ETV Bharat / state

ਭਗਵੰਤ ਮਾਨ ਨੇ ਸੰਗਰੂਰ ਤੋਂ ਭਰੇ ਨਾਮਜ਼ਦਗੀ ਪੱਤਰ - ਸੰਗਰੂਰ

ਭਗਵੰਤ ਮਾਨ ਨੇ ਭਰੇ ਨਾਮਜ਼ਦਗੀ ਕਾਗਜ। ਉਨ੍ਹਾਂ ਨਾਲ ਹਰਪਾਲ ਚੀਮਾ, ਅਮਨ ਅਰੋੜਾ, ਮੀਤ ਹੇਅਰ ਵੀ ਰਹੇ ਮੌਜੂਦ।

ਭਗਵੰਤ ਮਾਨ
author img

By

Published : Apr 26, 2019, 5:03 PM IST

ਸੰਗਰੂਰ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਆਪਣੀ ਮਾਤਾ ਨਾਲ ਜਾ ਕੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਭਗਵੰਤ ਮਾਨ ਇਹ ਵੀ ਦਾਅਵਾ ਕੀਤਾ ਕਿ ਉਹ ਇਸ ਵਾਰ ਵੀ ਪਹਿਲੀ ਵਾਰ ਦੀ ਤਰ੍ਹਾਂ ਵੱਡੇ ਫ਼ੈਸਲੇ 'ਤੇ ਜਿੱਤ ਹਾਸਲ ਕਰਨਗੇ।
ਉਨ੍ਹਾਂ ਨੇ ਆਪਣੀ ਸੰਪਤੀ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਦੀ ਸੰਪਤੀ ਹਰ ਸਾਲ ਘੱਟੀ ਹੀ ਹੈ ਵਧੀ ਨਹੀਂ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਦੀ ਜਮੀਨ ਇਕ ਜਗ੍ਹਾ ਵਧੀ ਹੈ। ਉਹ ਉਸ ਦੇ ਪਿਤਾ ਦੀ ਜਮੀਨ ਮੇਰੇ ਨਾਮ ਹੋਈ ਸੀ। ਸੰਪਤੀ ਨੂੰ ਲੈ ਕੇ ਉਨ੍ਹਾਂ 'ਤੇ ਬਿਲਕੁਲ ਝੂਠੇ ਦੋਸ਼ ਲਗਾਏ ਜਾ ਰਹੇ ਸਨ।

ਵੇਖੋ ਵੀਡੀਓ।
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੇਵਲ ਢਿੱਲੋਂ ਹਾਰਨ ਤੋਂ ਬਾਅਦ ਵੀ 40 ਕਰੋੜ ਤੋਂ ਜਿਆਦਾ ਦੀ ਸੰਪਤੀ ਬਣਾ ਗਿਆ ਹੈ। ਨਾਜਰ ਸਿੰਘ ਦਾ ਆਮ ਆਦਮੀ ਤੋਂ ਕਾਂਗਰਸ ਵਿੱਚ ਸ਼ਾਮਲ ਹੋਣ 'ਤੇ ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੂੰ ਪਾਰਟੀ ਨੇ ਪਹਿਲਾ ਇਸੇ ਕਰਕੇ ਕੱਢਿਆ ਕਿਉਂਕਿ ਉਹ ਪਾਰਟੀ ਨੂੰ ਖਰਾਬ ਕਰ ਰਿਹਾ ਸੀ ਅਤੇ ਨਾਜਰ ਸਿੰਘ ਸੁਖਪਾਲ ਖਹਿਰਾ ਦੇ ਹੀ ਅਜੀਜ ਸਨ।

Intro:ਸੰਗਰੂਰ ਅੱਜ ਭਗਵੰਤ ਮਾਨ ਨੇ ਆਪਣੀ ਮਾਤਾ ਨਾਲ ਭਰੇ ਨਾਮਜ਼ਦਗੀ ਕਾਗਜ,ਭਗਵੰਤ ਮਾਨ ਨਾਲ ਹਰਪਾਲ ਚੀਮਾ,ਅਮਨ ਅਰੋੜਾ,ਮੀਤ ਹੇਅਰ ਸਨ ਮੌਜੂਦ।

Body:ਅੱਜ ਸੰਗਰੂਰ ਦੇ ਵਿਚ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਭਗਵੰਤ ਮਾਨ ਨੇ ਆਪਣੀ ਮਾਤਾ ਨਾਲ ਨਾਮਜ਼ਦਗੀ ਪੱਤਰ ਦਾਖਿਲ ਕਿਤਰ।ਇਸ ਮੌਕੇ ਤੇ ਭਗਵੰਤ ਮਾਨ ਨਾਲ ਹਰਪਾਲ ਚੀਮਾ,ਅਮਨ ਅਰੋੜਾ,ਮੀਤ ਹੇਅਰ ਮੌਜੂਦ ਸਨ।ਇਸਦੇ ਨਾਲ ਹੀ ਓਹਨਾ ਨੇ ਇਹ ਦਾਅਵਾ ਵੀ ਕੀਤਾ ਕਿ ਉਹ ਇਸ ਵਾਰ ਪਹਿਲੀ ਵਾਰ ਦੀ ਤਰ੍ਹਾਂ ਵੱਡੇ ਫੈਂਸਲੇ ਤੇ ਜੀਤ ਹਾਸਿਲ ਕਰਨਗੇ।
ਬਾਈਟ ਭਗਵੰਤ ਮਾਨ।

Conclusion:ਓਥੇ ਹੀ ਓਹਨਾ ਨੇ ਆਪਣੀ ਸੰਪੱਤੀ ਨੂੰ ਲੈਕੇ ਕਿਹਾ ਕਿ ਮੇਰੀ ਹਰ ਸਾਲ ਘੱਟੀ ਹੀ ਹੈ ਵਧੀ ਨਹੀਂ ਅਤੇ ਜੋ ਓਹਨਾ ਦੀ ਜਮੀਨ ਇਕ ਜਗ੍ਹਾ ਵਧੀ ਹੈ ਉਹ ਉਸਦੇ ਪਿਤਾ ਦੀ ਜਮੀਨ ਮੇਰੇ ਨਾਮ ਹੋਈ ਸੀ ਤੇ ਇਹ ਸਰਾਸਰ ਝੂਠੇ ਇਲਜਾਮ ਲਗਾਏ ਜਾ ਰਹੇ ਨੇ।ਇਸਦੇ ਨਾਲ ਹੀ ਓਹਨਾ ਨਾਲ ਇਹ ਵੀ ਕਿਹਾ ਕਿ ਕੇਵਲ ਢਿੱਲੋਂ ਹਾਰਨ ਤੋਂ ਬਾਅਦ ਵੀ 40 ਕਰੋੜ ਤੋਂ ਜਿਆਦਾ ਦੀ ਸੰਪੱਤੀ ਬਣਾ ਗਿਆ ਮੈਂ ਤੇ ਜੀਤ ਕੇ ਵੀ ਕੱਮ ਕਰੇ ਪਰ ਓਹ ਹਰ ਕੇ ਵੀ ਹਨੀ ਸੰਪੱਤੀ ਬਣਾ ਚੁੱਕਿਆ ਹੈ।ਕਪਤਾਨ ਦਾ ਦੁਬਾਰਾ ਸੰਗਰੂਰ ਆਉਣ ਤੇ ਉਹਨਾਂ ਨੇ ਮਜਾਕ ਕਰਦੇ ਕਿਹਾ ਕਿ ਸਿਰਫ ਕਪਤਾਨ ਹੀ ਨਾ ਆਉਣ ਬਲਕਿ ਸੋਨੀਆ ਗਾਂਧੀ ਅਤੇ ਰਾਹੁਲ ਨੂੰ ਵੀ ਸੰਗਰੂਰ ਬੁਲਾਣਾ ਚਾਹੀਦਾ ਹੈ।ਓਹਨਾ ਨਾਲ ਕਿਹਾ ਕਿ ਨਾਜਰ ਸਿੰਘ ਆਮ ਆਦਮੀ ਤੋਂ ਕਾਂਗਰਸ ਵਿੱਚ ਸ਼ਾਮਿਲ ਹੋਣ ਤੇ ਉਹਨਾਂ ਨੇ ਕਿਹਾ ਕਿ ਸੁਖਪਾਲ ਖੈਰਾਂ ਨੂੰ ਪਾਰਟੀ ਨੇ ਪਹਿਲਾ ਇਸੇ ਕਰਕੇ ਕੱਢਿਆ ਕਿਉਂਕਿ ਉਹ ਪਾਰਟੀ ਨੂੰ ਖਰਾਬ ਕਰ ਰਿਹਾ ਸੀ ਅਤੇ ਨਾਜਰ ਸਿੰਘ ਸੁਖਪਾਲ ਖੈਰ ਦੇ ਹੀ ਅਜੀਜ ਸਨ।ਓਥੇ ਹੀ ਬਾਦਲ ਤੇ ਉਹਨਾਂ ਕਿਹਾ ਕਿ ਜੇਕਰ ਓਹਨਾ ਕੋਲ ਸਿਰਫ ਇਕ ਟਰੈਕਟਰ ਹੈ ਤਾਂ ਅਜਿਹੇ ਗਰੀਬ ਲੋਕ ਘਰ ਘਰ ਹੋਣ।
ETV Bharat Logo

Copyright © 2025 Ushodaya Enterprises Pvt. Ltd., All Rights Reserved.