ETV Bharat / state

ਪਿਆਰ 'ਚ ਅੰਨ੍ਹੇ ਆਸ਼ਕ ਨੇ ਕੁੜੀ ਦੇ ਘਰ ਜਾ ਕੇ ਖਾਧਾ ਜ਼ਹਿਰ - ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ

ਗੁੱਜਰਾਂ ਪਿੰਡ ਦੇ ਨੌਜਵਾਨ ਨੇ ਪਿਆਰ ਵਿੱਚ ਧੋਖਾ ਮਿਲਣ ਦੇ ਚੱਲਦੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾ ਕੇ ਸ਼ੋਸਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਫ਼ੋਟੋ
author img

By

Published : Sep 9, 2019, 7:35 PM IST

ਸੰਗਰੂਰ: ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਦੇ ਇੱਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੇ ਖ਼ੁਦਕੁਸ਼ੀ ਤੋੋਂ ਪਹਿਲਾ ਆਪਣੀ ਪ੍ਰੇਮੀਕਾ ਤੇ ਉਸ ਦੇ ਪਰਿਵਾਰ 'ਤੇ ਆਰੋਪ ਲਾਏ ਸਨ ਕਿ ਕੁੜੀ ਵੱਲੋਂ ਉਸ 'ਤੇ ਝੂਠਾ ਮਾਮਲਾ ਦਰਜ ਕਰਾਵਾਇਆ ਗਿਆ ਸੀ। ਮੁੰਡੇ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਇੱਕ ਵੀਡੀਓ ਜਾਰੀ ਕਰ ਸਾਰੀ ਕਹਾਣੀ ਬਿਆਨ ਕੀਤੀ ਸੀ।

ਸ਼ੋਸਲ ਮਿਡਿਆ 'ਤੇ ਵਾਇਰਲ ਹੋ ਰਿਹਾ ਮੁੰਡੇ ਦਾ ਵੀਡੀਓ।
ਵੀਡੀਓ

ਮੁੰਡੇ ਦਾ ਕਹਿਣਾ ਹੈ ਕਿ ਉਹ ਕੇ ਉਸ ਦੀ ਪ੍ਰੇਮੀਕਾ ਇੱਕ ਦੁਜੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਪਰ ਕੁੜੀ ਦੇ ਘਰ ਵਾਲੇ ਇਸ ਲਈ ਰਾਜ਼ੀ ਨਹੀਂ ਸਨ ਜਿਸ ਕਰ ਕੇ ਕੁੜੀ ਦੇ ਘਰ ਵਾਲਿਆਂ ਵੱਲੋਂ ਮੁੰਡੇ ਤੇ ਉਸ ਦੇ ਪਰਿਵਾਰ 'ਤੇ ਝੂਠਾ ਕੇਸ ਦਰਜ ਕਰਵਾ ਦਿੱਤਾ ਗਿਆ ਸੀ। ਮੁੰਡੇ ਨੇ ਵੀਡੀਓ ਸ਼ੋਸਲ ਮੀਡੀਆ 'ਤੇ ਪਾਉਣ ਤੋਂ ਬਾਅਦ ਕੁੜੀ ਦੇ ਘਰ ਜਾ ਕੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਕਰਨ ਵਾਲੇ ਮੁੰਡੇ ਦੀ ਪਛਾਣ ਸੰਗਰੂਰ ਦੇ ਦਿੜ੍ਹਬਾ ਦੇ ਪਿੰਡ ਸ਼ਾਦੀਹਾਰੀ ਦੇ ਰਹਿਣ ਵਾਲੇ ਬਿੱਟੂ ਵਜੋਂ ਹੋਈ ਹੈ।

ਦੱਸਣਯੋਗ ਹੈ ਕਿ ਕੁੜੀ ਵੱਲੋਂ ਬਿਤੇ ਦਿਨੀਂ ਬਿੱਟੂ 'ਤੇ ਉਸ ਨੂੰ ਤੰਗ ਕਰਨ ਦੇ ਦੋਸ਼ ਲਗਾਏ ਗਏ ਸਨ। ਕੁੜੀ ਦਾ ਦੋਸ਼ ਸੀ ਕਿ ਬਿੱਟੂ ਉਸ ਨੂੰ ਤੰਗ ਕਰਦਾ ਸੀ ਤੇ ਉਸ ਨੂੰ ਬਲੈਕਮੇਲ ਕਰ ਰਿਹਾ ਸੀ। ਮੁੰਡੇ ਵੱਲੋਂ ਖ਼ੁਦਕੁਸ਼ੀ ਕਰਨ ਤੋਂ ਬਾਅਦ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਦੇ ਅਧਾਰ 'ਤੇ ਪੁਲਿਸ ਨੇ ਕੁੜੀ ਤੇ ਉਸ ਦੇ ਪਰਿਵਾਰਿਕ ਮੈਂਬਰਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁੰਡੇ ਦੇ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਅਜੇ ਤੱਕ ਕਿਸੀ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।

Intro:ਇਕ ਹੋਰ ਮੁੰਡਾ ਚੜਿਆ ਪਿਆਰ ਦੀ ਬਲੀ,ਕੁੜੀ ਅਤੇ ਕੁੜੀ ਦੇ ਪਰਿਵਾਰ ਦੇ ਖਿਲਾਫ ਸੋਸ਼ਲ ਮੀਡਿਆ ਤੇ ਵੀਡੀਓ ਬਣਾ ਉਸਦੇ ਘਰ ਜਾਕੇ ਖਾਦੀ ਜਹਿਰ,ਹੋਈ ਮੌਤ,ਮਾਮਲਾ ਦਰਜ.Body:
VO : ਸਂਗਰੂਰ ਦੇ ਦਿੜਬਾ ਦੇ ਵਿਚ ਹੀ ਪਿਛਲੇ ਦਿਨੀ ਗੁੱਜਰਾਂ ਪਿੰਡ ਵਿਚ ਦੋ ਪ੍ਰੇਮੀਆਂ ਨੇ ਆਪਣੇ ਆਪ ਨੂੰ ਪਿਆਰ ਦੇ ਨਾਮ ਤੇ ਮੌਤ ਦੇ ਘਾਟ ਉਤਾਰ ਲਿਆ ਸੀ,ਉਸ ਵਿਚ ਦੋਨੋ ਮੁੰਡਾ ਕੁੜੀ ਇਕ ਦੂਜੇ ਦੇ ਪਿਆਰ ਦੇ ਵਿਚ ਸਨ,ਪਰ ਹੁਣ ਸਂਗਰੂਰ ਦੇ ਪਿੰਡ ਦਿੜਬਾ ਦੇ ਵਿਚ ਮੁੰਡੇ ਨੂੰ ਕੁੜੀ ਵਲੋਂ ਮਿਲੇ ਧੋਖੇ ਤੋਂ ਬਾਅਦ ਮੁੰਡੇ ਨੇ ਕੁੜੀ ਦੇ ਘਰ ਜਹਿਰ ਖਾ ਕੇ ਖੁਦਖੁਸ਼ੀ ਕਰ ਲਈ ਅਤੇ ਮੌਤ ਤੋਂ ਪਹਿਲਾ ਉਸਨੇ ਕੁੜੀ ਅਤੇ ਉਸਦੇ ਪਰਿਵਾਰ ਦੇ ਕੁਝ ਮੇਮ੍ਬਰਾਂ ਦੇ ਖਿਲਾਫ ਦੋਸ਼ ਲਗਾਏ.ਸਂਗਰੂਰ ਦੇ ਦਿੜਬਾ ਦੇ ਪਿੰਡ ਸ਼ਾਦਿਹਾਰੀ ਦਾ ਰਹਿਣ ਵਾਲਾ ਬਿੱਟੂ ਤੇ ਉਸਦੇ ਹੀ ਪਿੰਡ ਦੀ ਕੁੜੀ ਨੇ ਉਸ ਉਪਰ ਦੋਸ਼ ਲਗਾਏ ਕਿ ਉਹ ਉਸਨੂੰ ਤੰਗ ਕਰ ਰਿਹਾ ਹੈ ਅਤੇ ਉਸਨੂੰ ਬਲੈਕਮੇਲ ਕਰ ਰਿਹਾ ਹੈ ਜਿਸਤੋ ਬਾਅਦ ਮੁੰਡੇ ਨੇ ਰਾਤ ਨੂੰ ਸੋਸ਼ਲ ਮੀਡਿਆ ਤੇ ਵੀਡੀਓ ਬਣਾ ਕੇ ਕੁੜੀ ਅਤੇ ਉਸਦੇ ਪਰਿਵਾਰ ਦੇ ਕੁਝ ਮੇਮ੍ਬਰਾਂ ਦੇ ਖਿਲਾਫ ਬੋਲ ਵਿਰਲਾ ਕੀਤੀ ਅਤੇ ਕੁੜੀ ਦੇ ਘਰ ਜਾਕੇ ਜੇਹਾਰਲੀ ਚੀਜ ਖਾ ਕੇ ਆਤਮਹਾਤਯਾ ਕਰ ਲਈ,ਮੁੰਡੇ ਦੇ ਪਰਿਵਾਰ ਦੇ ਬਿਆਨ ਦੇ ਨਾਲ ਕੁੜੀ ਅਤੇ ਓਹਨਾ ਦੇ ਪਰਿਵਾਰਿਕ ਮੇਮ੍ਬਰਾਂ ਤੇ ਮਾਮਲਾ ਦਰਜ ਕਰ ਲਿਆ ਹੈ.
BYTE : ਮੇਜਰ ਸਿੰਘ SHO ਦਿੜਬਾ
ਫਿਲਹਾਲ ਇਸ ਮਾਮਲੇ ਤੇ ਮੁੰਡਾ ਅਤੇ ਕੁੜੀ ਦੇ ਪਰਿਵਾਰ ਵਿੱਚੋ ਕੋਈ ਸਾਹਮਣੇ ਨਹੀਂ ਆਇਆ.Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.