ETV Bharat / state

ਸਿਸਟਮ ਠੀਕ ਕਰਨ ਲਈ ਚੋਣ ਮੈਦਾਨ 'ਚ ਉਤਰਿਆ: ਧਰਮਵੀਰ ਧਾਲੀਵਾਲ

ਜੈ ਜਵਾਨ ਜੈ ਕਿਸਾਨ ਪਾਰਟੀ ਨੇ ਸੰਗਰੂਰ ਤੋਂ ਸਾਢੇ ਸੱਤ ਸਾਲਾ ਦੀ ਸਜਾ ਕੱਟ ਕੇ ਆਏ ਧਰਮਵੀਰ ਧਾਲੀਵਾਲ ਨੂੰ ਟਿਕਟ ਦਿੱਤੀ। ਪਾਰਟੀ ਦਾ ਕਹਿਣਾ ਹੈ ਕਿ ਧਰਮਵੀਰ ਚੰਗੀ ਸੋਚ ਦਾ ਮਾਲਕ ਹੈ। ਜੋ ਇਸ ਵਾਰ ਭਗਵੰਤ ਮਾਨ ਤੇ ਢੀਂਡਸਾ ਨੂੰ ਟੱਕਰ ਦੇਵਗਾ। ਧਰਮਵੀਰ ਦਾ ਕਹਿਣਾ ਹੈ ਕਿ ਉਹ ਸਿਸਟਮ ਨੂੰ ਠੀਕ ਕਰਨ ਦੇ ਲਈ ਆਪਣੇ ਆਪ ਨੂੰ ਚੋਣਾਂ ਦੇ ਵਿੱਚ ਉਤਾਰ ਰਹੇ ਹਨ।

ਜੈ ਜਵਾਨ ਜੈ ਕਿਸਾਨ ਪਾਰਟੀ ਨੇ ਸੰਗਰੂਰ ਤੋਂ ਧਰਮਵੀਰ ਧਾਲੀਵਾਲ ਨੂੰ ਦਿੱਤੀ ਟਿਕਟ
author img

By

Published : Apr 9, 2019, 11:35 PM IST

ਸੰਗਰੂਰ: ਜੈ ਜਵਾਨ ਜੈ ਕਿਸਾਨ ਪਾਰਟੀ ਨੇ ਸੰਗਰੂਰ ਤੋਂ ਇੱਕ ਅਜਿਹਾ ਉਮੀਦਵਾਰ ਨੂੰ ਖੜਾ ਕਰਨ ਦਾ ਫੈਸਲਾ ਕੀਤਾ ਹੈ ਜਿਸ ਨੇ ਜੇਲ 'ਚ ਸਾਢੇ ਸੱਤ ਸਾਲਾ ਦੀ ਸਜਾ ਕੱਟੀ ਹੈ। ਕੋਰਟ ਵਲੋਂ ਇਸ ਉਮੀਦਵਾਰ ਨੂੰ ਨਿਰਦੋਸ਼ ਕਰਾਰ ਕਰ ਕੇ ਰਿਹਾਂ ਕਰ ਦਿੱਤਾ ਗਿਆ ਹੈ। ਇਸ ਉਮੀਦਵਾਰ ਦਾ ਨਾਮ ਧਰਮਵੀਰ ਧਾਲੀਵਾਲ ਹੈ। ਇਨ੍ਹੇ ਸਾਲਾਂ ਦੇ ਵਿੱਚ ਧਰਮਵੀਰ ਨੇ ਜੇਲ ਵਿੱਚ ਹੀ ਰਹਿ ਕੇ ਪੜਾਈ ਕੀਤੀ ਹੈ ਅਤੇ ਓਥੇ ਹੀ ਉਸ ਨੇ ਕੈਦੀਆਂ ਨੂੰ ਵੀ ਪੜਾਇਆ ਹੈ। ਅੱਜ ਉਸ ਦੇ ਕੋਲ ਪੰਜ ਸਰਟੀਫਿਕੇਟ ਹਨ।

ਵੀਡੀਓ

ਧਰਮਵੀਰ ਦਾ ਕਹਿਣਾ ਹੈ ਕਿ ਸਾਨੂੰ ਨਸ਼ਿਆ ਤੋਂ ਦੂਰ ਰਹਿਣਾ ਚਾਹਿਦਾ ਹੈ। ਇਸ ਤੋਂ ਇਲਾਵਾ ਉਸਨੇ ਜੇਲ ਦੇ ਵਿੱਚ ਰਹਿ ਕੇ ਆਪਣੇ 'ਤੇ ਇੱਕ ਗਾਣਾ ਲਿਖਿਆ ਜਿਸ ਕਾਰਨ ਉਸ ਨੂੰ ਜੇਲ 'ਚ ਬੈਠੇ ਕੇ ਹੀ ਲੱਖਾਂ ਦੇ ਇਨਾਮ ਮਿਲੇ। ਧਰਮਵੀਰ ਦਾ ਕਹਿਣਾ ਹੈ ਕਿ ਉਹ ਇਸ ਸਿਸਟਮ ਨੂੰ ਠੀਕ ਕਰਨ ਦੇ ਲਈ ਆਪਣੇ ਆਪ ਨੂੰ ਚੋਣਾਂ ਦੇ ਵਿੱਚ ਉਤਾਰ ਰਹੇ ਹਨ। ਧਰਮਵੀਰ ਮੁਤਾਬਕ ਕਿਸਾਨਾਂ ਤੋਂ ਲੈ ਕੇ ਬੇਰੋਜਗਾਰੀ ਤੇ ਸਿਖਿਆ ਵਿੱਚ ਸੁਧਾਰ ਦੀ ਲੋੜ ਹੈ। ਇਸਦੇ ਚਲਦੇ ਹੀ ਉਹ ਹਰ ਥਾਂ 'ਤੇ ਆਪਣਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੰਗੀ ਸੋਚ ਨਾਲ ਇਸ ਵਾਰ ਉਹ ਭਗਵੰਤ ਮਾਨ ਤੇ ਢੀਂਡਸਾ ਨੂੰ ਟੱਕਰ ਦੇਣਗੇ।

ਪਾਰਟੀ ਪ੍ਰਧਾਨ ਦਾ ਕਹਿਣਾ ਹੈ ਕਿ ਧਰਮਵੀਰ ਇੱਕ ਨੇਕ ਸੋਚ ਦਾ ਮਲਿਕ ਹੈ ਅਤੇ ਅਸੀਂ ਇਸ ਸੋਚ ਨਾਲ ਖੁਸ਼ ਹਾਂ। ਜਿਸ ਦੇ ਚੱਲਦੇ ਅਸੀਂ ਧਰਮਵੀਰ ਨੂੰ ਸੰਗਰੂਰ ਸੀਟ ਤੋਂ ਮੌਕਾ ਦੇ ਰਹੇ ਹਾਂ। ਓਥੇ ਹੀ ਪਿੰਡ ਦੇ ਲੋਕ ਵੀ ਧਰਮਵੀਰ ਦੀ ਸੋਚ ਤੋਂ ਖੁਸ਼ ਹਨ ਅਤੇ ਉਹਨਾ ਦਾ ਕਹਿਣਾ ਕਿ ਆਪਣੇ ਨੇਕ ਵਿਚਾਰਾ ਨਾਲ ਧਰਮਵੀਰ ਨੇਤਾਵਾਂ ਨੂੰ ਪੂਰੀ ਟੱਕਰ ਦਵੇਗਾ।

ਕਤਲ ਕੇਸ ਵਿਚ ਉਮਰ ਕੈਦ ਦੀ ਸਜਾ  
ਸਾਡੇ 7 ਸਾਲ ਦੀ ਸਜਾ ਤੋਂ ਬਾਅਦ ਨਿਰਦੋਸ਼ ਕਹਿ ਕੀਤਾ ਰਿਹਾ
ਹੁਣ ਸਂਗਰੂਰ ਤੋਂ ਲਾਡ ਰਿਹਾ ਲੋਕ ਸਭ ਚੌਣ
ਜੈ ਜਵਾਨ ਜੈ ਕਿਸਾਨ ਪਾਰਟੀ ਵਲੋਂ ਹੋ ਰਿਹਾ ਚੌਣਾ ਵਿਚ ਖੜਾ,
ਕਰ ਰਿਹਾ ਥਾਂ ਥਾਂ ਆਪਣਾ ਪ੍ਰਚਾਰ.
ਜੇਲ ਚ ਰਹਿੰਦੇ ਕੀਤੀ ਪੜਾਈ ਤੇ ਬਾਕੀ ਕੈਦੀਆਂ ਨੂੰ ਵੀ ਦਿਤੀ ਸਿਖਿਆ.
ਦੇਖੋ ਪੂਰੀ ਰਿਪੋਰਟ
VO : ਸਂਗਰੂਰ ਦੇ ਵਿਚ ਜੈ ਜਵਾਨ ਜੈ ਕਿਸਾਨ ਪਾਰਟੀ ਪਾਰਟੀ ਵਲੋਂ ਇਕ ਅਜਿਹਾ ਉਮੀਦਵਾਰ ਖੜਾ ਹੋਇਆ ਜੋ ਸਾਡੇ 7 ਸਾਲ ਦੀ ਸਜਾ ਕੱਟ ਕੋਰਟ ਵਲੋਂ ਬਾਅਦ ਵਿਚ ਨਿਰੋਧ ਕਰਾਰ ਕਰ ਆਪਣੇ ਘਰ ਪਾਰਟੀਆਂ,ਏਨਾ ਸਾਲਾਂ ਦੇ ਵਿਚ ਉਸਨੇ ਜੇਲ ਦੇ ਵਿਚ ਰਹਿਕੇ ਪੜਾਇਆ,ਓਥੇ ਹੀ ਉਸਦੇ ਚਾਲ ਚਲਣ ਨੂੰ ਦੇਖਦੇ ਹੋਏ 2005 ਦੇ ਵਿਚ ਮਿਲੀ ਕਤਲ ਕੇਸ ਦੇ ਵਿਚ ਸਜਾ ਤੋਂ ਬਾਅਦ ਉਸਨੂੰ ਰਿਹਾ ਕੀਤਾ ਗਿਆ,ਧਰਮਵੀਰ ਨਾਮ ਦੇ ਇਸ ਵਿਅਕਤੀ ਨੇ ਦੱਸਿਆ ਕਿ ਉਸਨੇ ਜੇਲ ਦੇ ਵਿਚ ਰਹਿਕੇ ਹੀ ਪੜ੍ਹਾਈ ਕੀਤੀ ਤੇ ਅੱਜ ਉਸ ਕੋਲ 5 ਸਰਟੀਫਿਕੇਟ ਨੇ ਅਤੇ ਇਸਤੋਂ ਇਲਾਵਾ ਉਸਨੇ ਜੇਲ ਦੇ ਵਿਚ ਰਹਿਕੇ ਕੈਦੀਆਂ ਨੂੰ ਪੜਾਇਆ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਵੀ ਕਿਹਾ ਇਸਤੋਂ ਇਲਾਵਾ ਉਸਨੇ ਜੇਲ ਦੇ ਵਿਚ ਰਹਿਕੇ ਹੀ ਆਪਣੇ ਤੇ ਇਕ ਗਾਣਾ ਲਿਖਿਆ ਜਿਸਤੋ ਬਾਅਦ ਉਸਨੂੰ ਇਹ ਸਬ ਕਾਰਨ ਤੇ ਜੇਲ ਚ ਬੈਠੇ ਹੀ ਲੱਖਾਂ ਦੇ ਇਨਾਮ ਬਾਹਰੋਂ ਵੀ ਮਿਲੇ,ਧਰਮਵੀਰ ਨੇ ਇਸ ਸਿਸਟਮ ਨੂੰ ਠੀਕ ਕਾਰਨ ਦੇ ਲਈ ਆਪਣੇ ਆਪ ਨੂੰ ਚੋਣਾਂ ਦੇ ਵਿਚ ਉਤਾਰਿਆ ਹੈ ਅਤੇ ਉਹ ਚੰਦ ਹੈ ਕਿ ਕਿਸਾਨਾਂ ਤੋਂ ਲੈ ਬੇਰੋਜਗਾਰੀ ਅਤੇ ਸਿਖਿਆ ਵਿਚ ਸੁਧਾਰ ਦੀ ਲੋੜ ਹੈ ਅਤੇ ਉਸਨੂੰ ਮੌਕਾ ਮਿਲਣਾ ਚਾਹੀਦਾ,ਇਸਦੇ ਚਲਦੇ ਹੀ ਉਹ ਹਰ ਥਾਂ ਤੇ ਆਪਣਾ ਪ੍ਰਚਾਰ ਕਰ ਰਿਹਾ ਹੈ ਅਤੇ ਓਹਦਾ ਮੰਨ ਹੈ ਕਿ ਚੰਗੀ ਸੋਚ ਨਾਲ ਇਸ ਵਾਰ ਉਹ ਭਗਵੰਤ ਮਾਨ ਅਤੇ ਢੀਂਡਸਾ ਨੂੰ ਟੱਕਰ ਦਵੇਗਾ,ਓਹਨਾ ਏ ਪਾਰਟੀ ਦੇ ਮੁਖਿਆ ਦਾ ਕਹਿਣਾ ਹੈ ਕਿ ਧਰਮਵੀਰ ਇਕ ਨੇਕ ਸੋਚ ਦਾ ਮਲਿਕ ਹੈ ਅਤੇ ਅਸੀਂ ਇਸਦੀ ਸੋਚ ਨਾਲ ਖੁਸ਼ ਹਾਂ ਜਿਸਦੇ ਚਲਦੇ ਅਸੀਂ ਧਰਮਵੀਰ ਨੂੰ ਸਂਗਰੂਰ ਲਈ ਮੌਕਾ ਦੇ ਰਹੇ ਹਾਂ.
BYTE : ਧਰਮਵੀਰ ਧਾਲੀਵਾਲ ਉਮੀਦਵਾਰ 
BYTE : ਬਲਜੀਤ ਸਿੱਖ ਰਾਸ਼ਟਰੀਏ ਅਧਿਅਕਸ਼ ਜੈ ਜਵਾਨ ਜੈ ਕਿਸਾਨ ਪਾਰਟੀ.
VO : ਓਥੇ ਹੀ ਪਿੰਡ ਦੇ ਲੋਕ ਵੀ ਧਰਮਵੀਰ ਦੀ ਸੋਚ ਤੋਂ ਖੁਸ਼ ਹਨ ਅਤੇ ਓਹਨਾ ਦਾ ਕਹਿਣਾ ਕਿ ਆਪਣੇ ਨੇਕ ਵਿਚਾਰ ਨਾਲ ਧਰਮਵੀਰ ਬਾਕੀ ਨੇਤਾਵਾਂ ਨੂੰ ਪੂਰੀ ਟੱਕਰ ਦਵੇਗਾ.
BYTE : ਸਰਪੰਚ RAJOMAJRA 
Parminder Singh
Sangrur
Emp:1163
M:7888622251.
ETV Bharat Logo

Copyright © 2024 Ushodaya Enterprises Pvt. Ltd., All Rights Reserved.