ETV Bharat / state

ਨਾਕੇਬੰਦੀ ਦੌਰਾਨ ਅਸਲੇ ਦੀ ਨੋਕ 'ਤੇ ਪੁਲਿਸ ਮੁਲਾਜ਼ਮਾਂ ਤੋਂ ਖੋਈ ਕਾਰ - ਨਾਕੇਬੰਦੀ ਦੌਰਾਨ ਮੁਲਾਜਮਾਂ ਤੋਂ ਖੋਈ ਕਾਰ

ਪੰਜਾਬ 'ਚ ਲੁੱਟ ਖੋਹ ਕਰਨ ਵਾਲਿਆਂ ਦੇ ਹੋਂਸਲੇ ਹੋਏ ਬੁਲੰਦ ਹੋ ਚੁੱਕੇ ਹਨ। ਆਮ ਜਨਤਾ ਤਾ ਕੀ, ਮੁਲਜ਼ਮਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਹੈ। ਪੁਲਿਸ ਚੌਂਕੀ ਭਾਈ ਕਾ ਕੇਰਾ ਦੇ ਪੁਲਿਸ ਮੁਲਾਜ਼ਮਾਂ ਤੋਂ ਨਾਕੇਬੰਦੀ ਦੌਰਾਨ ਅਸਲੇ ਦੀ ਨੋਕ 'ਤੇ ਲੁਟੇਰਿਆਂ ਨੇ ਕਾਰ ਖੋ ਲਈ ਤੇ ਚੋਰੀ ਕੀਤੀ ਹੋਈ ਕਾਰ ਛੱਡ ਕੇ ਫ਼ਰਾਰ ਹੋ ਗਏ|

ਫ਼ੋਟੋ
author img

By

Published : Oct 26, 2019, 5:26 PM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ 'ਚ ਲੁੱਟ ਖੋਹ ਕਰਨ ਵਾਲਿਆਂ ਦੇ ਹੋਂਸਲੇ ਹੋਏ ਬੁਲੰਦ ਹੋ ਚੁੱਕੇ ਹਨ। ਆਮ ਜਨਤਾ ਤਾ ਕੀ, ਮੁਲਜ਼ਮਾਂ ਨੂੰ ਪੁਲਿਸ ਦਾ ਵੀ ਡਰ ਨਹੀਂ ਹੈ। ਪੁਲਿਸ ਚੌਂਕੀ ਭਾਈ ਕਾ ਕੇਰਾ ਦੇ ਪੁਲਿਸ ਮੁਲਾਜ਼ਮਾਂ ਤੋਂ ਨਾਕੇਬੰਦੀ ਦੌਰਾਨ ਅਸਲੇ ਦੀ ਨੋਕ 'ਤੇ ਲੁਟੇਰਿਆਂ ਨੇ ਕਾਰ ਖੋ ਲਈ ਤੇ ਚੋਰੀ ਕੀਤੀ ਹੋਈ ਕਾਰ ਛੱਡ ਕੇ ਫ਼ਰਾਰ ਹੋ ਗਏ|ਇਸ ਉੱਤੇ, ਉੱਚ ਅਧਿਕਾਰੀ ਹੁਣ ਕੁੱਝ ਬੋਲਣ ਨੂੰ ਤਿਆਰ ਨਹੀਂ ਹਨ।

ਵੀਡੀਓ

ਪੁਲਿਸ ਚੌਂਕੀ ਦੇ ਮੁਲਾਜ਼ਮ ਗੁਰਦਿਆਲ ਸਿੰਘ ਨੇ ਦੱਸਿਆਂ ਕਿ 3 ਮੁਲਾਜ਼ਮ ਜਦੋਂ ਮੁਕਤਸਰ-ਫਾਜ਼ਿਲਕਾ ਦੀ ਹੱਦ ਉੱਤੇ ਨਾਕੇ ਦੀ ਦੇਖ-ਰੇਖ ਕਰ ਰਹੇ ਸੀ, ਤਾਂ ਇੱਕ ਸਵਿੱਫ਼ਟ ਡਿਜ਼ਾਇਰ ਕਾਰ ਨੂੰ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲੈਣ ਲੱਗੇ, ਤਾਂ ਕਾਰ ਸਵਾਰ 3 ਨੌਜਵਾਨ ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਨ ਲੱਗੇ। ਉਨ੍ਹਾਂ ਨੇ ਪੁਲਿਸ ਵਾਲਿਆਂ ਉੱਪਰ ਪਿਸਤੋਲ ਰੱਖ ਲਈ ਤੇ ਆਪਣੀ ਕਾਰ ਨੂੰ ਉੱਥੇ ਹੀ ਛੱਡ ਕੇ ਪੁਲਿਸ ਵਾਲਿਆਂ ਦੀ ਅਲਟੋ ਕਾਰ ਲੈ ਕੇ ਫ਼ਰਾਰ ਹੋ ਗਏ।

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲੁਟੇਰਿਆਂ ਵਲੋਂ ਪੁਲਿਸ ਨਾਲ ਕੀਤੀ ਇਸ ਘਟਨਾ ਨੂੰ ਨਿੰਦਣਯੋਗ ਦੱਸਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਿਸ ਨਾਲ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਲੱਗ ਪਈਆਂ ਤਾਂ ਆਮ ਜਨਤਾ ਦਾ ਕੀ ਹੋਵੇਗਾ।

Intro:ਪੰਜਾਬ ਵਿੱਚ ਲੁੱਟ ਖੋਹ ਕਰਨ ਵਾਲਿਆਂ ਦੇ ਹੋਂਸਲੇ ਹੋਏ ਬੁਲੰਦ ਪੁਲਿਸ ਚੌਂਕੀ ਭਾਈ ਕਾ ਕੇਰਾ ਦੇ ਪੁਲਿਸ ਮੁਲਾਜਮਾਂ ਤੋਂ ਨਾਕੇਬੰਦੀ ਦੌਰਾਨ ਅਸਲੇ ਦੀ ਨੋਕ ਉੱਤੇ ਖੋਈ ਕਾਰ ਅਤੇ ਚੋਰੀ ਕੀਤੀ ਹੋਈ ਕਾਰ ਛੱਡ ਕੇ ਹੋਏ ਫ਼ਰਾਰ|Body:ਪੰਜਾਬ ਵਿੱਚ ਲੁੱਟ ਖੋਹ ਕਰਨ ਵਾਲਿਆਂ ਦੇ ਹੋਂਸਲੇ ਹੋਏ ਬੁਲੰਦ ਪੁਲਿਸ ਚੌਂਕੀ ਭਾਈ ਕਾ ਕੇਰਾ ਦੇ ਪੁਲਿਸ ਮੁਲਾਜਮਾਂ ਤੋਂ ਨਾਕੇਬੰਦੀ ਦੌਰਾਨ ਅਸਲੇ ਦੀ ਨੋਕ ਉੱਤੇ ਖੋਈ ਕਾਰ ਅਤੇ ਚੋਰੀ ਕੀਤੀ ਹੋਈ ਕਾਰ ਛੱਡ ਕੇ ਹੋਏ ਫ਼ਰਾਰ| ਪੁਲਿਸ ਨੇ ਅਨਛਾਤੇ ਲੋਕਾਂ ਉੱਤੇ ਮਾਮਲਾ ਕੀਤਾ ਦਰਜ਼| ਉੱਚ ਅਧਿਕਾਰੀ ਕੁਝ ਵੀ ਬੋਲਣ ਨਹੀ ਤਿਆਰ| ਪਿੰਡ ਵਿੱਚ ਬਣਿਆ ਸ਼ਿਮ ਦਾ ਮਹੋਲ
ਥਾਣਾ ਲੰਬੀ ਅਧੀਨ ਆਉਂਦੀ ਪੁਲਿਸ ਚੌਂਕੀ ਭਾਈ ਕਾ ਕੇਰਾ ਦੇ ਤਿੰਨ ਮੁਲਾਜ਼ਮ ਜਦੋਂ ਮੁਕਤਸਰ-ਫਾਜ਼ਿਲਕਾ ਦੀ ਹੱਦ ਉੱਤੇ ਨਾਕੇ ਦੀ ਦੇਖ ਰੇਖ ਕਰ ਰਹੇ ਸੀ ਤਾਂ ਇੱਕ ਸਵਿਫਟ ਡਿਜਾਇਰ ਕਾਰ ਨੂੰ ਸ਼ੱਕ ਦੇ ਅਧਾਰ ਉੱਤੇ ਤਲਾਸ਼ੀ ਲੈਣ ਲੱਗੇ ਤਾਂ ਕਾਰ ਸਵਾਰ ਤਿੰਨ ਨੌਜਵਾਨ ਪੁਲਿਸ ਮੁਲਾਜਮਾਂ ਨਾਲ ਹਥੋਪਾਈ ਹੋਣ ਲੱਗੇ ਅਤੇ ਉਨ੍ਹਾਂ ਨੇ ਪੁਲਿਸਵਾਲਿਆਂ ਉੱਪਰ ਪਿਸਤੋਲ ਤਾਣ ਲਈ ਅਤੇ ਆਪਣੀ ਕਾਰ ਨੂੰ ਉਥੇ ਹਿ ਛੱਡ ਪੁਲਿਸ ਵਾਲਿਆਂ ਦੀ ਆਲਟੋ ਕਾਰ ਲੈਕੇ ਫ਼ਰਾਰ ਹੋ ਗਏ
ਪੁਲਿਸ ਚੌਂਕੀ ਭਾਈ ਕਾ ਕੇਰਾ ਦੇ ਮੁਲਾਜਮ ਗੁਰਦਿਆਲ ਸਿੰਘ ਨੇ ਦਸਿਆਂ ਕਿ ਅਸੀਂ ਤਿੰਨ ਮੁਲਾਜਮਾਂ ਮੁਕਤਸਰ-ਫਾਜ਼ਿਲਕਾ ਦੀ ਹੱਦ ਉੱਤੇ ਲੱਗੇ ਨਾਕੇ ਦੇ ਮੋਰਚੇ ਨੂੰ ਦੇਖਣ ਗਏ ਸੀ ਤੇ ਇੱਕ ਸ਼ੱਕੀ ਸਵਿਫਟ ਡਿਜਾਇਰ ਕਾਰ ਨੂੰ ਰੋਕ ਕਰ ਕੇ ਤਲਾਸ਼ੀ ਲੈਣ ਲੱਗੇ ਤਾਂ ਉਸ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਕਾਰ ਨੂੰ ਜਬਰੀ ਭਜਾਉਣ ਦੀ ਕੋਸ਼ਿਸ਼ ਕਰਨ ਲੱਗੇ ਅਤੇ ਉਹਨਾਂ ਮੁਲਾਜਮਾਂ ਨਾਲ ਹਥੋਪਾਈ ਹੋਣ ਲੱਗੇ ਅਤੇ ਉਹਨਾਂ ਆਪਣਾ ਪਿਸਤੋਲ ਪੁਲਿਸ ਮੁਲਾਜਮ ਉੱਤੇ ਤਾਣ ਲਿਆ ਅਤੇ ਆਪਣੀ ਕਾਰ ਛੱਡ ਕੇ ਸਾਡੀ ਆਲਟੋ ਕਾਰ ਲੈਕੇ ਫਰਾਰ ਹੋ ਗਏ ਨਾਲ ਹਿ ਪੁਲਿਸ ਮੁਲਾਜਮ ਦਾ ਮੋਬਾਇਲ ਵੀ ਆਪਣੇ ਨਾਲ ਲੈ ਗਏ ਤੇ ਮੋਬਾਇਲ ਨੂੰ ਥੋੜੀ ਦੁਰ ਖੇਤਾਂ ਵਿੱਚ ਸੁੱਟ ਗਏ
ਬਾਈਟ - ਗੁਰਦਿਆਲ ਸਿੰਘ ਪੁਲਿਸ ਮੁਲਾਜਮ
ਦੂਜੇ ਪਾਸੇ ਪਿੰਡ ਦੇ ਲੋਕਾਂ ਵਿੱਚ ਸ਼ਿਮ ਦਾ ਮਾਹੋਲ ਬਣਿਆ ਹੋਇਆ ਹੈ ਪਿੰਡ ਵਾਲਿਆਂ ਦਾ ਕਹਿਨਾਂ ਹੈ ਕਿ ਲੁਟੇਰਿਆਂ ਵਲੋਂ ਪੁਲਿਸ ਨਾਲ ਕੀਤੀ ਇਸ ਘਟਨਾ ਨੂੰ ਨਿੰਦਣਯੋਗ ਦਸਿਆ ਉਹਨਾਂ ਕਿਹਾ ਕਿ ਜੇਕਰ ਪੁਲਿਸ ਨਾਲ ਹਿ ਇਸ ਤਰ੍ਹਾਂ ਦੀਆਂ ਘਟਨਾਂਵਾਂ ਹੋਣ ਲੱਗ ਪਈਆਂ ਤਾਂ ਆਮ ਜਨਤਾ ਦਾ ਕਿ ਹੋਵੇਗਾ
ਬਾਈਟ – ਲਖਵਿੰਦਰ ਸਿੰਘ ਪਿੰਡਵਾਸੀ
Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.