ETV Bharat / state

ਅੱਜ ਪੇਸ਼ ਹੋਏ ਬਜਟ ਬਾਰੇ ਕੀ ਕਹਿਣਾ ਹੈ ਨੌਜਵਾਨ, ਮਹਿਲਾਵਾਂ ਤੇ ਕਿਸਾਨਾਂ ਦਾ - ਬਜਟ

ਸੰਗਰੂਰ: ਇੱਕ ਪਾਸੇ ਬਜਟ ਆਉਣ ਤੋਂ ਬਾਅਦ ਕਿਸਾਨਾਂ ਲਈ 6000 ਰੁਪਏ ਪ੍ਰਤੀ ਸਾਲਾਨਾ ਰਾਸ਼ੀ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਕੁਦਰਤੀ ਆਪਦਾ ਦੇ ਚਲਦੇ ਹੋਏ ਨੁਕਸਾਨ 'ਤੇ ਵੀ ਕੇਂਦਰ ਸਰਕਾਰ ਨੇ ਵਿਆਜ ਦਰ ਵਿੱਚ ਛੂਟ ਦਾ ਐਲਾਨ ਕੀਤਾ ਹੈ, ਪਰ ਕਿਸਾਨਾਂ ਨੂੰ ਇਸ ਵਿੱਚ ਕੁੱਝ ਵੀ ਰਾਹਤ ਮਹਿਸੂਸ ਨਹੀਂ ਹੋ ਰਹੀ। ਕੇਂਦਰੀ ਬਜਟ ਪੇਸ਼ ਹੋਣ ਤੋਂ ਬਾਅਦ ਨੌਜਵਾਨ ਪੀੜੀ ਵਿੱਚ ਮੋਦੀ ਨਾਲ ਨਰਾਜ਼ਗੀ ਨਜ਼ਰ ਆਈ।

ਬਜਟ ਬਾਰੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ।
author img

By

Published : Feb 1, 2019, 11:59 PM IST

ਕੇਂਦਰੀ ਬਜਟ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਨੌਜਵਾਨ ਕੁੜੀਆਂ ਅਤੇ ਮਹਿਲਾਵਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਹਰ ਵਾਰ ਬਜਟ ਪੇਸ਼ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਵੇਖਣ ਨੂੰ ਨਹੀਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬੇਸ਼ਕ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ ਪਰ ਅੱਜ ਦੇ ਸਮੇਂ 'ਚ ਜੇਕਰ ਵੇਖਿਆ ਜਾਵੇ ਤਾਂ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਾ ਹੈ, ਕਿਉਂਕਿ ਪਰਿਵਾਰ ਦੇ ਮੈਂਬਰਾਂ ਦੀ ਕਮਾਈ ਥੋੜੀ ਹੈ ਜਿਸ ਨਾਲ ਰੋਜ਼ਾਨਾ ਜਰੂਰਤਾਂ ਵੀ ਪੂਰੀਆਂ ਨਹੀਂ ਹੋ ਰਹੀਆਂ।

ਬਜਟ ਬਾਰੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ।

undefined
ਇਸ ਦੇ ਨਾਲ ਹੀ 'ਉਜਵਲ ਯੋਜਨਾ' 'ਤੇ ਬੋਲਦਿਆਂ ਮਹਿਲਾਵਾਂ ਨੇ ਕਿਹਾ ਕਿ ਗੈਸ ਸਿੰਲਡਰ ਉਨ੍ਹਾਂ ਨੂੰ ਦਿੱਤਾ ਗਿਆ ਹੈ ਪਰ ਉਨ੍ਹਾਂ ਨੂੰ ਭਰਵਾਉਣ ਲਈ ਜੋ ਵੱਡੀ ਕੀਮਤ ਅਦਾ ਕਰਨੀ ਪੈਂਦੀ ਹੈ ਉਸ ਦੀ ਥਾਂ ਮੁੜ ਤੋਂ ਉਨ੍ਹਾਂ ਨੇ ਚੁੱਲ੍ਹੇ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਦੂਜੇ ਪਾਸੇ, ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮਹਿੰਗਾਈ ਅਤੇ ਕਿਸਾਨੀ ਖ਼ਰਚ ਵੱਧ ਰਿਹਾ ਹੈ, ਉਸ ਮੁਤਾਬਕ 6000 ਰੁਪਏ ਨਾਲ ਕੁੱਝ ਵੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਤੱਕ ਬੋਝ ਹੇਠ ਡੁੱਬੇ ਕਿਸਾਨ ਨੂੰ ਵਾਅਦਿਆਂ ਤੋਂ ਇਲਾਵਾ ਕੁੱਝ ਨਹੀਂ ਮਿਲਿਆ।

बजट आने के बाद में किसानों के लिए ₹6000 प्रति वर्ष राशि का ऐलान किया गया है तो दूसरी तरफ प्राकृतिक आपदा के चलते हुए नुकसान पर भी ब्याज दर में चोट का ऐलान केंद्र की तरफ से किया गया लेकिन किसान इस से ना कुछ नजर आया क्योंकि उनका कहना है कि जिस तरह से महंगाई बढ़ रही है और खर्च उनका किसानी के ऊपर बढ़ रहा है और साथ ही कर्ज के बोझ तले किसान डूबा हुआ है तो उसमें सिर्फ वायदों के अलावा कुछ नहीं मिल रहा।
Byte किसानों की बाइट्स
केंद्रीय बजट के बाद में विशेष तौर पर युवा लड़कियां और महिलाओं का कहना है कि केंद्र सरकार की तरफ से हर बार बजट पेश किया जाता है लेकिन उनको किसी तरह की राहत नहीं देखने को मिलती है बेशक एलान बड़े किए जाते हैं पर आज अगर देखा जाए तो घर चलाना मुश्किल हो चुका है क्योंकि परिवार के सदस्यों की कमाई उतनी नहीं जिसमें की रोजमर्रा की जरूरतों को पूरा किया जा सके साथ ही उज्जवल योजना पर बोलते हुए महिलाओं का कहना है कि बेशक का गैस सिलेंडर उनको दिया गया है पर उनको भरवाने के लिए जो बड़ी कीमत चुकानी पड़ती है उसकी जगह फिर से उनको एक एक बार चूल्हों की तरफ रुख करना पड़ रहा है।
Bytes house wif
ETV Bharat Logo

Copyright © 2024 Ushodaya Enterprises Pvt. Ltd., All Rights Reserved.