ETV Bharat / state

ਕਤਲ ਕੇਸ 'ਚ ਸਜ਼ਾ ਭੁਗਤ ਚੁੱਕਿਆ ਵਿਅਕਤੀ ਸੰਗਰੂਰ ਤੋਂ ਲੜੇਗਾ ਚੋਣ - lok sabha election 2019

ਸੰਗਰੂਰ ਤੋਂ ਚੋਣ ਮੈਦਾਨ 'ਚ ਉਤਰਿਆ ਕਤਲ ਕੇਸ 'ਚ ਸਜ਼ਾ ਭੁਗਤ ਚੁੱਕਿਆ ਵਿਅਕਤੀ। ਜੇਲ੍ਹ 'ਚ ਰਹਿੰਦਿਆਂ ਕੀਤਾ ਗ਼ਲਤੀ ਦਾ ਪਛਤਾਵਾ। ਹੁਣ ਕਿਹਾ, ਕਰਾਂਗਾ ਲੋਕਾਂ ਦੇ ਹਿੱਤ ਦੀ ਗੱਲ।

ਧਰਮਵੀਰ
author img

By

Published : Apr 3, 2019, 8:47 AM IST

Updated : Apr 3, 2019, 6:59 PM IST

ਸੰਗਰੂਰ: ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ, ਪਾਰਟੀਆਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ 'ਚ ਮਸ਼ਰੂਫ ਹਨ। ਧੂਰੀ ਤੋਂ ਇੱਕ ਇਹੋ ਜਿਹਾ ਉਮੀਦਵਾਰ ਚੋਣਾਂ ਲੜ ਰਿਹਾ ਹੈ ਜਿਸ ਬਾਰੇ ਪੜ੍ਹ ਕੇ ਸਭ ਨੂੰ ਹੈਰਾਨੀ ਹੋਵੇਗੀ। ਇਹ ਉਮੀਦਵਾਰ ਕਤਲ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਕੱਟ ਕੇ ਆਇਆ ਹੈ।

ਵੀਡੀਓ।

ਧਰਮਵੀਰ ਨਾਂਅ ਦਾ ਵਿਅਕਤੀ 7 ਸਾਲ ਤੇ 6 ਮਹੀਨੇ ਜੇਲ ਵਿੱਚ ਕਤਲ ਕੇਸ 'ਤੇ ਦੀ ਸਜ਼ਾ ਭੁਗਤ ਚੁੱਕਿਆ, ਪਰ ਜੇਲ੍ਹ ਵਿੱਚ ਹੀ ਉਸ ਨੇ ਆਪਣੇ ਇਸ ਅਪਰਾਧ ਦਾ ਪਛਤਾਵਾ ਕੀਤਾ। ਉਸ ਨੇ ਜੇਲ੍ਹ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਅਤੇ ਜੇਲ੍ਹ ਵਿੱਚ ਹੀ 5 ਸਰਟੀਫ਼ਿਕੇਟ ਵੀ ਹਾਸਲ ਕੀਤੇ। ਇਸ ਵਿਚ ਇੱਕ ਡਾਕਟਰੇਟ ਦੀ ਡਿਗਰੀ ਵੀ ਸ਼ਾਮਲ ਹੈ।

ਉਸ ਨੇ ਦੱਸਿਆ ਕਿ ਉਹ ਜੇਲ੍ਹ ਵਿੱਚ ਬਾਕੀ ਕੈਦੀਆਂ ਨੂੰ ਵੀ ਪੜ੍ਹਾਉਂਦਾ ਸੀ ਅਤੇ ਉਸ ਨੇ ਜੇਲ੍ਹ ਵਿੱਚ ਆਪਣੀ ਜਿੰਦਗੀ 'ਤੇ ਗੀਤ ਵੀ ਲਿਖਿਆ ਜਿਸਦਾ ਨਾਮ 'ਜੇਲ' ਹੈ। ਉਸ ਨੇ ਕਿਹਾ ਕਿ ਉਸ ਨੂੰ ਆਪਣੇ ਕੀਤੇ ਅਪਰਾਧ ਦਾ ਪਛਤਾਵਾ ਸੀ ਅਤੇ ਹੁਣ ਉਹ ਜਨਤਾ ਦੇ ਹਿੱਤ ਦੀ ਗੱਲ ਕਰਨਾ ਚਾਹੁੰਦਾ ਹੈ। ਉਸ ਦੇ ਕਰਕੇ ਹੀ ਉਹ 'ਜੈ ਜਵਾਨ ਜੈ ਕਿਸਾਨ' ਪਾਰਟੀ ਤੋਂ ਖੜਾ ਹੋ ਰਿਹਾ ਹੈ ਅਤੇ ਲੋਕਾਂ ਦੇ ਵਿਕਾਸ ਲਈ ਸਾਹਮਣੇ ਆਉਣ ਦੀ ਉਮੀਦ ਰੱਖ ਰਿਹਾ ਹੈ।

---------- Forwarded message ---------
From: Parminder Singh <parminder.singh@etvbharat.com>
Date: Tue, 2 Apr 2019 at 14:49
Subject: ਸਂਗਰੂਰ ਦੇ ਧੂਰੀ ਤੋਂ ਚੋਣਾਂ ਦੇ ਵਿਚ ਉਤਾਰ ਰਿਹਾ ਕੇਦੀ.
To: Punjab Desk <punjabdesk@etvbharat.com>

ਸਂਗਰੂਰ ਦੇ ਧੂਰੀ ਤੋਂ ਚੋਣਾਂ ਦੇ ਵਿਚ ਉਤਾਰ ਰਿਹਾ ਕੇਦੀ,ਕਤਲ ਕੇਸ ਵਿਚ ਭੁਗਤ ਚੁੱਕਿਆ 7 ਸਾਲ ਦੀ ਸਜਾ.
VO : ਚੋਣਾਂ ਦਾ ਦੌਰ ਚਾਲ ਰਿਹਾ ਅਤੇ ਇਸ ਦੌਰ ਦੇ ਵਿਚ ਹਰ ਇਕ ਨੇਤਾ ਆਪਣੀ ਕਿਸਮਤ ਅਜਮਾਉਣਾ ਚਾਹੁੰਦਾ,ਇਥੇ ਤਕ ਹੀ ਨਹੀਂ ਹਰ ਇਕ ਵਿਅਕਤੀ ਜਿਸਦੇ ਮਾਨ ਵਿਚ ਨੇਤਾ ਬਾਨਾਂ ਦੀ ਇੱਛਾ ਹੈ ਔਰ ਆਪਣੀ ਇੱਛਾ ਜਾਹਿਰ ਕਰਨਾ ਚਾਹੁੰਦਾ ਅਤੇ ਇਸੇ ਇੱਛਾ ਦੇ ਚਲਦੇ ਹਰ ਇਕ ਵਿਅਕਤੀ ਚੋਣਾਂ ਦੇ ਵਿਚ ਖੜਾ ਹੋ ਰਿਹਾ ਹੈ,ਪਰ ਧੂਰੀ ਤੋਂ ਇਕ ਕਾਤਿਲ ਵੀ ਖੜਾ ਹੋ ਰਿਹਾ,ਜੀ ਹਾਂ ਧਰਮਵੀਰ ਨਾਮ ਦਾ ਵਿਅਕਤੀ 7 ਸਾਲ ਅਤੇ 6 ਮਹੀਨੇ ਜੇਲ ਦੇ ਵਿਚ ਕਤਲ ਕੇਸ ਤੇ ਸਜਾ ਭੁਗਤ ਚੁੱਕਿਆ,ਪਰ ਜੇਲ ਦੇ ਵਿਚ ਹੀ ਉਸਨੇ ਆਪਣੇ ਇਸ ਅਪਰਾਧ ਵਿਚ ਪਸ਼ਤਾਵਾ ਜਾਹਿਰ ਕਾਰਨ ਲਈ ਉਸਨੇ ਪੜ੍ਹਨਾ ਸ਼ੁਰੂ ਕਰ ਦਿੱਤੋ ਅਤੇ ਜੇਲ ਦੇ ਵਿਚ ਹੀ 5 ਸਰਟੀਫਿਕੇਟ ਵੀ ਹਾਸਿਲ ਕੀਤੇ ਜਿਸ ਵਿਚ ਇਕ ਡਾਕਟਰੇਟ ਦੀ ਡਿਗਰੀ ਵੀ ਸ਼ਾਮਿਲ ਹੈ,ਉਸਨੇ ਕਿਹਾ ਕਿ ਉਹ ਜੇਲ ਦੇ ਵਿਚ ਬਾਕੀ ਕੈਦੀਆਂ ਨੂੰ ਵੀ ਪੜ੍ਹਾਉਂਦਾ ਸੀ ਅਤੇ ਉਸਨੇ ਜੇਲ ਦੇ ਵਿਚ ਆਪਣੀ ਜਿੰਦਗੀ ਤੇ ਗਾਣਾ ਵੀ ਲਿਖਿਆ ਜਿਸਦਾ ਨਾਮ ਜੇਲ ਹੈ,ਉਸਨੇ ਕਿਹਾ ਕਿ ਉਸਨੂੰ ਆਪਣੇ ਕੀਤੇ ਅਪਰਾਧ ਦਾ ਪਸ਼ਤਾਵਾ ਸੀ ਅਤੇ ਹੁਣ ਉਹ ਜਨਤਾ ਦੇ ਹਿੱਤ ਦੀ ਗੱਲ ਕਰਨਾ ਚਾਹੁੰਦਾ ਹੈ ਅਤੇ ਉਸਦੇ ਕਰਕੇ ਹੀ ਉਹ ਜੈ ਜਾਵਾਂ ਜੈ ਕਿਸਾਨ ਪਾਰਟੀ ਤੋਂ ਖੜਾ ਹੋ ਰਿਹਾ ਹੈ ਅਤੇ ਲੋਕ ਦੇ ਵਿਕਾਸ ਲਈ ਸਾਮਣੇ ਆਂ ਦੀ ਉਮੀਦ ਰੱਖ ਰਿਹਾ.
BYTE : ਧਰਮਵੀਰ ਸਿੰਘ ਜੈ ਜਾਵਾਂ ਜੈ ਕਿਸਾਨ ਪਾਰਟੀ 
Parminder Singh
Sangrur
Emp:1163
M:7888622251.
Last Updated : Apr 3, 2019, 6:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.