ETV Bharat / state

ਝੋਨੇ ਦੇ ਨਜਾਇਜ਼ ਟਰੱਕਾਂ ਨੂੰ ਫੀਸ ਤੇ ਭੇਟਾ ਲੈ ਕੇ ਛੱਡਣ ਕਾਰਨ ਪੈਦਾ ਹੋਇਆ ਵਿਵਾਦ

ਬਾਹਰੀ ਸੂਬਿਆਂ ਵਿੱਚੋਂ ਝੋਨਾ ਪੰਜਾਬ ਲਿਆ ਰਹੇ ਟਰੱਕਾਂ ਨੂੰ ਕਈ ਥਾਂਈ ਕਿਸਾਨਾਂ ਨੇ ਘੇਰਿਆ ਹੋਇਆ ਹੈ। ਇਸੇ ਤਰ੍ਹਾਂ ਹੀ ਕੋਟਕਪੂਰਾ ਰੋਡ 'ਤੇ ਵੜਿੰਗਾਂ ਟੋਲ ਪਲਾਜ਼ੇ 'ਤੇ ਵੀ ਕਿਸਾਨ ਜਥੇਬੰਦੀਆਂ ਨੇ ਨਜਾਇਜ਼ ਝੋਨਾ ਲੈ ਕੇ ਆ ਰਹੇ ਦੋ ਟਰੱਕਾਂ ਨੂੰ ਕਈ ਦਿਨਾਂ ਤੋਂ ਘੇਰ ਕੇ ਰੱਖਿਆ ਹੋਇਆ ਸੀ। ਇਸੇ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਟਰੱਕਾਂ ਨੂ ਮਾਰਕੀਟ ਫੀਸ ਜਮ੍ਹਾਂ ਕਰਵਾਉਣ ਅਤੇ ਗੁਰਦੁਆਰੇ ਵਿੱਚ ਰਸੀਦ ਕਟਾਉਣ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਇਸ ਨੂੰ ਲੈ ਪਿੰਡ ਰਾਮਨਗਰ ਸਾਉਂਕੇ ਦੇ ਸਰਪੰਚ ਭੁਪਿੰਦਰ ਸਿੰਘ 'ਤੇ ਕਈ ਸਵਾਲ ਖੜ੍ਹੇ ਕੀਤੇ ਗਏ ਹਨ।

Controversy erupts over releasing illegal trucks of paddy
ਝੋਨੇ ਦੇ ਨਜਾਇਜ਼ ਟਰੱਕਾਂ ਨੂੰ ਫੀਸ ਤੇ ਭੇਟਾ ਲੈ ਕੇ ਛੱਡਣ ਕਾਰਨ ਪੈਦਾ ਹੋਇਆ ਵਿਵਾਦ
author img

By

Published : Oct 26, 2020, 9:02 PM IST

ਸ੍ਰੀ ਮੁਕਤਸਰ ਸਾਹਿਬ: ਬਾਹਰੀ ਸੂਬਿਆਂ ਵਿੱਚੋਂ ਝੋਨਾ ਪੰਜਾਬ ਲਿਆ ਰਹੇ ਟਰੱਕਾਂ ਨੂੰ ਕਈ ਥਾਂਈ ਕਿਸਾਨਾਂ ਨੇ ਘੇਰਿਆ ਹੋਇਆ ਹੈ। ਇਸੇ ਤਰ੍ਹਾਂ ਹੀ ਕੋਟਕਪੂਰਾ ਰੋਡ 'ਤੇ ਵੜਿੰਗਾਂ ਟੋਲ ਪਲਾਜ਼ੇ 'ਤੇ ਵੀ ਕਿਸਾਨ ਜਥੇਬੰਦੀਆਂ ਨੇ ਨਜਾਇਜ਼ ਝੋਨਾ ਲੈ ਕੇ ਆ ਰਹੇ ਦੋ ਟਰੱਕਾਂ ਨੂੰ ਕਈ ਦਿਨਾਂ ਤੋਂ ਘੇਰ ਕੇ ਰੱਖਿਆ ਹੋਇਆ ਸੀ। ਇਸੇ ਦੌਰਾਨ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਟਰੱਕਾਂ ਨੂ ਮਾਰਕੀਟ ਫੀਸ ਜਮ੍ਹਾਂ ਕਰਵਾਉਣ ਅਤੇ ਗੁਰਦੁਆਰੇ ਵਿੱਚ ਰਸੀਦ ਕਟਾਉਣ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਇਸ ਨੂੰ ਲੈ ਪਿੰਡ ਰਾਮਨਗਰ ਸਾਉਂਕੇ ਦੇ ਸਰਪੰਚ ਭੁਪਿੰਦਰ ਸਿੰਘ 'ਤੇ ਕਈ ਸਵਾਲ ਖੜ੍ਹੇ ਕੀਤੇ ਗਏ ਹਨ।

ਜਾਣਕਾਰੀ ਅਨੁਸਾਰ ਝੋਨੇ ਦੇ ਭਰੇ ਇਹ ਦੋਵੇਂ ਟਰੱਕ ਯਾਦਵ ਰਾਈਸ ਮਿੱਲ ਨਾਲ ਸਬੰਧਤ ਸਨ । ਇਸ ਸ਼ੈਲਰ ਦੇ ਮਾਲਕਾਂ ਦਾ ਸਿਆਸੀ ਰਸੂਖ ਹੋਣ ਦੀ ਵੀ ਗੱਲ ਲੋਕਾਂ ਵੱਲੋਂ ਆਖੀ ਜਾ ਰਹੀ ਹੈ। ਇਨ੍ਹਾਂ ਟਰੱਕਾਂ ਨੂੰ ਛੱਡਣ ਲਈ 51 ਹਜ਼ਾਰ ਪ੍ਰਤੀ ਟਰੱਕ ਗੁਰਦੁਆਰਾ ਵੜਿੰਗਾਂ ਲਈ ਭੇਟਾ ਦਿੱਤੀ ਅਤੇ 52 ਹਜ਼ਾਰ ਰੁਪਏ ਦੋਵੇਂ ਟਰੱਕਾਂ ਦੀ ਮਾਰਕੀਟ ਫੀਸ ਜਮ੍ਹਾ ਕਰਵਾਈ ਗਈ ਹੈ।

ਝੋਨੇ ਦੇ ਨਜਾਇਜ਼ ਟਰੱਕਾਂ ਨੂੰ ਫੀਸ ਤੇ ਭੇਟਾ ਲੈ ਕੇ ਛੱਡਣ ਕਾਰਨ ਪੈਦਾ ਹੋਇਆ ਵਿਵਾਦ

ਕਿਸਾਨ ਆਗੂ ਸੁਖਦੇਵ ਸਿੰਘ ਬੂੜਾ ਗੁੱਜਰ ਨੇ ਕਿਹਾ ਕਿ ਇਸ ਸਾਰੇ ਮਾਮਲੇ ਵਿੱਚ ਕਿਸਾਨ ਜਥੇਬੰਦੀਆ ਦੀ ਕੋਈ ਵੀ ਭੂਮਿਕਾ ਨਹੀਂ ਹੈ। ਇਸ ਸਾਰਾ ਕੂਝ ਸਰਪੰਚ ਭੁਪਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਉਕਸਾ ਕੇ ਇਹ ਸਾਰਾ ਕੁਝ ਕਰਵਾਇਆ ਹੈ। ਉਨ੍ਹਾਂ ਨੇ ਸਰਪੰਚ ਭੁਪਿੰਦਰ ਸਿੰਘ ਤੋਂ ਸਵਾਲ ਪੁੱਛਿਆ ਕਿ ਸਰਪੰਚ ਨੇ ਇਹ ਟਰੱਕ ਕਿਸੇ ਮਿਲੀ ਭੁਗਤ ਨਾਲ ਛੱਡੇ ਗਏ ਹਨ?

ਦੂਜੇ ਪਾਸੇ ਸਰਪੰਚ ਭੁਪਿੰਦਰ ਸਿੰਘ ਨੇ ਕਿਹਾ ਕਿ ਕਈ ਦਿਨਾਂ ਤੋਂ ਟਰੱਕ ਰੁਕੇ ਹੋਏ ਸਨ। ਤਿਉਹਾਰਾਂ ਦੇ ਦਿਨਾਂ ਕਾਰਨ ਅਤੇ ਕਈ ਪਾਸੇ ਤੋਂ ਵਪਾਰੀ ਵੱਲੋਂ ਮਿਨਤਾਂ ਤਰਲੇ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਵਪਾਰੀ ਨੇ ਮਾਰਕੀਟ ਫੀਸ ਵੀ ਜਮ੍ਹਾ ਕਰਵਾਈ ਹੈ ਅਤੇ ਗੁਰਦੁਆਰਾ ਸਾਹਿਬ ਵੜਿੰਗਾਂ ਲਈ 51 ਹਜ਼ਾਰ ਪ੍ਰਤੀ ਟਰੱਕ ਭੇਟਾ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.