST

ਸ੍ਰੀ ਮੁਤਕਸਰ ਸਾਹਿਬ: ਪੰਜਾਬ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਦਿਨੋਂ ਦਿਨ ਵੱਧ ਰਹੀਆਂ ਹਨ।ਸ੍ਰੀ ਮੁਕਤਸਰ ਸਾਹਿਬ ਤੋਂ ਵੀ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 13 ਸਾਲ ਦੀ ਬੱਚੀ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

13 ਸਾਲ ਦੀ ਮਾਸੂਮ ਨਾਲ ਗੈਂਗਰੇਪ, ਵੇਖੋ ਵੀਡੀਓ।

ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਕਿ ਬੇਟੀ ਦੀ ਉਮਰ 13 ਸਾਲ ਹੈ, ਜਿਸ ਨਾਲ 3-4 ਵਿਅਕਤੀਆਂ ਨੇ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

ਪੀੜਤਾ ਦੇ ਪਿਤਾਨੇ ਦੱਸਿਆ ਕਿ ਕੁੱਝ ਲੋਕਾਂ ਜਿਨ੍ਹਾਂ 'ਚ ਭਗਵਾਨ ਸਿੰਘ ਅਤੇ ਗੋਕਲ ਸਿੰਘ ਸ਼ਾਮਲ ਹੈ, ਉਹ ਉਸ ਦੀ ਲੜਕੀ ਨੂੰ ਘਰੋਂ ਲੈ ਗਏ ਸਨ। ਉਸ ਨੇ ਦੱਸਿਆ ਕਿ ਇਕ ਹੋਰ ਆਦਮੀ ਨਾਲ ਮਿਲ ਕੇ ਕਿਸੇ ਦੇ ਘਰ ਲਿਜਾ ਕੇ ਉਸ ਦੀ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਲੜਕੀ ਦੀ ਉਮਰ 13 ਸਾਲ ਹੈ। ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਰਾਜਵੰਤ ਸਿੰਘ, ਗਣੇਸ਼ ਕੁਮਾਰ, ਭਗਵਾਨ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

---------- Forwarded message ---------
From: GURPARSHAD SHARMA <gurparshad.sharma@etvbharat.com>
Date: Mon, 25 Mar 2019 at 16:24
Subject:
To: Punjab Desk <punjabdesk@etvbharat.com>

Feed send-FTP
Slug name_MUKTSAR_GANGRAPE MUKTSAR

ਪੰਜਾਬ ਵਿੱਚ ਬਲਾਤਕਾਰ ਵਰਗੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ । ਇਸ ਤਰ੍ਹਾਂ ਦਾ ਹੀ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਵਿਚ ਇਕ ਦਲਿਤ ਪਰਿਵਾਰ ਦੀ ਲੜਕੀ ਨਾਲ ਬਲਾਤਕਾਰ ਦਾ ਸਾਹਮਣੇ ਆਇਆ ਹੈ । ਇਸ ਸੰਬੰਧੀ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਦੇ ਪਿਤਾ  ਰਾਜਪਾਲ ਸਿੰਘ ਨੇ ਦੱਸਿਆ ਕਿ  ਕੁਝ ਲੋਕਾਂ ਜਿਨ੍ਹਾਂ ਵਿਚ ਉਸ ਨੇ ਦੱਸਿਆ ਕਿ ਭਗਵਾਨ ਸਿੰਘ ਅਤੇ ਗੋਕਲ ਸਿੰਘ ਮੇਰੀ ਲੜਕੀ ਨੂੰ ਘਰੋਂ ਲੈ ਗੲੇ ਅਤੇ ਇਕ ਹੋਰ ਆਦਮੀ  ਨਾਲ ਮਿਲ ਕੇ ਕਿਸੇ ਦੇ ਘਰ ਲਿਜਾ ਕੇ ਮੇਰੀ ਲੜਕੀ ਨਾਲ ਗੈਂਗਰੇਪ ਕੀਤਾ ਹੈ , ਪੀੜਤ ਪਰਿਵਾਰ ਨੇ ਦਸਿਆ ਕਿ ਲੜਕੀ ਦੀ ਉਮਰ 13 ਸਾਲ ਹੈ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਸੰਬੰਧੀ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਏ ਐਸ ਆਈ ਸੁਖਦੇਵ ਸਿੰਘ ਨੇ ਦੱਸਿਆ ਕਿ   ਲੜਕੀ ਦੇ ਪਿਤਾ ਰਾਜਪਾਲ ਸਿੰਘ ਦੇ ਬਿਆਨਾਂ ਤੇ ਆਧਾਰ ਤੇ ਧਾਰਾ 366,366A,120ਬ, ਅਧੀਨ ਰਾਜਵੰਤ ਸਿੰਘ, ਗਣੇਸ਼ ਕੁਮਾਰ, ਭਗਵਾਨ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਜ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਉਣ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

ਬਾਇਟ- ਏ ਐਸ ਆਈ ਸੁਖਦੇਵ ਸਿੰਘ
ਬਾਇਟ- ਪੀੜਤ ਲੜਕੀ
ਬਾਇਟ- ਪੀੜਤ ਲੜਕੀ ਦਾ ਪਿਤਾ 

Last Updated : Mar 26, 2019, 9:57 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.