ETV Bharat / state

ਮੈਰਿਜ ਪੈਲੇਸ ਦੇ ਮਾਲਕ ਦੇ ਕਤਲ ਮਾਮਲੇ 'ਚ, 2 ਗ੍ਰਿਫ਼ਤਾਰ 1 ਫਰਾਰ - sanguru latest news

ਮਲੇਰਕੋਟਲਾ 'ਚ 23 ਜਨਵਰੀ ਨੂੰ ਮੈਰਿਜ ਪੈਲੇਂਸ ਦੇ ਕਤਲ ਮਾਮਲੇ ਦੀ ਉਲੱਝੀ ਗੁੱਥੀ ਨੂੰ ਜ਼ਿਲ੍ਹਾ ਪੁਲਿਸ ਨੇ ਸੁਲਝਾਇਆ। ਇਸ 'ਚ ਪੁਲਿਸ ਨੇ 3 ਵਿਅਕਤੀਆਂ ਦੇ ਨਾਂਅ ਨਾਮਜ਼ਦ ਕੀਤੇ, ਜਿਸ ਚੋਂ 2 ਵਿਅਕਤੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਤੇ ਇੱਕ ਫਰਾਰ ਹੈ।

ਫ਼ੋਟੋ
ਫ਼ੋਟੋ
author img

By

Published : Feb 1, 2020, 12:20 PM IST

ਸੰਗਰੂਰ: ਮਲੇਰਕਟੋਲਾ 'ਚ 23 ਜਨਵਰੀ 2020 ਨੂੰ ਨਿੱਜੀ ਮੈਰਿਜ ਪੈਲੇਸ ਦੇ ਮਾਲਕ ਮੁਹੰਮਦ ਅਨਵਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁੱਖੀ ਦੀਆਂ ਹਦਾਇਤਾਂ 'ਤੇ ਇਸ ਕੇਸ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਪੁਲਿਸ ਨੇ ਇੱਕ ਹਫ਼ਤੇ ਵਿੱਚ ਇਸ ਕਤਲ ਮਾਮਲੇ ਦੀ ਉਲੱਝੀ ਗੁੱਥੀ ਨੂੰ ਹਲ ਕੀਤਾ।

ਪੁਲਿਸ ਨੇ ਮੁਹੰਮਦ ਅਨਵਰ ਦੇ ਕਤਲ ਮਾਮਲੇ 'ਚ 3 ਵਿਅਕਤੀਆਂ ਦਾ ਨਾਂਅ ਨਾਮਜ਼ਦ ਕੀਤੇ, ਜਿਸ ਚੋਂ 2 ਵਿਅਕਤੀਆਂ ਨੂੰ ਪੁਲਿਸ ਨੇ ਹਿਰਾਸਤ ਲੈ ਲਿਆ ਹੈ ਤੇ ਇੱਕ ਅਜੇ ਫਰਾਰ ਹੈ। ਇਸ ਦੀ ਜਾਣਕਾਰੀ ਪੁਲਿਸ ਮੁੱਖੀ ਸੰਦੀਪ ਗਰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਸ਼ਾਝੀ ਕੀਤੀ।

ਐਸਐਸਪੀ ਸੰਦੀਪ ਗਰਗ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 3 ਮਹੀਨੇ ਪਹਿਲਾਂ ਘੁਦੂ ਨਾਂਅ ਦੇ ਵਿਅਕਤੀ ਦਾ ਕਤਲ ਹੋਇਆ ਸੀ, ਜਿਸ 'ਚ ਘੁੱਦੂ ਦੇ ਸਾਥੀਆਂ ਦਾ ਮੰਨਣਾ ਸੀ ਕਿ ਘੁੱਦੂ ਦਾ ਕਤਲ ਯਾਸੀਨ ਉਰਫ਼ ਘੁਗੂ ਤੇ ਮੁਹੰਮਦ ਅਨਵਰ ਨੇ ਕੀਤਾ ਹੈ। ਇਸ ਕਰਕੇ ਇਨ੍ਹਾਂ 3 ਮੁਲਜ਼ਮਾਂ ਨੇ ਬਦਲਾ ਲੈਣ ਲਈ ਮੁਹੰਮਦ ਅਨਵਰ ਦਾ ਕਤਲ ਕਰ ਦਿੱਤਾ।

ਵੀਡੀਓ

ਉਨ੍ਹਾਂ ਨੇ ਕਿਹਾ ਕਿ ਇਸ ਕੇਸ ਦੀ ਜਾਂਚ ਪੜਤਾਲ 'ਚ ਘੁੱਦੂ ਦੇ ਕਤਲ 'ਚ ਮੁਹੰਮਦ ਅਨਵਰ ਦਾ ਕੋਈ ਹੱਥ ਨਹੀਂ ਸੀ। ਸੰਦੀਪ ਗਰਗ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਨੇ ਅਸਲ 'ਚ ਯਾਸੀਨ ਉਰਫ਼ ਘੁਗੂ ਦਾ ਕਤਲ ਕਰਨਾ ਸੀ।

ਇਹ ਵੀ ਪੜ੍ਹੋ: ਧੁੰਦ ਦੇ ਕਹਿਰ ਨਾਲ ਵਿਜ਼ੀਬਿਲਟੀ ਹੋਈ ਜ਼ੀਰੋ

ਐਸ.ਐਸ.ਪੀ ਨੇ ਦੱਸਿਆ ਕਿ ਇਨ੍ਹਾਂ ਦੋ ਮੁਲਜ਼ਮਾਂ ਦੀ ਤਲਾਸ਼ੀ ਤੋਂ ਬਾਅਦ ਉਨ੍ਹਾਂ ਕੋਲੋ 1 ਪਿਸਤੌਲ ਬਰਾਮਦ ਹੋਈ ਹੈ। ਪਰ ਇਹ ਉਹ ਪਿਸਤੌਲ ਨਹੀਂ ਹੈ ਜਿਸ ਨਾਲ ਮੁਹੰਮਦ ਅਨਵਰ ਦਾ ਕਤਲ ਹੋਇਆ ਹੈ।

ਮੁਲਜ਼ਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਕਤਲ ਦੀ ਕੋਈ ਜਾਣਕਾਰੀ ਨਹੀਂ ਸੀ ਬਲਕਿ ਉਨ੍ਹਾਂ ਨੂੰ ਇਹ ਕਤਲ ਕਰਨ ਦੇ ਲਈ ਉਕਸਾਇਆ ਗਿਆ ਸੀ। ਇਸ ਦੌਰਾਨ ਉਨ੍ਹਾਂ ਨੇ ਇਸ ਕਤਲ 'ਤੇ ਆਪਣੀ ਗਲ਼ਤੀ ਕਬੂਲੀ।

Intro:
23 ਜਨਵਰੀ 2020 ਨੂੰ ਮਲੇਰਕੋਟਲਾ ਦੇ ਇੱਕ ਨਿੱਜੀ ਮੈਰਿਜ ਪੈਲੇਸ ਦੇ ਮਾਲਕ ਮੁਹੰਮਦ ਅਨਵਰ ਦਾ ਆਗਿਆਤ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਜਿਸ ਤੋਂ ਬਾਅਦ ਫੌਰੀ ਮਲੇਰਕੋਟਲਾ ਦੀ ਪੁਲਿਸ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਮੁਤਾਬਿਕ ਜਾਂਚ ਦੇ ਵਿੱਚ ਜੁਟ ਗਈ ਸੀ ਜਿਸ ਤੋਂ ਬਾਅਦ ਮਲੇਰਕੋਟਲਾ ਦੇ ਐੱਸਪੀ ਮਨਜੀਤ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਡੀਐਸਪੀ ਸੁਮਿਤ ਸੂਦ ਵੱਲੋਂ ਆਪਣੀ ਟੀਮ ਨੂੰ ਨਾਲ ਲੈ ਕੇ ਬਰੀਕੀ ਨਾਲ ਇਸ ਕੇਸ ਦੀ ਜਾਂਚ ਆਰੰਭ ਦਿੱਤੀ ਸੀ ਅਤੇ ਹੁਣ ਇੱਕ ਹਫ਼ਤੇ ਦੇ ਵਿੱਚ ਵਿੱਚ ਹੋਏ ਇਸ ਹੋਏ ਅੰਨ੍ਹੇ ਕਤਲ ਦੇ ਆਰੋਪੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ। ਦੱਸ ਦਈਏ ਕਿ 3 ਨੌਜਵਾਨਾਂ ਨੂੰ ਇਸ ਕਤਲ ਦੇ ਮਾਮਲੇ ਵਿੱਚ ਨਾਮਜ਼ਦ ਪਾਇਆ ਗਿਆ ਸੀ ਜਿਨ੍ਹਾਂ ਵਿਚੋਂ 2 ਅਰੋਪੀਆਂ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਅਤੇ ਇੱਕ ਮੁੱਖ ਆਰੋਪੀ ਹਾਲੇ ਤੱਕ ਫ਼ਰਾਰ ਦੱਸਿਆ ਜਾ ਰਿਹਾ ਹੈ ਇਹ ਸਭ ਜਾਣਕਾਰੀ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਡਾ ਸੰਦੀਪ ਗਰਗ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਿੱਤੀ ਗਈ।

Body:ਮਾਲੇਰਕੋਟਲਾ ਸ਼ਹਿਰ ਦੇ ਵਿੱਚ ਕੁਝ ਮਹੀਨਿਆਂ ਦੇ ਅੰਦਰ ਅੰਦਰ ਦੋ ਕਤਲ ਹੋ ਜਾਂਦੇ ਨੇ ਅਤੇ ਦੋਨੋਂ ਕਤਲ ਇੱਕ ਮੈਰਿਜ ਪੈਲੇਸ ਦੇ ਨਾਲ ਸੰਬੰਧਤ ਨੇ ਕਿਉਂਕਿ ਇੱਕ ਨੌਜਵਾਨ ਘੁੱਦੂ ਦਾ ਕਤਲ ਕੁਝ ਮਹੀਨੇ ਪਹਿਲਾਂ ਇੱਕ ਨਿੱਜੀ ਮੈਰਿਜ ਪੈਲੇਸ ਦੇ ਵਿੱਚ ਵਿਆਹ ਸਮਾਗਮ ਦੌਰਾਨ ਕਰ ਦਿੱਤਾ ਗਿਆ ਸੀ ਅਤੇ ਕਈ ਗੋਲੀਆਂ ਮਾਰੀਆਂ ਸਨ ਮ੍ਰਿਤਕ ਘੁੱਦੂ ਦੇ ਸਰੀਰ ਵਿੱਚ ਜਿਸ ਦੀ ਮੌਕੇ ਤੇ ਮੌਤ ਹੋ ਗਈ ਸੀ।

ਉਸ ਮੌਤ ਦਾ ਬਦਲਾ ਲੈਣ ਦੇ ਲਈ ਮ੍ਰਿਤਕ ਘੁੱਦੂ ਦੇ ਸਾਥੀਆਂ ਵੱਲੋਂ ਇੱਕ ਵਿਉਂਤ ਬਣਾਈ ਗਈ ਅਤੇ ਜਿਸ ਦੌਰਾਨ ਉਨ੍ਹਾਂ ਵੱਲੋਂ 2 ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦਾ ਕਤਲ ਕਰਨਾ ਸੀ ਪਰ ਦੱਸ ਦਈਏ ਕਿ ਇਸ ਦੌਰਾਨ ਇੱਕ ਵਿਅਕਤੀ ਬਚ ਜਾਂਦਾ ਤੇ ਦੂਸਰਾ ਮੁਹੰਮਦ ਅਨਵਰ ਜੋ ਕਿ ਨਿੱਜੀ ਮੈਰਿਜ ਪੈਲੇਸ ਦਾ ਮਾਲਕ ਸੀ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਪੁਲਿਸ ਵੱਲੋਂ ਹੁਣ ਇਸ ਕੇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ ਅਤੇ ਇੱਕ ਹਫਤੇ ਦੇ ਵਿੱਚ ਮਲੇਰਕੋਟਲਾ ਪੁਲਿਸ ਨੂੰ ਕਾਮਯਾਬੀ ਪ੍ਰਾਪਤ ਹੁੰਦੀ ਹੈ ਅਤੇ ਪੁਲਿਸ ਵੱਲੋਂ ਇਸ ਅੰਨ੍ਹੇ ਕਤਲ ਦੇ ਪਿੱਛੇ ਤਿੰਨ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਜਿਸਦੇ ਵਿੱਚੋਂ ਦੋ ਆਰੋਪੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਮਾਨਯੋਗ ਕੋਰਟ ਵਿੱਚ ਪੇਸ਼ ਕਰ ਦਿੱਤਾ ਗਿਆ ਅਤੇ ਇੱਕ ਆਰੋਪੀ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ ਇਹ ਸਾਰੀ ਜਾਣਕਾਰੀ ਮਲੇਰਕੋਟਲਾ ਵਿਖੇ ਪ੍ਰੈੱਸ ਵਾਰਤਾ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਡਾ ਸੰਦੀਪ ਗਰਗ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ।
ਬਾਈਟ 01 ਡਾ ਸੰਦੀਪ ਗਰਗ ਐਸਐਸਪੀ ਸੰਗੁਰਰ

Conclusion:ਉਧਰ ਇਸ ਮੌਕੇ ਦੋ ਨੌਜਵਾਨ ਪੁਲਿਸ ਦੀ ਗ੍ਰਿਫ਼ਤ ਵਿੱਚ ਆਏ ਜਿਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਦੋਂ ਮੀਡੀਆ ਵੱਲੋਂ ਅਰੋਪੀਆਂ ਤੋਂ ਇਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ ਬਲਕਿ ਉਨ੍ਹਾਂ ਨੂੰ ਇਹ ਕਤਲ ਕਰਨ ਦੇ ਲਈ ਉਕਸਾਇਆ ਗਿਆ ਸੀ ਅਤੇ ਜੋ ਤੀਸਰਾ ਨੌਜਵਾਨ ਫਰਾਰ ਹੈ ਉਸ ਵੱਲੋਂ ਹੀ ਇਨ੍ਹਾਂ ਨੂੰ ਕਤਲ ਕਰਨ ਲਈ ਉਕਸਾਇਆ ਗਿਆ ਗਿਆ ਸੀ ਅਤੇ ਹੁਣ ਕੈਮਰੇ ਅੱਗੇ ਇਸ ਕਤਲ ਨੂੰ ਅੰਜਾਮ ਦੇਣ ਦੇ ਲਈ ਗਲਤੀ ਮੰਨਦੇ ਨੇ।
ਬਾਈਟ 02 ਆਰੋਪੀ ਨੌਜਵਾਨ

Malerkotla Sukha Khan-9855936412
ETV Bharat Logo

Copyright © 2024 Ushodaya Enterprises Pvt. Ltd., All Rights Reserved.