ETV Bharat / state

ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ ਕਾਬੂ

ਇੱਕ ਔਰਤ ਵੱਲੋਂ ਬਾਹਰ ਤੋਂ ਕੁੜੀਆਂ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੀ ਹੈ। ਜਿਸ ਨੂੰ ਲੈ ਛਾਪੇਮਾਰੀ ਕੀਤੀ ਗਈ, ਤਾਂ ਉਸ ਕਿਰਾਏ ਦੇ ਫਲੈਟ ਵਿੱਚੋਂ ਤਿੱਨ ਲੜਕੀਆਂ ਤੇ ਤਿੱਨ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ।

author img

By

Published : Aug 11, 2021, 5:39 PM IST

ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲਿਆਂ ਨੂੰ ਪੁਲਿਸ ਨੇ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਪ੍ਰਾਪਤ ਹੋਈ, ਜਿਸ ਸਮੇਂ ਗੁਪਤ ਸੂਚਨਾ ਮਿਲਣ 'ਤੇ ਇੱਕ ਔਰਤ ਵੱਲੋਂ ਬਠਿੰਡਾ ਰੋਡ 'ਤੇ ਬਣੇ ਫਲੈਟ ਕਿਰਾਏ ਉੱਤੇ ਲੈ ਕੇ ਬਾਹਰ ਤੋਂ ਕੁੜੀਆਂ ਬੁਲਾ ਕੇ ਜਿਸਮਫ਼ਰੋਸੀ ਦਾ ਧੰਦਾ ਕੀਤਾ ਜਾ ਰਿਹਾ ਸੀ। ਜਿਸ ਨੂੰ ਲੈ ਕੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ।

ਜਿਸਮ ਫਰੋਸ਼ੀ ਦਾ ਧੰਦਾ ਕਰਨ ਵਾਲੇ ਕਾਬੂ

ਇਸ ਬਾਬਤ ਥਾਣਾ ਸਿਟੀ ਪੁਲਿਸ ਦੇ ਜਵਾਨ ਨੇ ਦੱਸਿਆ, ਸਾਨੂੰ ਜਾਣਕਾਰੀ ਮਿਲੀ ਸੀ ਕਿ ਇੱਕ ਔਰਤ ਵੱਲੋਂ ਬਾਹਰ ਤੋਂ ਕੁੜੀਆਂ ਨੂੰ ਬੁਲਾ ਕੇ ਜਿਸਮਫਰੋਸੀ ਦਾ ਧੰਦਾ ਕਰਵਾਉਂਦੀ ਹੈ। ਜਿਸ ਨੂੰ ਲੈ ਛਾਪੇਮਾਰੀ ਕੀਤੀ ਗਈ, ਤਾਂ ਉਸ ਉਸ ਕਿਰਾਏ ਦੇ ਫਲੈਟ ਦੇ ਵਿੱਚੋਂ ਤਿੱਨ ਲੜਕੀਆਂ ਤੇ ਤਿੱਨ ਲੜਕੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸਮ ਫਰੋਸ਼ੀ ਕਰਨ ਆਏ ਲੜਕੇ ਦਾ ਕਹਿਣਾ ਸੀ ਕਿ ਮੈਂ ਪਹਿਲੀ ਵਾਰ ਆਇਆ ਹਾਂ। ਸਾਡੇ ਤੋਂ 500 ਰੁਪਿਆ ਲੈ ਲਿਆ ਹੈ।

ਇਹ ਵੀ ਪੜ੍ਹੋ:ਦਾਜ ਦੀ ਬਲੀ ਚੜ੍ਹੀ ਇੱਕ ਹੋਰ ਪੰਜਾਬ ਦੀ ਧੀ

ਪੁਲਿਸ ਇਸ ਜਿਸਮਫਰੋਸ਼ੀ ਦਾ ਧੰਦਾ ਕਰਾਉਣ ਵਾਲੇ ਉੱਤੇ ਕਰ ਰਹੀ ਹੈ ਕਾਰਵਾਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.