ETV Bharat / state

ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਜ਼ਬਰਦਸਤੀ ਪੁਲਿਸ ਨੇ ਭੇਜਿਆ ਹਸਪਤਾਲ - punjab police

ਮਲੇਰਕੋਟਲਾ ਦੇ ਧੂਰੀ 'ਚ ਤਿੰਨ ਦਿਨਾਂ ਤੋਂ ਕਿਸਾਨਾਂ ਨੇ ਸ਼ੂਗਰ ਮਿਲ ਤੋਂ ਆਪਣੀ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਲੈਣ ਲਈ ਸ਼ੁਰੂ ਕੀਤਾ ਮਰਨ ਵਰਤ। ਪੁਲਿਸ ਨੇ ਮਰਨ ਵਰਤ 'ਤੇ ਬੈਠੇ ਕਿਸਾਨ ਨੂੰ ਭੇਜਿਆ ਹਸਪਤਾਲ।

ਮਰਨ ਵਰਤ ਤੇ ਕਿਸਾਨ
author img

By

Published : Mar 24, 2019, 3:20 PM IST

Updated : Mar 24, 2019, 3:26 PM IST

ਮਲੇਰਕੋਟਲਾ: ਪਿਛਲੇ ਦਿਨਾਂ ਤੋਂ ਗੰਨੇ ਦੀ ਫ਼ਸਲ ਦੀ ਰਾਸ਼ੀ ਲਈ ਮਰਨ ਵਰਤ 'ਤੇ ਬੈਠੇ ਕਿਸਾਨਾਂ ਨਾਲ ਪੁਲਿਸ ਨੇ ਹੱਥੋਪਾਈ ਕੀਤੀ। ਪੁਲਿਸ ਵਲੋਂ ਮਰਨ ਵਰਤ 'ਤੇ ਬੈਠੇ ਕਿਸਾਨ ਉਜਾਗਰ ਸਿੰਘ ਨੂੰ ਜ਼ਬਰਦਸਤੀ ਚੁੱਕ ਕੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਇਸ ਮੌਕੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਵੀ ਪੁਲਿਸ ਦੀ ਹੱਥੋਪਾਈ ਹੋ ਗਈ।

ਮਰਨ ਵਰਤ 'ਤੇ ਬੈਠੇ ਕਿਸਾਨ

ਪੁਲਿਸ ਦੀ ਇਸ ਹਰਕਤ ਤੋਂ ਬਾਅਦ ਹੁਣ ਕਿਸਾਨ ਸ਼ਿੰਗਾਰਾ ਸਿੰਘ ਤੀਜੀ ਵਾਰ ਮਰਨ ਵਰਤ 'ਤੇ ਬੈਠ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਜਦੋਂ ਤੱਕ ਉਨਾਂ ਨੂੰ ਦੀ ਫ਼ਸਲ ਦੀ ਆਦਾਇਗੀ ਨਹੀਂ ਹੁੰਦੀ ਉਦੋਂ ਤੱਕ ਉਹ ਆਪਣਾ ਸੰਘਰਸ ਜਾਰੀ ਰੱਖਣਗੇ।
ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਕਿਸਾਨ ਸ਼ੂਗਰ ਮਿਲ ਤੋਂ ਆਪਣੀ ਗੰਨੇ ਦੀ ਫ਼ਸਲ ਦੀ ਬਕਾਇਆ ਰਾਸ਼ੀ ਲੈਣ ਲਈ ਮਰਨ ਵਰਤ 'ਤੇ ਬੈਠੇ ਹਨ। ਧੁਰੀ ਦੀ ਸ਼ੂਗਰ ਮਿਲ 'ਚ ਕਿਸਾਨਾਂ ਦੀ ਫ਼ਸਲ ਦਾ ਕਰੋੜਾ ਰੁਪਏ ਬਕਾਇਆ ਹੈ। ਇਸ ਨੂੰ ਲੈਣ ਲਈ ਕਿਸਾਨ ਲਗਾਤਾਰ ਸੰਘਰਸ ਕਰਦੇ ਆ ਰਹੇ ਹਨ ਅਤੇ ਹੁਣ ਕਿਸਾਨਾਂ ਵੱਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ।

FEED SEND BY LINK

FTP Problam 

ਧੂਰੀ ਵਿੱਖੇ ਕਿਸ਼ਾਨਾਂ ਦੇ ਧਰਨੇ ਤੋ ਬਆਦ ਹੁਣ ਕਿਸਾਨਾਂ ਵੱਲੋ ਸੁਗਰ ਮਿਲ ਤੋ ਆਪਣੇ ਗੰਨੇ ਦੀ ਫਸਲ ਦੀ ਰਾਸ਼ੀ ਲੈਣ ਲਈ ਪਿਛਲੇ ਤਿੰਨ ਦਿਨਾਂ ਤੋ ਮਰਨ ਵਰਤ ਤੇ ਬੈਠ ਗਏ ਹਨ ਜਿਨਾਂ ਨੂੰ ਕਿਸ਼ਾਨ ਜੱਥੇਵੰਦੀਆਂ ਵੱਲੋ ਸਾਥ ਦਿੱਤਾ ਜਾ ਰਿਹਾ ਹੈ।ਉਸ ਸਮੇ ਹੰਗਾਮਾਂ ਹੋ ਗਿਆ ਜਦੋ ਤਿੰਨ ਦਿਨਾਂ ਤੋ ਮਰਨ ਵਰਤ ਤੇ ਬੈਠੇ ਉਜਾਗਰ ਸਿੰਘ ਨੂੰ ਜਬਰਦਸਤੀ ਚੱਕ ਕੇ ਸਰਕਾਰੀ ਹਸਪਤਾਲ ਵਿੱਖੇ ਪਹੁੰਚਾਇਆ ਗਿਆ।ਇਸ ਮੋਕੇ ਵਿਰੋਧ ਕਰ ਰਹੇ ਕਿਸਾਨਾਂ ਦੀ ਪੁਲਿਸ ਨਾਲ ਹੱਥੌ ਪਾਈ ਵੀ ਹੋ ਗਈ।

ਜਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਵੀ ਮਹਿੰਦਰ ਸਿੰਘ ਨਾਮਕ ਕਿਸਾਨ ਨੂੰ ਧੂਰੀ ਪੁਲਿਸ ਵੱਲੋ ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ ਚੁੱਕ ਕੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਜਿਸ ਤੋ ਬਆਦ ਹੁਣ ਉਜਾਗਰ ਸਿੰਘ ਤੋ ਬਆਦ ਸ਼ਿੰਗਾਰਾ ਸਿੰਘ ਨਾਮਕ ਕਿਸ਼ਾਨ ਨੂੰ ਤੀਜ਼ੀ ਬਾਰ ਮਰਨ ਵਰਤ ਤੇ ਬਠਾ ਦਿੱਤਾ ਹੈ।ਧੁਰੀ ਦੀ ਸੁਗਰ ਮਿਲ ਵੱਲ ਕਿਸ਼ਾਨਾ ਦੀ ਫਸਲ ਦਾ ਕਰੋੜਾ ਰੁਪਏ ਬਕਾਇਆ ਖੜਾ ਹੈ ਜਿਸ ਨੂੰ ਲੈਣ ਲਈ ਕਿਸ਼ਾਨ ਲਗਾਤਾਰ ਸੰਘਰਸ ਕਰਦੇ ਆ ਰਹੇ ਹਨ ਅਤੇ ਹੁਣ ਕਿਸ਼ਾਨਾਂ ਵੱਲੋ ਮਰਨ ਵਰਤ ਸੁਰੂ ਕਰ ਦਿੱਤਾ ਹੈ ਜਿਸ ਕਰਕੇ ਪੁਲਿਸ ਕਿਸ਼ਾਨਾਂ ਦੀ ਹਾਲਤ ਦੇਖ ਉਨਾਂ ਨੂੰ ਜਬਰੀ ਸਰਕਾਰੀ ਹਸਪਤਾਲ ਭੇਜ ਰਹੇ ਹਨ।ਕਿਸਾਨਾਂ ਨੇ ਜਾਨਕਾਰੀ ਦਿੰਦੀਆ ਦੱਸਿਆ ਕਿ ਹਾਲੇ ਵੀ ਆਪਣੀ ਮੰਗ ਤੇ ਅੜੇ ਹੋਏ ਹਨ ਅਤੇ ਜਦੋ ਤੱਕ ਉਨਾਂ ਨੂੰ ਦੀ ਫਸਲ ਦੀ ਆਦਾਇਗੀ ਨਹੀ ਹੁੰਦੀ ਉਦੋ ਤੱਕ ਉਹ ਆਪਣਾ ਸੰਘਰਸ ਜਾਰੀ ਰੱਕਣਗੇ।
ਬਾਈਟ-੦੧ ਕਿਸ਼ਾਨ
ਬਾਈਟ-੦੨ ਮੁਹੰਮਦ ਅਨਵਰ ਕਿਸ਼ਾਨ ਆਗੂ 

                 ਮਲੇਰਕੋਟਲਾ ਤੋ ਸੁੱਖਾ ਖਾਨ-੮੭੨੭੦੨੩੪੦੦  

Last Updated : Mar 24, 2019, 3:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.