ETV Bharat / state

ਦੇਖੋ ਮਾਲੇਰਕੋਟਲਾ ਸ਼ਹਿਰ ਦੇ ਪੈਟਰੋਲ ਪੰਪਾਂ ਦਾ ਹਾਲ... - ਨਿਰਮਾਣ ਦਾ ਕਾਰਜ

ਪੈਟਰੋਲ ਪੰਪਾਂ ਤੇ ਸੁਰੱਖਿਆ ਦੇ ਸਹੀ ਪ੍ਰਬੰਧ ਨਾ ਹੋਣ ਕਾਰਨ ਅਕਸਰ ਵੱਡੀਆਂ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਇਸਦੇ ਚੱਲਦੇ ਹੀ ਸਾਡੀ ਈਟੀਵੀ ਭਾਰਤ ਦੀ ਟੀਮ ਵੱਲੋਂ ਮਲੇਰਕੋਟਲਾ ਸ਼ਹਿਰ ਦੇ ਪੈਟਰੋਲ ਪੰਪਾਂ ਦਾ ਸੂਰਤ-ਏ-ਹਾਲ ਜਾਣਿਆ ਗਿਆ ਕਿ ਪੈਟਰੋਲ ਪੰਪਾਂ ਤੇ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਹਨ।

ਮਾਲੇਰਕੋਟਲਾ ਸ਼ਹਿਰ ਦੇ ਪੈਟਰੋਲ ਪੰਪਾਂ ਦਾ ਦੇਖੋ ਹਾਲ ਕਿਹੋ ਜਿਹਾ ਹੈ ਉਨ੍ਹਾਂ ਦਾ ਰੱਖ ਰਖਾਵ

author img

By

Published : Jun 24, 2021, 8:16 AM IST

ਮਾਲੇਰਕੋਟਲਾ:ਸ਼ਹਿਰ ਦੇ ਵਿੱਚ ਕਈ ਪੈਟਰੋਲ ਪੰਪ ਅਤੇ ਡੀਜ਼ਲ ਪੰਪ ਨੇ ਜੋ ਕਿ ਭਾਰਤ ਪੈਟਰੋਲੀਅਮ ਤੋਂ ਲੈ ਕੇ ਇੰਡੀਅਨ ਆਇਲ ਕੰਪਨੀ ਦੇ ਹਨ। ਇਸ ਨੂੰ ਲੈ ਕੇ ਈਟੀਵੀ ਭਾਰਤ ਵੱਲੋਂ ਮਾਲੇਰਕੋਟਲਾ ਸ਼ਹਿਰ ਦੇ ਅੰਦਰੂਨੀ ਇਲਾਕੇ ਦੇ ਵਿੱਚ ਬਣ ਰਹੇ ਇਕ ਪੈਟਰੋਲ ਪੰਪ ਦਾ ਸੂਰਤ-ਏ-ਹਾਲ ਜਾਨਣ ਦੀ ਕੋਸ਼ਿਸ਼ ਕੀਤੀ।

ਸ਼ਹਿਰ ਦੇ ਪੈਟਰੋਲ ਪੰਪਾਂ ਦਾ ਕੀਤਾ ਨਿਰੀਖਣ

ਇਸ ਨਿਰੀਖਣ ਦੌਰਾਨ ਵੇਖਿਆ ਕਿ ਧਰਤੀ ਹੇਠ ਪੈਟਰੋਲ ਦੇ ਵੱਡੇ ਵੱਡੇ ਡਰੰਮ ਦਬਾਏ ਜਾ ਰਹੇ ਹਨ ਤੇ ਨਿਰਮਾਣ ਦਾ ਕਾਰਜ ਚੱਲ ਰਿਹਾ ਹੈ।ਇਸ ਨੂੰ ਲੈ ਕੇ ਸੱਟਾ ਚੌਕ ਦੇ ਵਿੱਚ ਜਾ ਕੇ ਵੇਖਿਆ ਕਿ ਪੈਟਰੋਲ ਪੰਪ ਨਵਾਂ ਜੋ ਕਿ ਲਗਾਇਆ ਜਾ ਰਿਹਾ ਹੈ ਜਿਸ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ ਅਤੇ ਲੁਧਿਆਣਾ ਪਟਿਆਲਾ ਮੁੱਖ ਮਾਰਗ ਤੇ ਇੰਡੀਅਨ ਆਇਲ ਦਾ ਪੈਟਰੋਲ ਪੰਪ ਜਿਥੇ ਵੇਖਿਆ ਜਾ ਕੇ ਕਿ ਇੱਥੇ ਪੈਟਰੋਲ ਪੰਪ ਉੱਪਰ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਸਨ ਜਿਨ੍ਹਾਂ ਵਿੱਚ ਪੀਣ ਵਾਲੇ ਠੰਢੇ ਪਾਣੀ ਤੋਂ ਲੈ ਕੇ ਬਾਥਰੂਮਾਂ ਅਤੇ ਅੱਗ ਬੁਝਾਉਣ ਵਾਲੇ ਯੰਤਰ ਠੀਕ ਠਾਕ ਕੰਮ ਕਰ ਰਹੇ ਸਨ।

ਪੈਟਰੋਲ ਪੰਪ ਤੇ ਪ੍ਰਬੰਧ ਦਿਖਾਈ ਦਿੱਤੇ ਮੁਕੰਮਲ

ਉੱਧਰ ਇਸ ਮੌਕੇ ਪੈਟਰੋਲ ਪੁਆਉਣ ਆਏ ਗਾਹਕਾਂ ਨਾਲ ਵੀ ਇਸ ਮੌਕੇ ਜਦੋਂ ਈਟੀਵੀ ਭਾਰਤ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਆਪਣੀ ਸੰਤੁਸ਼ਟੀ ਪ੍ਰਗਟਾਈ ਤੇ ਕਿਹਾ ਕਿ ਬਹੁਤ ਸਾਰੇ ਪੈਟਰੋਲ ਪੰਪ ਨੇ ਜਿੱਥੇ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਪਰ ਇਹ ਪੈਟਰੋਲ ਪੰਪ ਜੋ ਇੰਡੀਅਨ ਆਇਲ ਕੰਪਨੀ ਦਾ ਪੈਟਰੋਲ ਪੰਪ ਜਿੱਥੇ ਸਾਰੇ ਹੀ ਪ੍ਰਬੰਧ ਮੁਕੰਮਲ ਕੀਤੇ ਹੋਏ ਹਨ।

ਮਾਲੇਰਕੋਟਲਾ ਸ਼ਹਿਰ ਦੇ ਪੈਟਰੋਲ ਪੰਪਾਂ ਦਾ ਦੇਖੋ ਹਾਲ ਕਿਹੋ ਜਿਹਾ ਹੈ ਉਨ੍ਹਾਂ ਦਾ ਰੱਖ ਰਖਾਵ

ਜੇਕਰ ਗੱਲ ਕਰੀਏ ਪੈਟਰੋਲ ਤੇ ਡੀਜ਼ਲ ਦੇ ਟੈਂਕਾਂ ਦੀ ਤਾਂ ਉਹ ਜ਼ਮੀਨ ਦੇ ਵਿੱਚ ਦੱਬੇ ਹੋਏ ਨੇ ਤੇ ਸੁਰੱਖਿਅਤ ਹਨ।ਉੱਧਰ ਪਟਰੋਲ ਪੰਪ ਤੇ ਕੰਮ ਕਰ ਰਹੇ ਕਰਿੰਦੇ ਨੇ ਵੀ ਦੱਸਿਆ ਕਿ ਇੱਥੇ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ ਤੇ ਜਿਨ੍ਹਾਂ ਦੀ ਜਾਂਚ ਹਮੇਸ਼ਾ ਉਨ੍ਹਾਂ ਦੇ ਮਾਲਕਾਂ ਵੱਲੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ:Amritsar: ਕੇਸਾਂ ਦੀ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ

ETV Bharat Logo

Copyright © 2025 Ushodaya Enterprises Pvt. Ltd., All Rights Reserved.