ETV Bharat / state

ਪੰਜਾਬ 'ਚ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ, ਮੰਡੀਆਂ 'ਚ ਥਾਂ-ਥਾਂ ਲੱਗੇ ਝੋਨੇ ਦੇ ਢੇਰ - Ludhiana latest news

ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ 1 ਅਕਤੂਬਰ ਤੋਂ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਸੂਬੇ ਭਰ ਵਿੱਚ ਪ੍ਰਸ਼ਾਸਨ ਵੱਲੋਂ ਅਨਾਜ ਮੰਡੀਆਂ ਵਿੱਚ ਤਿਆਰੀਆਂ ਕੀਤੀ ਜਾ ਰਹੀਆਂ ਹਨ। (Purchase of paddy has started in the mandis of Punjab)

Paddy procurement in Punjab starts from October 1

author img

By

Published : Oct 1, 2022, 9:53 PM IST

ਸੰਗਰੂਰ/ਮਾਨਸਾ/ਹੁਸ਼ਿਆਰਪੁਰ/ਲੁਧਿਆਣਾ: ਅੱਜ 1 ਅਕਤੂਬਰ ਲਹਿਰਾਗਾਗਾ ਦੀ ਮਾਰਕੀਟ ਕਮੇਟੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਅਤੇ ਐਸਡੀਐਮ ਸੂਬਾ ਸਿੰਘ ਨੇ ਆੜ੍ਹਤੀਆਂ ਐਸੋਸੀਏਸ਼ਨ ਸੈੱਲਰ ਐਸੋਸੀਏਸ਼ਨ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਵਿਧਾਇਕ ਨੇ ਸੁਚਾਰੂ ਢੰਗ ਨਾਲ ਝੋਨੇ ਦੀ ਖਰੀਦ ਕਰਨ ਦੇ ਆਦੇਸ਼ ਦਿੱਤੇ। Paddy purchase starts from October 1. Paddy procurement in Punjab starts from October 1.

Paddy procurement in Punjab starts from October 1

ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਇੱਕ ਸੋਚ ਹੈ ਕਿ ਜੋ ਅਸੀਂ ਕਿਹਾ ਉਹ ਕਰਨਾ ਇੱਕ ਤਾਰੀਖ ਤੋਂ ਮੰਡੀਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਪੈਡੀ ਦੀ ਪਰਚੇਜ਼ ਅਸੀ ਸ਼ੁਰੂ ਕਰਨੀ ਸੀ। ਅੱਜ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਅੱਜ ਅਸੀਂ ਮੰਡੀਆਂ ਦੇ ਵਿੱਚ ਇਸ ਸਮੇਂ ਸਾਡੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਦੀ ਸ਼ੈਲਰ ਐਸੋਸੀਏਸ਼ਨ ਦੇ ਚਰਨਜੀਤ ਸ਼ਰਮਾ ਦੀ ਬਣੀ ਹੈ।

ਇਸ ਦੇ ਨਾਲ ਹੀ ਸਾਰੀਆਂ ਏਜੰਸੀਆਂ ਦੇ ਇੰਸਪੈਕਟਰ ਖੜ੍ਹੇ ਹਨ ਅਸੀਂ ਸਾਰੇ ਹੀ ਜੀਰੀ ਦਿੱਲੀ ਦੀ ਪਰਚੇਜ਼ ਸ਼ੁਰੂ ਗਾਂਗੁਲੀ ਅਤੇ ਤਿਆਰ ਖੜੀ ਹੈ ਪਰ ਹਾਲੇ ਮੰਡੀ ਦੇ ਵਿੱਚ ਜੀਰੀ ਆਈ ਨਹੀਂ ਕਿਉਂਕਿ ਪਿਛਲੇ ਦਿਨ੍ਹਾਂ ਵਿੱਚ ਹੋਈ ਬਰਸਾਤ ਦੇ ਕਾਰਨ ਮਾੁਸਚਹਰ ਜ਼ਿਆਦਾ ਆ ਗਿਆ ਤੇ ਇਸ ਕਰਕੇ ਕਟਾਈ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਇਕ ਤਾਰੀਖ ਨੂੰ ਬੋਲੀ ਸ਼ੁਰੂ ਹੋਣ ਦੇ ਸਿਲਸਿਲੇ ਵਿਚ ਸਾਡਾ ਸਾਰਾ ਪ੍ਰਸ਼ਾਸਨ ਤਿਆਰ ਹੈ ਤੇ ਅਸੀਂ ਵਿਚਾਰ ਵਟਾਂਦਰਾ ਕੀਤਾ ਹੈ ਕਿ ਕਿਸੇ ਵੀ ਭਾਵੇਂ ਕਿਸਾਨ ਭਾਵੇਂ ਵਪਾਰੀ ਹੈ ਭਾਵੇਂ ਸ਼ੈੱਲਰਾਂ ਲੈ ਭਾਵੇਂ ਆੜਤੀਆ ਹੈ। ਭਾਵੇਂ ਕੋਈ ਮਜ਼ਦੂਰ ਵਰਗ ਟਰੱਕ ਯੂਨੀਅਨ ਹੈ ਲੇਬਰ ਯੂਨੀਅਨ ਹੈ ਇਸ ਸਾਰੇ ਇਕ ਪ੍ਰੋਕਿਉਰਮੈਂਟ ਦਾ ਅੰਗ ਨੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਏਗੀ ਸਾਰਾ ਕੰਮ ਸਹੀ ਚੱਲੇਗਾ।

ਮਾਨਸਾ ਵਿੱਚ ਮੁਕੰਮਲ ਹੋਏ ਪ੍ਰਬੰਧ: ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਮਾਰਕੀਟ ਕਮੇਟੀ ਵੱਲੋਂ ਸਾਫ ਸਫਾਈ ਪਾਣੀ ਅਤੇ ਬਿਜਲੀ ਦੇ ਪ੍ਰਬੰਧ ਪੁਖਤਾ ਕਰ ਲਏ ਗਏ ਹਨ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸੈਕਟਰੀ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਸਾਫ਼ ਸਫ਼ਾਈ ਪਾਣੀ ਅਤੇ ਬਿਜਲੀ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਬਾਰਿਸ਼ ਦੇ ਕਾਰਨ ਇਸ ਵਾਰ ਝੋਨੇ ਦੀ ਆਮਦ ਲੇਟ ਹੋਵੇਗੀ, ਪਹਿਲਾਂ 10 ਤਰੀਕ ਤੱਕ ਝੋਨਾ ਆਉਣ ਦੀ ਉਮੀਦ ਹੁੰਦੀ ਹੈ ਪਰ ਇਸ ਭਾਰਤ ਦੋ ਤਿੰਨ ਦਿਨ ਹੋਰ ਲੇਟ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀਆਂ ਵੱਲੋਂ ਅਲਾਟਮੈਂਟ ਦਾ ਪ੍ਰੋਸੈੱਸ ਜਾਰੀ ਹੈ ਅਤੇ ਕੁਝ ਦਿਨ੍ਹਾਂ ਦੇ ਵਿੱਚ ਹੀ ਪਰਕਿਓਰਮੈਂਟ ਦਾ ਵੀ ਫਾਈਨਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ 2 ਲੱਖ 37 ਹਜਾਰ ਐਮ ਟੀ ਦੇ ਕਰੀਬ ਅਰਾਈਵਲ ਹੋਈ ਸੀ ਅਤੇ ਇਸ ਵਾਰ ਵਧਣ ਦੀ ਉਮੀਦ ਹੈ। ਉਥੇ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਦੇ ਵਿੱਚ ਝੋਨੇ ਨੂੰ ਸੁਕਾ ਕੇ ਲੈ ਕੇ ਆਉਣ ਤਾਂ ਕਿ ਮੰਡੀ ਦੇ ਵਿੱਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ ਅਤੇ ਉਸੇ ਦਿਨ ਹੀ ਉਨ੍ਹਾਂ ਦੀ ਝੋਨੇ ਦੀ ਖਰੀਦ ਕਰਕੇ ਉਨ੍ਹਾਂ ਨੂੰ ਘਰ ਭੇਜਿਆ ਜਾਵੇ।

ਹੁਸ਼ਿਆਰਪੁਰ ਦਾਣਾ ਮੰਡੀ 'ਚ ਆਉਣ ਵਾਲੇ ਦਿਨ੍ਹਾਂ ਵਿੱਚ ਮੁਕੰਮਲ ਹੋਣਗੇ ਪ੍ਰਬੰਧ: ਗੜ੍ਹਸ਼ੰਕਰ ਦੀ ਦਾਣਾ ਮੰਡੀ ਦੇ ਵਿੱਚ ਪ੍ਰਬੰਧਾਂ ਦੀ ਘਾਟ ਪਾਈ ਜਾ ਰਹੀ ਹੈ। ਗੜ੍ਹਸ਼ੰਕਰ ਦੀ ਦਾਣਾ ਮੰਡੀ ਵਿਖੇ ਜਗ੍ਹਾ ਜਗ੍ਹਾ ਤੇ ਗੰਦਗੀ ਦੇ ਢੇਰ ਲੱਗੇ ਨਜ਼ਰ ਆ ਰਹੇ ਹਨ। ਉਥੇ ਹੀ ਇਸ ਸੰਬੰਧ ਵਿਚ ਮਾਰਕੀਟ ਕਮੇਟੀ ਗੜ੍ਹਸ਼ੰਕਰ ਦੇ ਐਡੀਸ਼ਨਲ ਚਾਰਜ ਤੇ ਤੈਨਾਤ ਸੈਕਟਰੀ ਵਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਗੜ੍ਹਸ਼ੰਕਰ ਮਾਰਕੀਟ ਕਮੇਟੀ ਵਿਖੇ ਚਾਰਜ ਸੰਭਾਲਿਆ ਹੈ ਅਤੇ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਕੁਝ ਦਿਨ੍ਹਾਂ ਦੇ ਵਿਚ ਮੰਡੀ ਦੇ ਪ੍ਰਬੰਧਾਂ ਨੂੰ ਪੂਰੀ ਤਰਾਂ ਦੇ ਨਾਲ ਮੁਕੰਮਲ ਕੀਤਾ ਜਾਵੇਗਾ।

ਲੁਧਿਆਣਾ ਵਿੱਚ ਵੀ ਝੋਨੇ ਦੀ ਖਰੀਦ ਹੋਈ ਸ਼ੁਰੂ: ਸਾਹਨੇਵਾਲ ਦੀ ਦਾਣਾ ਮੰਡੀ ਵਿੱਚ ਜਾਇਜ਼ਾ ਲੈਣ ਲਈ ਹਲਕੇ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਪਹੁੰਚੇ ਇਸ ਦੌਰਾਨ ਕਿਸਾਨਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੇ ਖਰੀਦ ਦੀ ਸ਼ੁਰੂਆਤ ਕਰਵਾਈ ਅਤੇ ਨਾਲ ਹੀ ਮੰਡੀ ਦਾ ਜਾਇਜ਼ਾ ਵੀ ਲਿਆ, ਹਰਦੀਪ ਸਿੰਘ ਮੁੰਡੀਆਂ ਮੰਡੀ ਦੇ ਵਿੱਚ ਪਿਆ ਕੂੜਾ ਚੁੱਕਦੇ ਵਿਖਾਈ ਦਿੱਤੇ ਉਹਨਾਂ ਸਫ਼ਾਈ ਕੀਤੀ ਤਦੇ ਕਿਹਾ ਕਿ ਇਹ ਸਾਡਾ ਕੰਮ ਹੀ ਸਫ਼ਾਈ ਕਰਨਾ ਹੈ।

ਆਮ ਆਦਮੀ ਪਾਰਟੀ ਦਾ ਲੋਗੋ ਝਾੜੂ ਹੈ ਅਤੇ ਅਸੀਂ ਭ੍ਰਿਸ਼ਟਾਚਾਰ ਦੇ ਨਾਲ ਗੰਦਗੀ ਤੇ ਵੀ ਝਾੜੂ ਫੇਰਦੇ ਹਾਂ। ਇਸ ਦੌਰਾਨ ਕਿਸਾਨਾਂ ਨੇ ਵੀ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਸੰਤੁਸ਼ਟੀ ਜਤਾਈ ਅਤੇ ਕਿਹਾ ਕਿ ਸਾਨੂੰ ਉਮੀਦ ਹੈ ਜਲਦ ਝੋਨੇ ਦੀ ਸਾਰੀ ਖਰੀਦ ਹੋਵੇਗੀ। ਇਸ ਦੌਰਾਨ ਬੋਲੀ ਲਗਵਾਉਣ ਆਏ ਇਸ ਇੰਸਪੈਕਟਰ ਨੇ ਕਿਹਾ ਕਿ ਬੋਲੀ ਸ਼ੁਰੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਮੰਡੀਆਂ ਦੇ ਖਰਾਬ ਪ੍ਰਬੰਧਾਂ ਤੋਂ ਕਿਸਾਨ ਨਿਰਾਸ਼

etv play button

ETV Bharat Logo

Copyright © 2025 Ushodaya Enterprises Pvt. Ltd., All Rights Reserved.