ETV Bharat / state

ਪੰਜਾਬ 'ਚ ਅੰਨਦਾਤਾ ਦੀ ਹਾਲਤ ਬੇਹੱਦ ਖਰਾਬ, ਰੋਜ਼ਾਨਾ ਧਰਨਾ ਦੇਣ ਨੂੰ ਮਜਬੂਰ ਕਿਸਾਨ - protest

ਗੰਨਾ ਕਿਸਾਨ ਲੰਮੇਂ ਸਮੇਂ ਤੋਂ ਗੰਨੇ ਦੀ ਅਦਾਇਗੀ ਲਈ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕ ਰਹੀ। ਕਿਸਾਨਾਂ ਨੇ ਗੰਨੇ ਦੀ ਅਦਾਇਗੀ ਦੀ ਰਕਮ ਨਾ ਮਿਲਣ ਤੇ ਮੁੜ ਧਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸੰਗਰੂਰ ਦੇ ਡੀਸੀ ਦਫ਼ਤਰ 'ਚ ਡੇਰਾ ਲਾਈ ਬੈਠੇ ਕਿਸਾਨਾਂ ਨੇ ਕਿਹਾ ਕਿ ਜਦ ਤੱਕ ਉਨ੍ਹਾਂ ਦੀ ਬਕਾਇਆ ਰਕਮ ਨਹੀਂ ਮਿਲ ਜਾਂਦੀ ਉਹ ਧਰਨਾ ਨਹੀਂ ਚੁੱਕਣਗੇ।

ਧਰਨਾਕਾਰੀ ਕਿਸਾਨ
author img

By

Published : Apr 18, 2019, 6:59 PM IST

ਸੰਗਰੂਰ: ਗੰਨਾ ਕਿਸਾਨਾਂ ਨੇ ਮੁੜ ਆਪਣੀਆਂ ਮੁਸ਼ਕਿਲਾਂ ਨੂੰ ਜ਼ਹਿਰ ਕਰਨ ਲਈ ਸੰਗਰੂਰ ਦੇ ਡੀਸੀ ਦਫ਼ਤਰ ਮੁਹਰੇ ਧਰਨਾ ਸ਼ੁਰੂ ਕਰ ਦਿੱਤਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਕਿਸਾਨਾਂ ਨੇ ਅਪਣੀਆਂ ਮੰਗਾ ਨੂੰ ਲੈ ਕੇ ਧਰਨਾ ਦਿੱਤਾ ਹੋਵੇ ਇਸ ਤੋਂ ਪਹਿਲਾਂ ਵੀ ਕਿਸਾਨ ਅਪਣਾ ਰੋਸ ਜ਼ਾਹਿਰ ਕਰ ਚੁੱਕੇ ਹਨ। ਪ੍ਰਸ਼ਾਸਨ ਨੇ ਬੀਤੇ ਸਮੇਂ ਧਰਨੇ 'ਚ ਆ ਕੇ ਯਕੀਨ ਦਵਾਇਆ ਸੀ ਕਿ ਗੰਨੇ ਦੀ ਬਕਾਇਆ ਰਕਮ ਜਲਦੀ ਹੀ ਅਦਾ ਕਰ ਦਿੱਤੀ ਜਾਵੇਗੀ। ਪਰ ਅਜਿਹਾ ਹੋਇਆ ਨਹੀਂ।

ਵੀਡੀਓ।

ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪਿਛਲੀ ਵਾਰ ਡੀਸੀ ਸੰਗਰੂਰ ਵਲੋਂ ਇਹ ਭਰੋਸਾ ਮਿਲਿਆ ਸੀ ਕਿ ਗੰਨੇ ਦੀ ਫਸਲ ਦੀ ਅਦਾਇਗੀ ਪੁਰੀ ਕਰ ਦਿਤੀ ਜਾਵੇਗੀ ਪਰ ਹੁਣ ਤੱਕ ਵੀ 70 ਕਰੋੜ ਦੀ ਅਦਾਇਹਗੀ ਬਾਕੀ ਹੈ ਜਿਸਦੇ ਚੱਲਦੇ ਕਿਸਾਨਾਂ ਨੂੰ ਮਜ਼ਬੂਰ ਹੋ ਧਰਨਾ ਲਗਾਉਣਾ ਪਿਆ।

ਕਿਸਾਨਾਂ ਨੇ ਕਿਹਾ ਕਿ ਉਹ ਬਚੀ ਗੰਨੇ ਦੀ ਰਕਮ ਲੈ ਕੇ ਹੀ ਧਰਨਾ ਚੁੱਕਣਗੇ। ਅਗਰ ਸਰਕਾਰ ਅਦਾਇਗੀ ਨਹੀਂ ਕਰਦੀ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਣਗੇ।

Intro:ਸੰਗਰੂਰ ਵਿਚ ਅੱਜ ਗੰਨਾ ਕਿਸਾਨਾਂ ਨੇ ਸੰਗਰੂਰ ਦਾ ਡੀ ਸੀ ਦਫ਼ਤਰ ਘੇਰਿਆਂ,ਕਿਸਾਨਾਂ ਨੇ ਡੀ ਸੀ ਦਫ਼ਤਰ ਦੀ ਬੈਠਕ ਅੱਗੇ ਹੀ ਦਿੱਤਾ ਧਰਨਾ ,ਗੰਨੇ ਦੀ ਅਦਾਇਗੀ ਦੀ ਰਕਮ ਨਾ ਮਿਲਣ ਤੇ ਮੁੜ ਧਰਨਾ ਜਾਰੀ।

Body:ਸੰਗਰੂਰ ਵਿਚ ਅੱਜ ਗੰਨਾ ਕਿਸਾਨਾਂ ਨੇ ਮੁੜ ਆਪਣੀ ਮੁਸ਼ਕਿਲ ਨੂੰ ਜ਼ਹਿਰ ਕਰਨ ਦੇ ਲਈ ਸੰਗਰੂਰ ਦੇ ਡੀ ਸੀ ਦਫ਼ਤਰ ਵਿਚ ਆਪਣਾ ਧਰਨਾ ਸ਼ੁਰੂ ਕੀਤਾ,ਕਿਸਾਨਾਂ ਨੇ ਡੀ ਸੀ ਦਫ਼ਤਰ ਦੇ ਅੰਦਰ ਜਾ ਡੀ ਸੀ ਦੀ ਬੈਠਕ ਅੱਗੇ ਹੀ ਧਰਨਾ ਲਗਾਇਆ ਅਤੇ ਸਰਕਾਰ,ਪ੍ਰਸ਼ਾਸ਼ਨ ਦੇ ਖਿਲਾਫ ਧਰਨਾ ਬਾਜੀ ਸ਼ੁਰੂ ਕੀਤੀ।ਕਿਸਾਨਾਂ ਨਾਲ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਸਾਨੂੰ ਪਿਛਲੀ ਵਾਰ ਡੀ ਸੀ ਸੰਗਰੂਰ ਵਲੋਂ ਇਹ ਭਰੋਸਾ ਮਿਲਿਆ ਸੀ ਕਿ ਸਾਡੀ ਗੰਨੇ ਦੀ ਫਸਲ ਦੀ ਅਦਾਇਗੀ ਪੁਰੀ ਕਰ ਦਿਤੀ ਜਾਵੇਗੀ ਪਾਰ ਹੈਜੇ ਤਕ ਵੀ 70 ਕਰੋੜ ਦੇ ਕਰੀਬ ਸਾਡੀ ਅਦਾਇਗੀ ਦੇਣੀ ਬਾਕੀ ਹੈ ਅਤੇ ਸਾਨੂੰ 2 ਕਰੋੜ ਤੋਂ ਬਾਅਦ ਮੁੜ ਪੈਸੇ ਨਹੀਂ ਆਏ।ਇਸਦੇ ਚਲਦੇ ਹੀ ਅਸੀਂ ਡੀ ਸੀ ਸੰਗਰੂਰ ਨੂੰ ਮੁੜ ਇਹ ਯਾਦ ਕਰਵਾਉਣ ਆਏ ਹਾਂ ਕਿ ਜੋ ਓਹਨਾ ਨੇ ਸਾਨੂੰ ਭਰੋਸਾ ਦਿੱਤਾ ਸੀ ਉਹ ਪੁਰਾ ਕੀਤਾ ਜਾਵੇ
ਬਾਈਟ ਕਿਸਾਨ

Conclusion:ਇਸਤੋਂ ਇਲਾਵਾ ਕਿਸਾਨਾਂ ਨੇ ਅੱਖਾਂ ਕਿ ਜੇਕਰ ਸਾਡੀ ਮੰਗ ਨੂੰ ਨਹੀਂ ਮੰਨਿਆ ਗਿਆ ਤਾਂ ਆਉਣ ਵਾਲੇ ਸਮੇਂ ਚ ਸੰਗਰਸ਼ ਨੂੰ ਹੋਰ ਤੇਜ਼ ਖੜਾਗੇ।
ਬਾਈਟ ਕਿਸਾਨ
ETV Bharat Logo

Copyright © 2025 Ushodaya Enterprises Pvt. Ltd., All Rights Reserved.