ETV Bharat / state

ਸੰਗਰੂਰ 'ਚ ਅਵਾਰਾ ਪਸ਼ੂਆਂ ਦਾ ਕਹਿਰ, ਪ੍ਰਸ਼ਾਸਨ ਬੇਖ਼ਬਰ - wrath of stray cattle in sangrur,

ਸੂਬੇ ਵਿੱਚ ਅਵਾਰਾ ਪਸ਼ੂਆਂ ਨੇ ਕਹਿਰ ਮਚਾਇਆ ਹੋਇਆ ਹੈ ਜਿਨ੍ਹਾਂ ਕਰਕੇ ਰੋਜ਼ਾਨਾਂ ਅਵਾਰਾ ਪਸ਼ੂਆਂ ਕਾਰਨ ਸੜਕ ਹਾਦਸਿਆਂ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਉੱਥੇ ਹੀ ਸੰਗਰੂਰ ਵਿੱਚ ਵੀ ਅਵਾਰਾ ਨੇ ਕਹਿਰ ਕੀਤਾ ਹੋਇਆ ਹੈ ਤੇ ਅਵਾਰਾ ਪਸ਼ੂ ਸੜਕ 'ਤੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਫ਼ੋਟੋ
author img

By

Published : Aug 20, 2019, 6:01 AM IST

ਸੰਗਰੂਰ: ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦਾ ਕਹਿਰ ਜਾਰੀ ਹੈ ਤੇ ਆਵਾਜਾਈ ਵੇਲੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹੁਣ ਤੱਕ ਅਵਾਰਾਂ ਪਸ਼ੂਆਂ ਦੀ ਮਾਰ ਨਾਲ 4 ਲੋਕਾਂ ਦੀ ਮੌਤ ਤੇ ਦਰਜਨਾਂ ਦੀ ਗਿਣਤੀ 'ਚ ਲੋਕ ਜ਼ਖ਼ਮੀ ਹੋ ਚੁਕੇ ਹਨ। ਅਵਾਰਾ ਪਸ਼ੂਆਂ ਦੇ ਕਹਿਰ ਕਰਕੇ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ ਤੇ ਉਹ ਪਸ਼ੂਆਂ ਤੋਂ ਨਿਪਟਾਰਾ ਚਾਹੁੰਦੇ ਹਨ।

ਵੀਡੀਓ

ਇਸ ਦੇ ਨਾਲ ਹੀ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦਾ ਕਹਿਰ ਦੇ ਲਈ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂ ਸੜਕਾਂ ਤੇ ਸ਼ਰੇਆਮ ਘੁੰਮ ਰਹੇ ਹਨ ਜਿਸ ਦੇ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਦੋਵੇਂ ਹਨ। ਸਰਕਾਰ ਸਾਡੇ ਤੋਂ ਟੈਕਸ ਵਸੂਲ ਰਹੀ ਹੈ ਪਰ ਸਾਨੂੰ ਕੋਈ ਸਹੂਲਤ ਨਹੀਂ ਦੇ ਰਹੀ।

ਉੱਥੇ ਹੀ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ DSP ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਮਾਜਿਕ ਸੰਸਥਾਵਾਂ ਦੇ ਨਾਲ ਸਹਿਯੋਗ ਕਰਦੇ ਹੋਏ ਅਵਾਰਾ ਪਸ਼ੂਆਂ ਦਾ ਹੱਲ ਕਰਨ ਲਈ ਛੇਤੀ ਹੀ ਠੋਸ ਕਦਮ ਚੁੱਕ ਰਹੇ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਆਜ਼ਾਦੀ ਦਿਹਾੜੀ ਮੌਕੇ ਇੱਕ ਪੁਲਿਸ ਮੁਲਾਜ਼ਮ ਨੂੰ ਅਵਾਰਾ ਪਸ਼ੂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਹੁਣ ਤੱਕ ਸੰਗਰੂਰ ਵਿੱਚ 4 ਮੌਤਾਂ ਹੋ ਚੁਕੀਆਂ ਹਨ ਤੇ ਦਰਜਨਾਂ ਲੋਕ ਜ਼ਖ਼ਮੀ ਹੋ ਚੁਕੇ ਹਨ।

ਹੁਣ ਵੇਖਣਾ ਇਹ ਕਿ ਕਦੋਂ ਤੱਕ ਲੋਕਾਂ ਨੂੰ ਅਵਾਰਾ ਪਸ਼ੂਆਂ ਦੀ ਮੁਸ਼ਕਿਲ ਤੋਂ ਛੁੱਟਕਾਰਾ ਮਿਲੇਗਾ ਜਾਂ ਫਿਰ ਇਸੇ ਤਰ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣਾ ਪਵੇਗਾ?

Intro:੪ ਲੋਕਾਂ ਦੀ ਮੌਤ ਅਤੇ ਦਰਜਨਾਂ ਜਖਮੀ,ਅਵਾਰਾ ਪਸ਼ੂਆਂ ਦਾ ਸਂਗਰੂਰ ਵਿਚ ਆਤੰਕ,ਲੋਕ ਪਰੇਸ਼ਾਨ.Body:
VO : ਸਂਗਰੂਰ ਵਿਚ ਹੁਣ ਤਕ ਅਵਾਰਾਂ ਪਸ਼ੂਆਂ ਦੀ ਮਾਰ ਦੇ ਨਾਲ 4 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਦਰਜਨਾਂ ਦੀ ਗਿਣਤੀ ਦੇ ਵਿਚ ਲੋਕ ਜਖਮੀ ਹੋ ਚੁਕੇ ਹਨ,ਇਸ ਅਵਾਰਾ ਪਸ਼ੂਆਂ ਦੇ ਆਤੰਕ ਤੋਂ ਸਂਗਰੂਰ ਦੀ ਜਨਤਾ ਬਹੁਤ ਪਰੇਸ਼ਾਨ ਹੈ ਅਤੇ ਹੁਣ ਲੋਕ ਇਸ ਪਸ਼ੂਆਂ ਤੋਂ ਨਿਪਟਾਰਾ ਚਾਹੁੰਦੇ ਹਨ ਜਿਸਦੇ ਚਲਦੇ ਪ੍ਰਸ਼ਾਸ਼ਨ ਨੂੰ ਵੀ ਦੋਸ਼ੀ ਸਮਝਿਆ ਜਾ ਰਿਹਾ ਹੈ,ਲੋਕਾਂ ਦਾ ਕਹਿਣਾ ਹੈ ਕਿ ਆਵਾਰਾ ਪਸ਼ੂਆਂ ਦਾ ਖੁਲੇ ਆਮ ਸ਼ਹਿਰ ਵਿਚ ਘੁੰਮਣ ਦਾ ਦੋਸ਼ੀ ਪ੍ਰਸ਼ਾਸ਼ਨ ਹੈ ਅਤੇ ਸਰਕਾਰ ਵੀ ਇਸ ਵਿਚ ਜਿੰਮੇਵਾਰ ਹੈ ਕਿਉਂਕਿ ਸਰਕਾਰ ਸਾਡੇ ਤੋਂ ਹਨ ਦੇ ਨਾਮੇ ਤੇ ਟੈਕਸ ਲੈਕੇ ਹੀ ਸਾਨੂ ਅਤੇ ਹਨ ਨੂੰ ਕੋਈ ਸੁਵਿਧਾ ਨਹੀਂ ਦੇ ਰਹੀ.
BYTE : ਆਮ ਜਨਤਾ
VO : ਓਥੇ ਹੀ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ DSP ਨੇ ਦੱਸਿਆ ਕਿ ਉਹ ਸਮਾਜਿਕ ਸੰਸਥਾਵਾਂ ਦੇ ਨਾਲ ਸਹਿਯੋਗ ਕਰਦੇ ਹੋਏ ਅਵਾਰਾ ਪਸ਼ੂਆਂ ਦਾ ਹੱਲ ਕਰਨ ਦੇ ਲਈ ਜਲਦੀ ਹੀ ਠੋਸ ਕਦਮ ਚੁਕੇ ਜਾ ਰਹੇ ਹਨ.
BYTE : ਰਾਜੇਸ਼ ਸਨੇਹੀ TRAFFIC POLICE
ਤੁਹਾਨੂੰ ਦਾਸ ਦੇਈਏ ਕਿ ਪਿਛਲੇ ਦਿਨ ਹੀ ਅਜਾਦੀ ਦਿਵਸ ਦੇ ਮੌਕੇ ਤੇ ਇਕ ਪੁਲਿਸ ਮੁਲਾਜਿਮ ਦੀ CCTV ਵਿਚ ਕੈਦ ਤਸਵੀਰਾਂ ਵਿਚ ਅਵਾਰਾ ਪਸ਼ੂ ਨੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤੋ ਸੀ ਅਤੇ ਹੁਣ ਤਕ 4 ਮੌਤਾਂ ਸਂਗਰੂਰ ਜਿਲੇ ਵਿਚ ਹੀ ਹੋ ਚੁਕੀਆਂ ਹਨ ਅਤੇ ਦਰਜਨਾਂ ਲੋਕ ਜਖਮੀ ਹੋ ਚੁਕੇ ਹਨ.Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.