ETV Bharat / state

'ਕੁੱਝ ਸ਼ਰਾਰਤੀ ਅਨਸਰ ਸਿੱਖਾਂ ਅਤੇ ਮੁਸਲਮਾਨਾਂ ਦੀ ਦੋਸਤੀ ਤੋਂ ਸੜ ਰਹੇ ਹਨ' - ਪਾਕਿਸਤਾਨ ਸਿੱਖ ਕੁੜੀ ਦਾ ਧਰਮ ਪਰਿਵਰਤਨ ਮਾਮਲਾ

ਪਿਛਲੇ ਕੁੱਝ ਦਿਨਾਂ ਤੋਂ ਚੱਲੇ ਆ ਰਹੇ ਪਾਕਿਸਤਾਨ ਵਿੱਚ ਸਿੱਖ ਲੜਕੀ ਦੇ ਜ਼ਬਰਨ ਧਰਮ ਪਰਿਵਰਤਨ ਨੂੰ ਲੈ ਕੇ ਮਲੇਰਕੋਟਲਾ ਦੇ ਮੁਸਲਮਾਨ ਭਾਈਚਾਰੇ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਸਿੱਖ ਭਾਈਚਾਰੇ ਨਾਲ ਖੜੇ ਹਾਂ।

'ਕੁੱਝ ਸ਼ਰਾਰਤੀ ਅਨਸਰ ਸਿੱਖਾਂ ਅਤੇ ਮੁਸਲਮਾਨਾਂ ਦੀ ਦੋਸਤੀ ਤੋਂ ਸੜ ਰਹੇ ਹਨ'
author img

By

Published : Sep 3, 2019, 10:09 PM IST

ਮਲੇਰਕੋਟਲਾ : ਪਾਕਿਸਤਾਨ ਵਿਖੇ ਸਿੱਖ ਭਾਈਚਾਰੇ ਦੀ ਇੱਕ ਲੜਕੀ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨਾ ਅਤੇ ਜ਼ਬਰਦਸਤੀ ਨਿਕਾਹ ਕਰਨ ਦੀ ਘਟਨਾ ਨੂੰ ਲੈ ਕੇ ਮਲੇਰਕੋਟਲਾ ਸ਼ਹਿਰ ਦੇ ਮੁਸਲਿਮ ਭਾਈਚਾਰੇ ਵੱਲੋਂ ਇਸ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਦੋਸ਼ੀ ਇਸਦੇ ਪਿੱਛੇ ਹਨ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਮੁਸਲਿਮ ਸਿੱਖ ਭਾਈਚਾਰਾ ਹਮੇਸ਼ਾ ਹੀ ਇਕੱਠੇ ਖੜ੍ਹੇ ਦਿਖਾਈ ਦਿੱਤੇ ਨੇ ਭਾਵੇਂ ਕਿ ਦੁੱਖ ਦੀ ਘੜੀ ਹੋਵੇ ਹਮੇਸ਼ਾ ਇਕੱਠੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਦਿੰਦੇ ਆ ਰਹੇ ਨੇ ਅਤੇ ਹੁਣ ਜਦੋਂ ਪਾਕਿਸਤਾਨ ਦੀ ਇੱਕ ਸਿੱਖ ਭਾਈਚਾਰੇ ਦੀ ਲੜਕੀ ਨੂੰ ਕੁਝ ਲੋਕਾਂ ਵੱਲੋਂ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਨਿਕਾਹ ਕਰਨ ਦੀ ਗੱਲ ਕਹੀ ਗਈ ਤਾਂ ਮਲੇਰਕੋਟਲਾ ਦੇ ਸਿੱਖ ਭਾਈਚਾਰੇ ਵੱਲੋਂ ਇੱਥੋਂ ਦੀ ਸੰਸਥਾ ਸਿੱਖ ਮੁਸਲਿਮ ਸਾਂਝਾ ਵੱਲੋਂ ਇਸਦੀ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਦੀ ਗੱਲ ਕਹੀ ਗਈ।

ਵੇਖੋ ਵੀਡੀਓ।

ਸਿੱਖ ਮੁਸਲਿਮ ਸਾਂਝਾ ਦੇ ਮੁਖੀ ਨਸੀਰ ਅਖ਼ਤਰ ਵੱਲੋਂ ਕਿਹਾ ਗਿਆ ਕਿ ਇਸਲਾਮ ਧਰਮ ਦੇ ਵਿੱਚ ਇਹ ਬਿਲਕੁਲ ਨਹੀਂ ਹੈ ਕਿ ਕੋਈ ਵੀ ਜ਼ਬਰਦਸਤੀ ਕਿਸੇ ਨੂੰ ਅਗਵਾ ਕਰਕੇ ਉਸ ਦਾ ਧਰਮ ਪਰਿਵਰਤਨ ਕਰੇ, ਜਦਕਿ ਇਸਲਾਮ ਕਬੂਲ ਕਰਵਾਏ ਅਤੇ ਉਸ ਨਾਲ ਜ਼ਬਰਦਸਤੀ ਨਿਕਾਹ ਕਰੇ ਉਨ੍ਹਾਂ ਕਿਹਾ ਕਿ ਅਜਿਹੇ ਕਰਨ ਵਾਲੇ ਲੋਕ ਗੁਣਾਗਾਰ ਨੇ ਜਾਣੀ ਕਿ ਆਰੋਪੀ ਨੇ ਜਿਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਬਣਦੀ ਹੈ ਜਿਸ ਚੀਜ਼ ਨੂੰ ਇਸਲਾਮ ਇਜਾਜ਼ਤ ਨਹੀਂ ਦਿੰਦਾ ਤਾਂ ਫਿਰ ਉਹ ਕੰਮ ਨਾਜਾਇਜ਼ ਹੈ ਅਤੇ ਉਸਦੇ ਸਜ਼ਾ ਦੇਣੀ ਲਾਜ਼ਮੀ ਹੁੰਦੀ ਹੈ ਸੀ।

ਜਬਰਨ ਧਰਮ ਪਰਿਵਰਤਨ ਮਾਮਲਾ: ਲਾਹੌਰ ਦੇ ਰਾਜਪਾਲ ਦੀ ਮੌਜੂਦਗੀ 'ਚ ਮਾਪਿਆਂ ਹਵਾਲੇ ਕੀਤੀ ਸਿੱਖ ਕੁੜੀ

ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ ਹਮੇਸ਼ਾ ਇਕੱਠੇ ਸਾਂਝੇ ਤੌਰ ਤੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਦਿੰਦੇ ਆਏ ਨੇ ਅਤੇ ਹਮੇਸ਼ਾ ਦਿੰਦੇ ਆਉਣਗੇ ਅਤੇ ਜੋ ਕੰਮ ਕੋਈ ਲੋਕ ਸਾਜ਼ਿਸ਼ ਦੇ ਅਧੀਨ ਦੋਵਾਂ ਧਰਮਾਂ ਨੂੰ ਵੱਖ ਕਰਨਾ ਚਾਹੁੰਦਾ ਹੈ ਉਹ ਬਿਲਕੁਲ ਗ਼ਲਤ ਹੈ।

Intro:ਪਾਕਿਸਤਾਨ ਵਿਖੇ ਸਿੱਖ ਭਾਈਚਾਰੇ ਦੀ ਇੱਕ ਲੜਕੀ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨਾ ਅਤੇ ਜ਼ਬਰਦਸਤੀ ਨਿਕਾਹ ਕਰਨ ਦੀ ਘਟਨਾ ਨੂੰ ਲੈ ਕੇ ਮਲੇਰਕੋਟਲਾ ਸ਼ਹਿਰ ਦੇ ਮੁਸਲਿਮ ਭਾਈਚਾਰੇ ਵੱਲੋਂ ਇਸ ਦੀ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਅਤੇ ਉਨ੍ਹਾਂ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਦੋਸ਼ੀ ਇਸਦੇ ਪਿੱਛੇ ਹਨ ਉਨ੍ਹਾਂ ਤੇ ਸਖਤ ਤੋਂ ਸਖਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ

Body:ਮੁਸਲਿਮ ਸਿੱਖ ਭਾਈਚਾਰਾ ਹਮੇਸ਼ਾ ਹੀ ਇਕੱਠੇ ਖੜ੍ਹੇ ਦਿਖਾਈ ਦਿੱਤੇ ਨੇ ਭਾਵੇਂ ਕਿ ਦੁੱਖ ਦੀ ਘੜੀ ਹੋਵੇ ਹਮੇਸ਼ਾ ਇਕੱਠੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਦਿੰਦੇ ਆ ਰਹੇ ਨੇ ਅਤੇ ਹੁਣ ਜਦੋਂ ਪਾਕਿਸਤਾਨ ਦੀ ਇੱਕ ਸਿੱਖ ਭਾਈਚਾਰੇ ਦੀ ਲੜਕੀ ਨੂੰ ਕੁਝ ਲੋਕਾਂ ਵੱਲੋਂ ਅਗਵਾ ਕਰਕੇ ਜ਼ਬਰਦਸਤੀ ਧਰਮ ਪਰਿਵਰਤਨ ਕਰਕੇ ਨਿਕਾਹ ਕਰਨ ਦੀ ਗੱਲ ਕਹੀ ਗਈ ਤਾਂ ਮਲੇਰਕੋਟਲਾ ਦੇ ਸਿੱਖ ਭਾਈਚਾਰੇ ਵੱਲੋਂ ਇੱਥੋਂ ਦੀ ਸੰਸਥਾ ਸਿੱਖ ਮੁਸਲਿਮ ਸਾਂਝਾ ਵੱਲੋਂ ਇਸਦੀ ਨਿਖੇਧੀ ਕੀਤੀ ਗਈ ਅਤੇ ਦੋਸ਼ੀਆਂ ਖਿਲਾਫ ਬਣਦੀ ਸਖਤ ਤੋਂ ਸਖਤ ਕਾਰਵਾਈ ਦੀ ਗੱਲ ਕਹੀ ਗਈ

Conclusion:ਸਿੱਖ ਮੁਸਲਿਮ ਸਾਂਝਾਂ ਦੇ ਮੁਖੀ ਨਸੀਰ ਅਖ਼ਤਰ ਵੱਲੋਂ ਕਿਹਾ ਗਿਆ ਕਿ ਇਸਲਾਮ ਧਰਮ ਦੇ ਵਿੱਚ ਇਹ ਬਿਲਕੁਲ ਨਹੀਂ ਹੈ ਕਿ ਕੋਈ ਵੀ ਜ਼ਬਰਦਸਤੀ ਕਿਸੇ ਨੂੰ ਕਿਡਨੈਪ ਕਰਕੇ ਉਸ ਦਾ ਧਰਮ ਪਰਿਵਰਤਨ ਕਰੇ ਜਦਕਿ ਇਸਲਾਮ ਕਬੂਲ ਕਰਵਾਏ ਅਤੇ ਉਸ ਨਾਲ ਜ਼ਬਰਦਸਤੀ ਨਿਕਾਹ ਕਰੇ ਉਨ੍ਹਾਂ ਕਿਹਾ ਕਿ ਅਜਿਹੇ ਕਰਨ ਵਾਲੇ ਲੋਕ ਗੁਣਾਗਾਰ ਨੇ ਜਾਣੀ ਕਿ ਆਰੋਪੀ ਨੇ ਜਿਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਬਣਦੀ ਹੈ ਜਿਸ ਚੀਜ਼ ਨੂੰ ਇਸਲਾਮ ਇਜਾਜ਼ਤ ਨਹੀਂ ਦਿੰਦਾ ਤਾਂ ਫਿਰ ਉਹ ਕੰਮ ਨਾਜਾਇਜ਼ ਹੈ ਅਤੇ ਉਸਦੇ ਸਜ਼ਾ ਦੇਣੀ ਲਾਜ਼ਮੀ ਹੁੰਦੀ ਹੈ ਸੀ ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਅਤੇ ਮੁਸਲਿਮ ਭਾਈਚਾਰਾ ਹਮੇਸ਼ਾ ਇਕੱਠੇ ਸਾਂਝੇ ਤੌਰ ਤੇ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਦਿੰਦੇ ਆਏ ਨੇ ਅਤੇ ਹਮੇਸ਼ਾ ਦਿੰਦੇ ਆਉਣਗੇ ਅਤੇ ਜੋ ਕੰਮ ਕੋਈ ਲੋਕ ਸਾਜ਼ਿਸ਼ ਦੇ ਅਧੀਨ ਦੋਵਾਂ ਧਰਮਾਂ ਨੂੰ ਵੱਖ ਕਰਨਾ ਚਾਹੁੰਦਾ ਹੈ ਉਹ ਬਿਲਕੁਲ ਗਲਤ ਹੈ

ਮਾਲੇਰਕੋਟਲਾ ਤੋਂ ਈਟੀਵੀ ਭਾਰਤ ਲਈ ਸੁੱਖਾ ਖਾਨ

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.