ETV Bharat / state

ਸ੍ਰੀ ਮੁਕਤਸਰ ਸਾਹਿਬ 'ਚ ਨਕਦੀ ਲੁੱਟ ਮਾਮਲੇ 'ਚ ਪੰਜ ਮੁਲਜ਼ਮ ਕਾਬੂ - ਪਿੰਡ ਕਟਿਆਵਾਲੀ

ਪਿਛਲੇ ਦਿਨੀਂ ਪਿੰਡ ਕਟਿਆਵਾਲੀ 'ਚ ਹੋਈ ਨਕਦੀ ਲੁੱਟ ਦੇ ਮਾਮਲੇ 'ਚ ਪੁਲਿਸ ਨੇ ਪੰਜ ਮੁਲਜ਼ਮਾਂ ਨੇ ਕੀਤਾ ਕਾਬੂ। ਮਾਮਲੇ 'ਚ ਹਾਲੇ ਵੀ ਦੋ ਦੋਸ਼ੀ ਫਰਾਰ।

ਨਕਦੀ ਲੁੱਟ ਮਾਮਲੇ 'ਚ ਪੰਜ ਮੁਲਜ਼ਮ ਕਾਬੂ
author img

By

Published : Mar 3, 2019, 8:18 PM IST

ਸ੍ਰੀ ਮੁਕਤਸਰ ਸਾਹਿਬ: ਪਿਛਲੇ ਦਿਨੀਂ ਪਿੰਡ ਕਟਿਆਵਾਲੀ 'ਚ ਕੈਂਟਰ ਚਾਲਕ ਤੋਂ ਹੋਈ ਨਕਦੀ ਲੁੱਟ ਦੇ ਮਾਮਲੇ 'ਚ ਪੁਲਿਸ ਨੇ ਕਾਰ ਚਾਲਕ ਦੇ ਸਹਾਇਕ ਸਣੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਮਾਮਲੇ 'ਚ ਦੋ ਦੋਸ਼ੀ ਹਾਲੇ ਵੀ ਫਰਾਰ ਹਨ।

ਨਕਦੀ ਲੁੱਟ ਮਾਮਲੇ 'ਚ ਪੰਜ ਮੁਲਜ਼ਮ ਕਾਬੂ
ਦਰਅਸਲ, ਪਿਛਲੇ ਦਿਨੀਂ ਹਲਕਾ ਮਲੋਟ ਦੇ ਨੇੜਲੇ ਪਿੰਡ ਕਟਿਆਵਾਲੀ 'ਚ ਇੱਕ ਕੈਂਟਰ ਚਾਲਕ ਤੋਂ ਕੁਝ ਲੋਕਾਂ ਨੇ ਇੱਕ ਲੱਖ 18 ਹਜ਼ਾਰ ਰੁਪਏ ਦੀ ਨਗਦੀ ਲੁੱਟੀ ਲਈ ਸੀ। ਇਸ ਸਬੰਧੀ ਪੁਲਿਸ ਦੇ ਉਪ ਕਪਤਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ 19-20 ਫਰਵਰੀ ਦੀ ਰਾਤ ਨੂੰ ਇਕ ਟਰੱਕ ਮਾਲਕ ਸਤਨਾਮ ਸਿੰਘ ਵਾਸੀ ਮੋਗਾ ਕੋਲੋ ਉਸ ਦੇ ਸਹਾਇਕ ਵਲੋਂ ਹੀ ਆਪਣੇ ਸਾਥੀਆਂ ਸਣੇ ਲੁੱਟ ਦਾ ਡਰਾਮਾ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਲੁੱਟੇ ਗਏ ਪੈਸੇ ਆਪਸ ਵਿੱਚ ਵੰਡ ਲਏ ਸਨ। ਇੰਨਾਂ ਉਕਤ ਦੋਸ਼ੀਆਂ ਕੋਲੋਂ ਕੁੱਝ ਪੈਸੇ ਵੀ ਬਰਾਮਦ ਕੀਤੇ ਹਨ। ਇਨ੍ਹਾਂ ਵਿਚ ਪੰਜ ਦੋਸ਼ੀ ਕਾਬੂ ਕਰ ਲਏ ਹਨ ਅਤੇ ਦੋ ਹਾਲੇ ਵੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ। ਪੁਲਿਸ ਵਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।

Download link 

Reporter- Gurparshad sharma
Station-Sri Muktsar Sahib
Contact_98556_59556 

ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ  ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ  ਮਿਲੀ ਜਦ ਮਲੋਟ ਦੇ ਨਜ਼ਦੀਕ ਪਿੰਡ ਕਟਿਆਵਾਲੀ ਦੇ ਕੋਲ 19 ਅਤੇ 20 ਫਰਵਰੀ ਦੀ ਰਾਤ ਨੂੰ ਇਕ ਕੈਂਟਰ ਚਾਲਕ ਤੋਂ ਕੁਝ ਲੋਕਾਂ ਵਲੋਂ 1 ਲਖ 18 ਹਜ਼ਾਰ ਰੁਪਏ ਦੀ ਨਗਦੀ ਲੁੱਟੀ ਗਈ ਸੀ ,ਜਿਸ ਦੀ ਥਾਣਾ ਕਬਰਵਾਲਾ ਪੁਲਿਸ ਵਲੋਂ ਇਸ ਮਾਮਲੇ ਦੀ ਤਫਤੀਸ਼ ਕਰਦੇ ਹੋਏ ਨਗਦੀ ਲੁਟਣ  ਦੀ ਸਾਜ਼ਿਸ਼ ਕਰਨ ਵਾਲੇ ਕੈਟਰ ਚਾਲਕ ਦੇ ਸਹਾਇਕ  ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਅਤੇ ਦੋ ਸਾਥੀ ਅਜੇ ਫਰਾਰ ਹਨ । ਇਸ ਸੰਬੰਧੀ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮਲੋਟ ਪੁਲਿਸ ਦੇ ਉਪ ਕਪਤਾਨ ਭੁਪਿੰਦਰ ਸਿੰਘ  ਨੇ ਦੱਸਿਆ ਕਿ 19 - 20 ਫਰਵਰੀ ਦੀ ਰਾਤ ਨੂੰ ਇਕ ਟਰੱਕ ਮਾਲਕ ਸਤਨਾਮ ਸਿੰਘ ਵਾਸੀ ਮੋਗਾ ਕੋਲੋ ਉਸ ਦੇ ਸਹਾਇਕ  ਵਲੋਂ ਹੀ ਆਪਣੇ ਸਾਥੀਆਂ ਸਮੇਤ ਲੁੱਟ ਦਾ ਡਰਾਮਾ ਕੀਤਾ ਸੀ ਅਤੇ ਬਾਅਦ ਵਿੱਚ ਉਕਤ ਪੈਸੇ ਆਪਸ ਵਿੱਚ ਵੰਡ ਲੲੇ ਸਨ ।  ਇਨਾ ਉਕਤ ਦੋਸ਼ੀਆਂ ਪਾਸੋਂ ਕੁੱਝ ਪੈਸੇ ਵੀ ਬਰਾਮਦ ਕੀਤੇ ਹਨ । ਇਨ੍ਹਾਂ ਵਿਚ ਪੰਜ ਦੋਸ਼ੀ ਕਾਬੂ ਕਰ ਲਏ ਹਨ ਅਤੇ ਦੋ ਹਾਲੇ ਵੀ ਗ੍ਰਿਫ਼ਤ ਤੋਂ ਬਾਹਰ ਹਨ ਅਤੇ ਉਨ੍ਹਾਂ ਦੀ ਭਾਲ ਜਾਰੀ ਹੈ । ਇਨ੍ਹਾਂ ਉਕਤ ਦੋਸੀਆ  ਦਾ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।

ਬਾਇਟ- ਉਪ ਕਪਤਾਨ ਭੁਪਿੰਦਰ ਸਿੰਘ
 
ETV Bharat Logo

Copyright © 2024 Ushodaya Enterprises Pvt. Ltd., All Rights Reserved.