ETV Bharat / state

ਸ੍ਰੀ ਮੁਕਤਸਰ ਸਾਹਿਬ 'ਚ ਪ੍ਰਸ਼ਾਸਨ ਨੇ ਲੋੜਵੰਦਾਂ ਲਈ ਰੈੱਡ ਕਰਾਸ ਭਵਨ ਵਿੱਚ ਤਿਆਰ ਕੀਤਾ ਸੁੱਕਾ ਰਾਸ਼ਨ - punjab curfew

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਭਵਨ ਵਿੱਚ ਲੋੜਵੰਦ ਅਤੇ ਗ਼ਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਸੁੱਕਾ ਰਾਸ਼ਨ ਤਿਆਰ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਕਿ ਜ਼ਰੂਰਤ ਦੀਆਂ ਵਸਤਾਂ ਉਨ੍ਹਾਂ ਲੋੜਵੰਦਾ ਤੱਕ ਪਹੁੰਚਣ ਜਿੰਨਾ ਨੂੰ ਉਸ ਦੀ ਅਸਲ ਵਿੱਚ ਜ਼ਰੂਰਤ ਹੈ।

ਪ੍ਰਸ਼ਾਸਨ ਨੇ ਲੋੜਵੰਦਾਂ ਲਈ ਰੈੱਡ ਕਰਾਸ ਭਵਨ ਵਿੱਚ ਤਿਆਰ ਕੀਤਾ ਸੁੱਕਾ ਰਾਸ਼ਨ

author img

By

Published : Mar 31, 2020, 12:16 PM IST

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਰੈੱਡ ਕਰਾਸ ਭਵਨ ਵਿੱਚ ਲੋੜਵੰਦ ਅਤੇ ਗ਼ਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਲਈ ਸੁੱਕਾ ਰਾਸ਼ਨ ਤਿਆਰ ਕੀਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਕਿ ਜ਼ਰੂਰਤ ਦੀਆਂ ਵਸਤਾਂ ਉਨ੍ਹਾਂ ਲੋੜਵੰਦਾ ਤੱਕ ਪਹੁੰਚਣ ਜਿੰਨਾ ਨੂੰ ਉਸ ਦੀ ਅਸਲ ਵਿੱਚ ਜ਼ਰੂਰਤ ਹੈ।

ਇਸ ਮੌਕੇ ਰਾਸ਼ਨ ਤਿਆਰ ਕਰ ਰਹੇ ਲੋਕਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਲੋੜਵੰਦਾ ਲਈ ਰਾਸ਼ਨ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਪੈਕਟ ਤਿਆਰ ਕੀਤੇ ਜਾ ਰਹੇ ਹਨ ਉਸ ਵਿੱਚ ਜ਼ਰੂਰਤ ਦਾ ਸਾਰਾ ਸੁੱਕਾ ਸਮਾਨ ਪਾਇਆ ਜਾ ਰਿਹਾ ਜਿਸ ਵਿੱਚ ਖੰਡ, ਆਟਾ, ਚਾਹ ਪੱਤੀ, ਸਾਬਣ ਆਦਿ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਏਡੀਸੀ ਵੀ ਮੌਕੇ 'ਤੇ ਆਪਣੀ ਨਿਗਰਾਨੀ ਹੇਠ ਸਾਰਾ ਕੰਮ ਕਰਵਾ ਰਹੇ ਹਨ।

ਪ੍ਰਸ਼ਾਸਨ ਨੇ ਲੋੜਵੰਦਾਂ ਲਈ ਰੈੱਡ ਕਰਾਸ ਭਵਨ ਵਿੱਚ ਤਿਆਰ ਕੀਤਾ ਸੁੱਕਾ ਰਾਸ਼ਨ

ਇਹ ਵੀ ਪੜ੍ਹੋ: COVID-19 ਭਾਰਤ ਟਰੈਕਰ: ਪੀੜਤਾਂ ਦੀ ਗਿਣਤੀ 1200 ਤੋਂ ਪਾਰ, 32 ਮੌਤਾਂ, ਵੇਖੋ ਹਰ ਸੂਬੇ ਦਾ ਡਾਟਾ

ਜ਼ਿਲ੍ਹਾ ਏਡੀਸੀ ਸੰਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਭੁੱਖਾ ਨਾ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਟੀਮਾਂ ਬਣਾ ਕੇ ਸਾਰੇ ਲੋੜਵੰਦਾਂ ਨੂੰ ਸਮਾਨ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.