ETV Bharat / state

ਕਿਸਾਨਾਂ ਦੀਆਂ ਚੋਰੀ ਹੋ ਰਹੀਆਂ ਹਨ ਮੱਝਾਂ, ਕੀਤਾ ਰੋਸ ਪ੍ਰਦਰਸ਼ਨ

ਸੰਗਰੂਰ: ਸੰਗਰੂਰ ਦੇ ਪਿੰਡ ਭਵਾਨੀਗੜ੍ਹ ਵਿਖੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਹਰ ਦਿਨ ਚੋਰੀ ਹੋ ਰਹੀਆਂ ਮੱਝਾਂ ਕਾਰਨ ਕਿਸਾਨਾਂ ਕਾਫ਼ੀ ਗੁੱਸੇ ਵਿੱਚ ਹਨ। ਕਿਸਾਨਾਂ ਨੇ ਕਿਹਾ ਕਿ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

ਕਿਸਾਨਾਂ ਦੀਆਂ ਚੋਰੀ ਹੋ ਰਹੀਆਂ ਹਨ ਮੱਝਾਂ, ਕੀਤਾ ਰੋਸ ਪ੍ਰਦਰਸ਼ਨ
author img

By

Published : Feb 6, 2019, 8:42 PM IST

ਸੰਗਰੂਰ ਦੇ ਭਵਾਨੀਗੜ੍ਹ ਵਿਖੇ ਕਿਸਾਨਾਂ ਦੀ ਮੱਝਾਂ (ਪਸ਼ੂ) ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਨੇ ਦੱਸਿਆ ਕਿ ਦਿਨੋਂ-ਦਿਨ ਮੱਝਾਂ ਚੋਰੀ ਹੋ ਰਹੀਆਂ ਹਨ ਜਿਸ ਕਾਰਨ ਪੂਰਾ ਪਿੰਡ ਪਰੇਸ਼ਾਨੀ ਵਿਚ ਹੈ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਮਾਮਲਾ ਪੁਲਿਸ ਥਾਣੇ ਵਿੱਚ ਦਰਜ ਕਰਵਾਇਆ ਹੈ ਪਰ ਕਿਸਾਨਾਂ ਦੀ ਮੁਸ਼ਕਿਲ ਦਾ ਹੱਲ ਕੱਢਣ ਵਿਚ ਪੁਲਿਸ ਨਾ ਕਾਮਯਾਬ ਹੋਈ ਹੈ। ਇਸ ਤੋ ਬਾਅਦ ਕਿਸਾਨਾਂ ਨੇ ਆਪਣੇ ਹੀ ਗਲਾਂ ਵਿੱਚ ਮੱਝ ਦਾ ਸੰਗਲ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਇਸ ਤੋਂ ਬਾਅਦ ਭਵਾਨੀਗੜ੍ਹ ਥਾਣੇ ਦੇ ਸਾਹਮਣੇ ਵੀ ਪੁਲਿਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ।

ਕਿਸਾਨਾਂ ਦੀਆਂ ਚੋਰੀ ਹੋ ਰਹੀਆਂ ਹਨ ਮੱਝਾਂ, ਕੀਤਾ ਰੋਸ ਪ੍ਰਦਰਸ਼ਨ
ਕਿਸਾਨਾਂ ਨੇ ਕਿਹਾ ਕਿ ਪੁਲਿਸ ਕਾਰਵਾਈ ਕਰਨ ਵਿਚ ਅਸਮਰਥ ਹੈ ਅਤੇ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ।
undefined
ਉਥੇ ਹੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ।

ਸਂਗਰੂਰ ਦੇ ਪਿੰਡ ਭਵਾਨੀਗੜ੍ਹ ਵਿਖੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ,ਹਰ ਦਿਨ ਹੋ ਰਹੀਆਂ ਨੇ ਕਿਸਾਨਾਂ ਦੀਆ ਮੱਜਾਂ ਚੋਰੀ,ਕਿਸਾਨਾਂ ਨੇ ਕਿਹਾ ਪੁਲਿਸ ਨਹੀਂ ਕਰ ਰਹੀ ਕੋਈ ਕਾਰਵਾਈ,ਗੱਲ ਵਿਚ ਸੰਗਲ ਪਾ ਕੀਤਾ ਰੋਸ.
VO : ਸਂਗਰੂਰ ਦੇ ਭਵਾਨੀਗੜ ਵਿਖੇ ਕਿਸਾਨਾਂ ਦੀ ਮੱਜਾਂ (ਪਸ਼ੂ) ਚੋਰੀ ਹੋਣ ਦਾ ਮਾਮਲਾ ਸਾਮਣੇ ਆਇਆ ਹੈ,ਕਿਸਾਨਾਂ ਦੇ ਦੀਨੋ ਦਿਨ ਮੱਝ ਚੋਰੀ ਹੋ ਰਹੀਆਂ ਹਨ ਜਿਸਦੇ ਕਰਕੇ ਪੂਰਾ ਪਿੰਡ ਪਰੇਸ਼ਾਨੀ ਵਿਚ ਹੈ,ਕਿਸਾਨਾਂ ਨੇ ਮਾਮਲਾ ਪੁਲਿਸ ਵਿਚ ਦਰਜ ਕਰਾਇਆ ਹੈ ਪਰ ਕਿਸਾਨਾਂ ਦੀ ਮੁਸ਼ਕਿਲ ਦਾ ਹਲ ਕੱਢਣ ਵਿਚ ਪੁਲਿਸ ਨਾਕਾਮਯਾਬ ਹੋਈ ਜਿਸਤੋ ਬਾਅਦ ਕਿਸਾਨਾਂ ਨੇ ਆਪਣੇ ਹੀ ਗਲਾਂ ਵਿਚ ਮਾਝ ਦਾ ਸੰਗਲ ਪਾਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਇਸਤੋਂ ਬਾਅਦ ਭਵਾਨੀਗੜ੍ਹ ਠਾਣੇ ਦੇ ਸਾਮਣੇ ਵੀ ਪੁਲਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ.ਕਿਸਾਨਾਂ ਨੇ ਕਿਹਾ ਕਿ ਪੁਲਿਸ ਕਾਰਵਾਈ ਕਰਨ ਵਿਚ ਅਸਮਰਥ ਹੈ ਅਤੇ ਸਾਡਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਅਤੇ ਸਾਨੂ ਜਾ ਤਾ ਸਾਡੀ ਮਾਝਾ ਮਿਲਣ ਆ ਫੇਰ ਸਦਾ ਬਣਦਾ ਨੁਕਸਾਨ ਭਰਿਆ ਜਾਵੇ.
BYTE : ਕਿਸਾਨ
BYTE : ਕਿਸਾਨ
VO : ਓਥੇ ਹੀ ਪੁਲਿਸ ਨੇ ਕਿਹਾ ਕਿ ਓਹਨਾ ਮਾਮਲਾ ਦਰਜ ਕਰ ਲਿਆ ਹੈ ਅਤੇ ਖੋਜ ਸ਼ੁਰੂ ਕਰ ਦਿਤੀ ਹੈ ਅਤੇ ਜਦ ਹੀ ਸਾਨੂ ਆਰੋਪੀ ਮਿਲਦੇ ਹਨ ਅਸੀਂ ਕਿਸਾਨਾਂ ਨੂੰ ਓਹਨਾ ਦੀ ਮਝਾ ਵਾਪਿਸ ਕਰਵਾ ਦਵਾਂਗੇ.
ETV Bharat Logo

Copyright © 2024 Ushodaya Enterprises Pvt. Ltd., All Rights Reserved.