ETV Bharat / state

ਤਿੰਨ ਤਲਾਕ ਬਿਲ ਤੋਂ ਖ਼ੁਸ਼ ਹਨ ਮੁਸਲਿਮ ਔਰਤਾਂ

ਤਿੰਨ ਤਲਾਕ ਬਿਲ ਦੀ ਮੁਸਲਿਮ ਔਰਤਾਂ ਨੇ ਮਨਾਈ ਖ਼ੁਸ਼ੀ। ਉਨ੍ਹਾਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮੋਦੀ ਸਰਕਾਰ ਦੇ ਬਣਾਏ ਇਸ ਬਿਲ ਦੀ ਸ਼ਲਾਘਾ ਕਰਦੇ ਹਨ ਜਿਸ ਨਾਲ ਮੁਸਲਿਮ ਵਰਗ ਦੀਆਂ ਔਰਤਾਂ ਨੂੰ ਲਾਭ ਮਿਲੇਗਾ।

author img

By

Published : Jul 31, 2019, 8:53 PM IST

ਫ਼ਰੀਦਾ ਖਾਤੂਨ

ਮਲੇਰਕੋਟਲਾ: ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਲੰਬਾ ਸਮਾਂ ਚੱਲੀ ਤਿੰਨ ਤਲਾਕ ਦੇ ਮੁੱਦੇ 'ਤੇ ਬੈਠਕ 'ਤੋਂ ਬਾਅਦ ਬਿਲ ਪਾਸ ਕਰ ਦਿੱਤਾ ਗਿਆ ਹੈ। ਪੰਜਾਬ 'ਚ ਕਈ ਥਾਵਾਂ 'ਤੇ ਇਸ ਬਿਲ ਦੇ ਖ਼ੁਸ਼ੀ ਮਨਾਈ ਗਈ ਅਤੇ ਇਸ ਬਿਲ ਦਾ ਸਵਾਗਤ ਵੀ ਕੀਤਾ ਗਿਆ। ਈਟੀਵੀ ਭਾਰਤ ਨੇ ਮਲੇਰਕੋਟਲਾ 'ਚ ਮੁਸਲਿਮ ਔਰਤਾਂ ਨਾਲ ਗੱਲਬਾਤ ਕਰਦੇ ਹੋਏ ਇਸ ਬਿਲ ਬਾਰੇ ਉਨ੍ਹਾਂ ਦੀ ਰਾਏ ਨੂੰ ਜਾਣਿਆ।

ਫ਼ਰੀਦਾ ਖਾਤੂਨ
ਗੱਲਬਾਤ ਕਰਦੇ ਹੋਏ ਫ਼ਰੀਦਾ ਖ਼ਾਤੂਨ ਨੇ ਕਿਹਾ ਕਿ ਉਹ ਇਸ ਬਿਲ ਦੇ ਪਾਸ ਹੋਣ 'ਤੇ ਖ਼ੁਸ਼ ਹਨ ਅਤੇ ਇਸ ਬਿਲ ਦੇ ਪਾਸ ਹੋਣ ਨਾਲ ਮੁਸਲਿਮ ਔਰਤਾਂ ਨੂੰ ਆਜ਼ਾਦੀ ਅਤੇ ਅਧਿਕਾਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਬਿਲ ਦੇ ਪਾਸ ਹੋਣ ਨਾਲ ਤਲਾਕ 'ਚ ਲਗਾਤਾਰ ਹੋ ਰਹੇ ਵਾਧੇ 'ਤੇ ਰੋਕ ਲਾਈ ਜਾ ਸਕੇਗੀ। ਉਨ੍ਹਾਂ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮੋਦੀ ਸਰਕਾਰ ਦੇ ਬਣਾਏ ਇਸ ਬਿਲ ਦੀ ਸ਼ਲਾਘਾ ਕਰਦੇ ਹਨ ਜਿਸ ਨਾਲ ਮੁਸਲਿਮ ਵਰਗ ਦੀਆਂ ਔਰਤਾਂ ਨੂੰ ਲਾਭ ਮਿਲੇਗਾ।ਦੱਸਣਯੋਗ ਹੈ ਕਿ ਜਿੱਥੇ ਇਸ ਬਿਲ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਔਰਤਾਂ ਇਸ ਬਿਲ ਦੇ ਵਿਰੋਧ 'ਚ ਵੀ ਨਜ਼ਰ ਆ ਰਹੀਆਂ ਹਨ। ਬਿਲ ਦਾ ਵਿਰੋਧ ਕਰਨ ਵਾਲਿਆਂ ਦੀ ਰੋਏ ਜਾਨਣ ਲਈ ਇਹ ਵੀ ਪੜ੍ਹੋ- ਤਿੰਨ ਤਲਾਕ ਦਾ ਬਿਲ ਮੁਸਲਿਮ ਸਮਾਜ ਦੇ ਵਿਰੁੱਧ : ਨਗੀਨਾ ਬੇਗ਼ਮਜ਼ਿਕਰਯੋਗ ਹੈ ਕਿ ਇਸ ਬਿਲ ਦੇ ਸਬੰਧ 'ਚ ਲਗਾਤਾਰ ਬਹਿਸਾਂ ਹੁੰਦੀਆਂ ਰਹੀਆਂ ਹਨ ਅਤੇ ਆਖ਼ਰ ਮੰਗਲਵਾਰ ਨੂੰ ਲੰਮੇ ਵਿਚਾਰ ਚਰਚਾ 'ਤੋਂ ਬਾਅਦ ਇਸ ਬਿਲ ਨੂੰ ਰਾਜ ਸਭਾ 'ਚੋਂ ਵੀ ਪਾਸ ਕਰ ਦਿੱਤਾ ਗਿਆ।

Intro:तीन तलाक की अगर बात करें तो पहले लोकसभा में इस को पास किया गया अब राज्यसभा में तीन तलाक को मंजूरी मिल गई अब तीन तलाक का कानून लागू होगा जिसको लेकर अगर बात करें पंजाब के शहर मलेरकोटला की तो मलेरकोटला की मुस्लिम महिलाएं इस कानून बनने के बाद खुश नजर आ रही हैं

Body:मलेरकोटला की रहने वाली परी दा से जब तीन तलाक कानून बनने के बाद बात की तो उसने खुशी जाहिर करते हुए कहा है कि जो तलाक में बढ़ोतरी हो रही थी वह कम होगी और जो जबरी तलाक देकर उसको माई के घर लड़की को बैठने के लिए मजबूर करते थे उसमें भी कमी आएगी इस नए तीन तलाक बिल को लेकर कहीं ना कहीं मुस्लिम महिलाओं का और लड़कियों का फायदा ही होगा और जो मोदी सरकार ने एक कानून बनाया है बड़ा अच्छा कानून बनाया है

Conclusion:मलेरकोटला सूखा खान 9855936412
ETV Bharat Logo

Copyright © 2024 Ushodaya Enterprises Pvt. Ltd., All Rights Reserved.