ETV Bharat / state

ਹੁਣ ਇੱਕ ਹੋਰ ਨਾਬਾਲਗ਼ ਹੋਈ ਹੈਵਾਨੀਅਤ ਦੀ ਸ਼ਿਕਾਰ

author img

By

Published : Dec 7, 2019, 7:25 PM IST

ਹੈਦਰਾਬਾਦ ਵਿੱਚ ਹੋਏ ਜਬਰ ਜਨਾਹ ਤੇ ਕਤਲ ਮਾਮਲੇ ਤੋਂ ਬਾਅਦ ਮਲੇਰਕੋਟਲਾ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਅਕਤੀ ਨੇ 14 ਸਾਲਾ ਨਾਬਾਲਗ਼ ਨਾਲ ਜਬਰ ਜਨਾਹ ਕੀਤਾ।

ਹੈਦਰਾਬਾਦ
ਫ਼ੋਟੋ

ਮਲੇਰਕੋਟਲਾ: ਸ਼ਹਿਰ ਵਿੱਚ ਇੱਕ ਵਿਅਕਤੀ ਵੱਲੋਂ 14 ਸਾਲਾ ਨਾਬਾਲਗ ਨਾਲ ਜਬਰ ਜਨਾਹ ਕਰਨਾਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਐੱਸਐੱਚਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਨਾਮ ਹੁਸੈਨ ਨਾਂਅ ਦੇ ਵਿਅਕਤੀ ਨੇ 14 ਸਾਲਾ ਨਾਬਾਲਗ਼ ਨਾਲ ਜਬਰ ਜਨਾਹ ਕੀਤਾ ਹੈ।

ਵੀਡੀਓ

ਉਨ੍ਹਾਂ ਦੱਸਿਆ ਕਿ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੇਸ਼ ਵਿੱਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਰੁਕਣ ਦਾ ਨਾਂਅ ਹੀ ਨਹੀਂ ਲੈ ਰਹੀਆਂ ਹਨ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਾਮਲਿਆਂ ਨੂੰ ਰੋਕਣ ਸਬੰਧੀ ਕਿੰਨੀ ਛੇਤੀ ਕਾਰਵਾਈ ਕੀਤੀ ਜਾਂਦੀ ਹੈ?

Intro:ਹੈਦਰਾਬਾਦ ਵਿਖੇ ਹੋਏ ਗੈਂਗਰੇਪ ਤੋਂਬਾਅਦ ਹੁਣ ਇਕ ਵਾਰ ਫਿਰ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਵਿਖੇ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀਘਟਨਾ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਵੱਲੋ ਚੌਦਾ ੧੪ ਸਾਲਾ ਲੜਕੀ ਨਾਲ ਰੇਪ ਕੀਤਾਮਲੇਰਕੋਟਲਾ ਸਿਟੀ ਇੱਕ ਪੁਲਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।Body:ਸਾਡੇ ਸਮਾਜ ਅੰਦਰ ਆਏ ਦਿਨ ਰਿਸ਼ਤੇਤਾਰ ਤਾਰ ਕਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨਦੀਆਂ ਨੇ ਜੇਕਰ ਤਾਜ਼ਾ ਮਾਮਲੇ ਦੀ ਗੱਲਕਰੀਏ ਤਾਂ ਮਾਲੇਰਕੋਟਲਾ ਵਿਖੇ ਤਾਂ ਇੱਕ ਕਲੋਨੀ ਚ ੧੪ ਸਾਲਾ ਨਾਲ ਰੇਪ ਦੀ ਘਟਨਾਂ ਸਾਹਮੇ ਆਈ ਹੈਮਲੇਰਕੋਟਲਾ ਪੁਲਸ ਨੇ ਮਾਮਲਾ ਦਰ ਕਰ ਅੱਗੇ ਦੀ ਕਾਰਵਾਈ ਸੁਰੂ ਕਰ ਦਿੱਤੀ ਹੈ।ਸਾਡੀਟੀਮ ਨੂੰ ਹਰਜਿੰਦਰ ਸਿੰਘ ਐਸ ਐਚ ਓ ਨੇ ਦੱਸਿਆ ਕੇ ਬਿਆਨ ਆਇਸਾ ਪਤਨੀ ਨਜੀਰ ਉਰਫ ਨਨਕੂ ਵਾਸੀ ਕੰਡੇਲਗੰਜਮੁਹੱਲਾ ਬਾਰੂਗੰਜ ਥਾਣਾ ਕੰਡੇਲਗੰਜ ਜਿਲ੍ਹਾ ਗੋਡਾ ਹਾਲ ਕਿਰਾਏਦਾਰ ਮਾਲੇਰਕੋਟਲਾ ਬਰਖਿਲਾਫ ਸੱਦਾਮ ਮੰਨਸੂਰੀ ਵਾਸੀ ਗਦੱਕਾ ਚਂੋਕ ਥਾਣਾਸੁਨਲਾ ਬਿਹਾਰ ਦੇ ਦਰਜ ਰਜਿਸਟਰ ਹੋਇਆ Conclusion:ਕਿ ਮੁੱਦਈ ਮੁਕੱਦਮਾ ਦੀ ਲੜਕੀ ਜਿਸ ਦੀ ਉਮਰ ੧੪ ਸਾਲਹੈ ਘਰ ਤੋ ਬਾਹਰ ਚਲੀ ਗਈ, ਜੋ ਕਾਫੀ ਸਮਾਂ ਘਰ ਵਾਪਿਸ ਨਹੀ ਆਈ, ਜੋ ਮੁਦੱਈ ਮੁਕੱਦਮਾ ਆਂਪਣੀਲੜਕੀ ਨੂੰ ਲੱਭਦੀ ਲੱਭਦੀ ਗੁਆਢ ਦੇਖਣ ਲੱਗੀ ਤਾਂ ਜਿਸ ਨੇ ਦੇਖਿਆ ਕਿ ਦੋਸੀ ਸੱਦਾਮ ਮੰਨਸੂਰੀਆਪਣੇ ਘਰ ਵਿੱਚ ਮੁਦੱਈ ਮੁਕੱਦਮਾ ਦੀ ਲੜਕੀ ਨਾਲ ਸਰੀਰਕ ਸਬੰਧ ਬਣਾ ਰਿਹਾ ਸੀ ਜਿਸ ਦੇ ਬਿਆਨ ਦੇ ਅਧਾਰ ਤੇਮੁਕੱਦਮਾ ਦਰਜ ਰਜਿਸਟਰ ਕੀਤਾ ਗਿਆਂ।
ਬਾਈਟ ੦੧ ਹਰਜਿੰਦਰ ਸਿੰਘ ਐਸ ਐਚ ਓ

ਮਲੇਰਕੋਟਲਾ ਤੋਂ ਸੁੱਖਾ ਖਾਂਨ
ETV Bharat Logo

Copyright © 2024 Ushodaya Enterprises Pvt. Ltd., All Rights Reserved.