ETV Bharat / state

ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸੰਗਰੂਰ 'ਚ ਕੱਢਿਆ ਕੈਂਡਲ ਮਾਰਚ

ਸੰਗਰੂਰ: ਪੁਲਵਾਮਾ ਹਮਲੇ 'ਚ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਸੰਗਰੂਰ ਦੇ ਦਿੜ੍ਹਬਾ 'ਚ ਸੇਵਾਮੁਕਤ ਕੈਪਟਨ ਸੂਬੇਦਾਰ ਅਤੇ ਫੌਜੀਆਂ ਨੇ ਕੈਂਡਲ ਮਾਰਚ ਕੱਢਿਆ। ਇਸ ਦੌਰਾਨ ਸਭ ਨੇ ਦੋ ਮਿੰਟ ਦਾ ਮੌਨ ਧਾਰਿਆ ਅਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕੀਤਾ।

ਸੰਗਰੂਰ 'ਚ ਕੱਢਿਆ ਕੈਂਡਲ ਮਾਰਚ
author img

By

Published : Feb 16, 2019, 8:06 PM IST

ਕੈਂਡਲ ਮਾਰਚ ਕੱਢਦਿਆਂ ਉਨ੍ਹਾਂ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਜਲਦੀ ਹੀ ਇਸ 'ਤੇ ਐਕਸ਼ਨ ਲੈਣਾ ਚਾਹੀਦਾ ਹੈ। ਹੁਣ ਰਾਜਨੀਤੀ ਤੋਂ ਪਰੇ ਹੋ ਕੇ ਸ਼ਹੀਦਾਂ ਦੀ ਸ਼ਹਾਦਤ ਦਾ ਬਦਲਾ ਲੈਣਾ ਚਾਹੀਦਾ ਹੈ।

ਸੰਗਰੂਰ 'ਚ ਕੱਢਿਆ ਕੈਂਡਲ ਮਾਰਚ
undefined

ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ ਹੈ। ਹੁਣ ਲੋੜ ਹੈ ਕਿ ਅੱਤਵਾਦ ਨੂੰ ਉਸਦੀ ਭਾਸ਼ਾ 'ਚ ਹੀ ਜਵਾਬ ਦਿੱਤਾ ਜਾਵੇ ਤਾਂ ਜੋ ਮੁੜ ਕੋਈ ਅਜੀਹੀ ਦਹਿਸ਼ਤਗਰਦੀ ਨਾ ਕਰ ਸਕੇ।

https://we.tl/t-EHuhxF3B9p
Bytes Total
https://we.tl/t-HWXQjck9QR
Shot

Al-ਪੁਲਵਾਮਾ ਹਮਲੇ ਵਿਚ ਨੌਜਵਾਨ ਦੀ ਸ਼ਹਾਦਤ ਨੂੰ ਯਾਦ ਕਰਦੇ ਦਿੜ੍ਹਬਾ ਵਿਚ ਸੇਵਾਮੁਕਤ ਕੈਪਟਨ ਸੂਬੇਦਾਰ ਅਤੇ ਫੌਜੀਆਂ ਨੇ ਕੈਂਡਲ ਮਿਰਚ ਕੀਤਾ ਅਤੇ ਦੋ ਮਿੰਟ ਦਾ ਮੌਨ ਧਾਰਿਆ,ਓਹਨਾ ਕਿਹਾ ਸਰਕਾਰ ਨੂੰ ਜਲਦ ਲੈਣਾ ਚਾਹੀਦਾ ਕੋਈ ਐਕਸ਼ਨ.
Vo- ਪੁਲਵਾਮਾ ਦੇ ਹਮਲੇ ਵਿਚ ਸ਼ਹੀਦਾਂ ਹੋਏ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਜ ਸਂਗਰੂਰ ਦੇ ਦਿੜ੍ਹਬਾ ਵਿਚ ਸੇਵਾਮੁਕਤ ਕੈਪਟਨ ਸੂਬੇਦਾਰ ਅਤੇ ਫੌਜੀਆਂ ਨੇ ਕੈਂਡਲ ਮਾਰਚ ਕਰ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਦੋ ਮਿੰਟ ਦਾ ਮੋਨ ਥਾਰਦੇ ਹੋਏ ਸ਼ਹੀਦ ਦੀ ਸ਼ਾਹੀਸੀ ਨੂੰ ਨਮਨ ਕੀਤਾ.ਓਹਨਾ ਕਿਹਾ ਕਿ ਹੁਣ ਰਾਜਨੀਤੀ ਤੋਂ ਪਰੇ ਹੋ ਸ਼ਹੀਦ ਦੀ ਸ਼ਹੀਦੀ ਦਾ ਬਦਲਾ ਲੈਣਾ ਚਾਹੀਦਾ ਹੈ ਅਤੇ ਓਹਨਾ ਦੇ ਪਰਿਵਾਰ ਨੂੰ ਬਣਦਾ ਸਨਮਾਨ ਦੇਣਾ ਚਾਹੀਦਾ.ਓਹਨਾ ਕਿਹਾ ਕਿ ਹੁਣ ਲੋੜ ਹੈ ਕਿ ਅੱਤਵਾਦ  ਨੂੰ ਉਸਦੀ ਭਾਸ਼ਾ ਵਿਚ ਹੀ ਜਵਾਬ ਦੇਣਾ ਚਾਹੀਦਾ.
Byte ਕੈਪਟਨ ਗੁਲਾਬ ਸਿੰਘ
Vo-ਓਥੇ ਹੀ ਓਹਨਾ ਕਿਹਾ ਕਿ ਹੁਣ ਲੋੜ ਹੈ ਸਰਕਾਰ ਨੂੰ ਕਿ ਨਾ ਸਿਰਫ ਸ਼ਹੀਦ ਤੇ ਮਾਲਾ ਪਾਈ ਜਾਵੇ ਪਰ ਸਖਤ ਜਵਾਬ ਆਪਣੇ ਦੁਸ਼ਮਣਾਂ ਨੂੰ ਦਿੱਤੋ ਜਾਵੇ.
Byte-ਗੁਰਜੰਟ ਸਿੰਘ ਸੇਵਾਮੁਕਤ ਸੂਬੇਦਾਰ
Byte-ਲਾਭ ਸਿੰਘ ਸੇਵਾਮੁਕਤ ਸੂਬੇਦਾਰ 
Parminder
Sangrur

Sent from my iPhone
ETV Bharat Logo

Copyright © 2024 Ushodaya Enterprises Pvt. Ltd., All Rights Reserved.