ETV Bharat / state

ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 8 ਕਿਲੋ ਅਫ਼ੀਮ ਸਣੇ 2 ਦੋਸ਼ੀ ਕਾਬੂ - drugs case

ਸੰਗਰੂਰ ਪੁਲਿਸ ਨੇ 2 ਦੋਸ਼ੀਆਂ ਨੂੰ 8 ਕਿਲੋ ਅਫ਼ੀਮ, 4 ਲੱਖ 2 ਹਜ਼ਾਰ ਦੀ ਡਰੱਗ ਮਨੀ ਅਤੇ ਇੱਕ ਰਿਵਾਲਵਰ ਨਾਲ ਕੀਤਾ ਗ੍ਰਿਫ਼ਤਾਰ, ਮੱਧ ਪ੍ਰਦੇਸ਼ ਤੋਂ ਸੰਗਰੂਰ ਲਿਆ ਕੇ ਅਫ਼ੀਮ ਵੇਚਦੇ ਸਨ।

ਫ਼ੋਟੋ
author img

By

Published : Jul 7, 2019, 9:11 PM IST

ਸੰਗਰੂਰ : ਸੰਗਰੂਰ ਪੁਲਿਸ ਵਲੋਂ ਨਸ਼ੇ ਖਿਲਾਫ਼ ਚਲਾਈ ਗਈ ਮੁਹਿੰਮ ਵਿੱਚ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਮਿਲੀ ਜਾਣਕਾਰੀ ਅਨੁਸਾਰ ਨਾਕਾਬੰਦੀ ਕਰਕੇ ਦੋ ਮੁਲਜ਼ਮਾਂ ਨੂੰ 8 ਕਿਲੋ ਅਫੀਮ, 4 ਲੱਖ 2 ਹਜਾਰ ਦੀ ਡਰੱਗ ਮਨੀ ਅਤੇ ਇੱਕ 32 ਬੋਰ ਦੇ ਰਿਵਾਲਵਰ ਨਾਲ ਕਾਰ ਸਮੇਤ ਕਾਬੂ ਕੀਤਾ।

ਵੀਡੀਓ

ਇਸ ਸਬੰਧੀ ਪੁਲਿਸ ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਦੋਸ਼ੀ 4 ਸਾਲ ਤੋਂ ਅਫ਼ੀਮ ਦਾ ਹੀ ਵਪਾਰ ਕਰ ਰਹੇ ਹਨ ਅਤੇ ਮੱਧ ਪ੍ਰਦੇਸ਼ ਵਿੱਚੋਂ 1 ਲੱਖ 60 ਹਜ਼ਾਰ ਪ੍ਰਤੀ ਕਿਲੋ ਦੀ ਖ਼ਰੀਦ ਕਰ ਅੱਗੇ 2 ਲੱਖ 25 ਹਜ਼ਾਰ ਦੇ ਕਰੀਬ ਇਸ ਨੂੰ ਵੇਚਦੇ ਸਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ 'ਤੇ ਪਹਿਲੀ ਵਾਰ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਇਨ੍ਹਾਂ ਉੱਪਰ ਕੋਈ ਅਪਰਾਧਕ ਮੁੱਕਦਮਾ ਨਹੀਂ ਹੈ।

ਇਹ ਵੀ ਪੜ੍ਹੋ : ਪਿੰਡ ਗੋਬਿੰਦਪੁਰਾ 'ਚ ਸਰਕਾਰ ਦੇ ਦਾਅਵਿਆਂ ਦੀ ਖੁਲ੍ਹੀ ਪੋਲ

Intro:ਸੰਗਰੂਰ ਪੁਲਿਸ ਨੂੰ ਮਿਲੀ ਸਫਲਤਾ,2 ਦੋਸ਼ੀਆਂ ਨੂੰ 8 ਕਿਲੋ ਅਫੀਮ,4 ਲੱਖ 2 ਹਜਾਰ ਦੀ ਡਰੱਗ ਮਨੀ ਅਤੇ ਇਕ ਰਿਵਾਲਵਰ ਨਾਲ ਕੀਤਾ ਗਿਰਫ਼ਤਾਰ,ਮੱਧ ਪ੍ਰਦੇਸ਼ ਤੋਂ ਲਿਆ ਸੰਗਰੂਰ ਥੋਕ ਵਿਚ ਵੇਚਦੇ ਸਨ ਅਫੀਮ।।

Body:ਸੰਗਰੂਰ ਪੁਲੀਸ ਵਲੋਂ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਵਿਚ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਓਹਨਾ ਨੂੰ ਮਿਲੁ ਜਾਣਕਾਰੀ ਅਨੁਸਾਰ ਨਾਕਾਬੰਦੀ ਕਰ ਦੋ ਮੁਜਰੀਮਾਂ ਨੂੰ 8 ਕਿਲੋ ਅਫੀਮ,4 ਲੱਖ 2 ਹਜਾਰ ਦੀ ਡਰੱਗ ਮਨੀ ਅਤੇ ਇਕ 32 ਬੋਰ ਦੇ ਰਿਵਾਲਵਰ ਨਾਲ ਕਾਰ ਸਮੇਤ ਕਾਬੂ ਕੀਤਾ,pps ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਨੋ ਦੋਸ਼ੀ 4 ਸਾਲ ਤੋਂ ਅਫੀਮ ਦਾ ਹੀ ਵਪਾਰ ਕਰ ਰਹੇ ਹਨ ਅਤੇ ਮੱਧ ਪ੍ਰਦੇਸ਼ ਵਿਚੋਂ 1 ਲੱਖ 60 ਹਜਾਰ ਪ੍ਰਤੀ ਕਿਲੋ ਦੀ ਖਰੀਦ ਕਰ ਅੱਗੇ 2 ਲੱਖ 25 ਹਜਾਰ ਦੇ ਕਰੀਬ ਇਸਨੂੰ ਵੇਚਦੇ ਸਨ।ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰ ਇਨ੍ਹਾਂ ਤੇ ਮੁਕਦਮਾ ਦਰਜ ਹੈ ਇਸਤੋਂ ਪਹਿਲਾਂ ਕੋਈ ਮੁਕਦਮਾ ਹਨ ਉਪਰ ਨਹੀਂ ਹੈ।
ਬਾਈਟ ਹਰਿੰਦਰ ਸਿੰਘ pps

Conclusion:ਇਸਤੋਂ ਇਲਾਵਾ ਸੰਗਰੂੜ ਸ਼ਹਿਰ ਦੇ ਵਿਚ ਪਿਛਲੇ ਕਾਫੀ ਦੀਨਾ ਤੋਂ ਨਸ਼ੇ ਦੇ ਵਿਪਰ ਦਾ ਵੱਧਾ ਜਨ ਤੇ ਉਹਨਾਂ ਦੱਸਿਆ ਕਿ ਗੁਪਤ ਸੂਤਰਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਜਲਦ ਹੀ ਇਸਤੇ ਸਫਲਤਾ ਮਿਲੇਗੀ।
ਬਾਈਟ ਹਰਿੰਦਰ ਸਿੰਘ pps।

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.