ETV Bharat / state

ਮਲੇਰਕੋਟਲਾ ਦਾ ਜਵਾਨ ਕਸ਼ਮੀਰ 'ਚ ਹੋਇਆ ਸ਼ਹੀਦ

ਪਿੰਡ ਟਿੱਬਾ ਦੇ ਫੌਜੀ ਰਮਨਦੀਪ ਸਿੰਘ ਪਿਛਲੇ ਦਿਨੀਂ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋ ਗਏ ਸਨ। ਉਨ੍ਹਾਂ ਦਾ ਸੰਸਕਾਰ ਸ਼ੁੱਕਰਵਾਰ ਨੂੰ ਫੌਜੀਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰੀ ਸਨਮਾਨ ਰਾਹੀਂ ਸਲਾਮੀ ਦੇ ਕੇ ਕੀਤਾ ਗਿਆ। ਇਸ ਮੌਕੇ ਫ਼ੌਜ ਦੇ ਉੱਚ ਅਧਿਕਾਰੀ ਅਤੇ ਐਮ.ਐਲ.ਏ. ਗ਼ੈਰ ਹਾਜ਼ਿਰ ਰਹੇ।

ਫ਼ੋਟੋ
author img

By

Published : Jul 19, 2019, 7:04 PM IST

ਮਲੇਰਕੋਟਲਾ: ਪਿੰਡ ਟਿੱਬਾ ਦੇ ਫ਼ੌਜੀ ਰਮਨਦੀਪ ਸਿੰਘ ਪਿਛਲੇ ਦਿਨੀਂ ਜੰਮੂ-ਕਸ਼ਮੀਰ ਵਿਖੇ ਸ਼ਹੀਦ ਹੋ ਗਏ ਸਨ। ਉਨ੍ਹਾਂ ਦਾ ਸਸਕਾਰ ਸ਼ੁੱਕਰਵਾਰ ਨੂੰ ਫੌਜੀਆਂ ਅਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰੀ ਸਨਮਾਨ ਰਾਹੀਂ ਸਲਾਮੀ ਦੇ ਕੇ ਕੀਤਾ ਗਿਆ। ਉੱਚ ਅਧਿਕਾਰੀ ਅਤੇ ਐਮ.ਐਲ.ਏ. ਗ਼ੈਰ ਹਾਜ਼ਿਰ ਰਹੇ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਟਰੱਕ ਨੇ ਪਰਿਵਾਰ ਨੂੰ ਦਰੜਿਆ, 2 ਸਾਲਾ ਬੱਚੇ ਦੀ ਮੌਤ
ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਵੱਲੋਂ ਵੀ ਸਲਾਮੀ ਦਿੱਤੀ ਗਈ। ਸੰਸਕਾਰ ਦੀ ਰਸਮ ਮ੍ਰਿਤਕ ਫ਼ੌਜੀ ਦੇ ਛੋਟੇ-ਛੋਟੇ ਬੱਚਿਆ ਵੱਲੋਂ ਅਦਾ ਕੀਤੀ ਗਈ।

Intro:ਪਿੰਡ ਟਿੱਬਾ ਵਿੱਖੇ ਰਮਨਦੀਪ ਸਿੰਘ ਫੌਜੀ ਜੋ ਜੰਮੂ ਕਸਮੀਰ ਵਿਖੇ ਸਹੀਦ ਹੋਏ ਦਾ ਸੰਸਕਾਰ ਸਮੇਂ ਆਏ ਫੌਜੀਆਂ ਵਲੋਂ ਸਰਕਾਰੀ ਸਨਮਾਨ ਰਾਹੀ ਸਲਾਮੀ ਦੇ ਕੇ ਸੰਸਕਾਰ ਕੀਤਾ ਗਿਆ।ਉਚ ਅਧਿਕਾਰੀ ਅਤੇ ਐਮ ਐਲ ਏ ਗੈਰ ਹਾਜਿਰ ਰਹੇ।
Body:ਪਿੰਡ ਟਿੱਬਾ ਵਿੱਖੇ ਰਮਨਦੀਪ ਸਿੰਘ ਫੌਜੀ ਜੋ ਜੰਮੂ ਕਸਮੀਰ ਵਿਖੇ ਸਹੀਦ ਹੋਏ ਦਾ ਸੰਸਕਾਰ ਸਮੇਂ ਆਏ ਫੌਜੀਆਂ ਵਲੋਂ ਸਰਕਾਰੀ ਸਨਮਾਨ ਰਾਹੀ ਸਲਾਮੀ ਦੇ ਕੇ ਸੰਸਕਾਰ ਕੀਤਾ ਗਿਆ ਏਥੇ ਪਿੰਡ ਵਾਸੀਆਂ ਤੋਂ ਇਲਾਵਾ ਇਲਾਕੇ ਦੇ ਲੋਕਾ ਨੇ ਸਲਾਮੀ ਦਿੱਤੀ ਸੰਸਕਾਰ ਦੀ ਰਸਮ ਮ੍ਰਿਤਕ ਫ਼ੌਜੀ
ਦੇ ਛੌਟੇ ਛੋਟੇ ਬੱਚਿਆ ਵੱਲੋਂ ਅਦਾ ਕੀਤੀ ਇਸ ਮੌਕੇ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੌਰੀ ਪਹੁੰਚੀ ਅਤੇ ਪਰਿਵਾਰ ਨੂੰ ਹਰ ਮਦਦ ਦੇਣ ਨੂੰ ਕਿਹਾ ਕਈ Conclusion:ਲੋਕਾਂ ਨੇ ਰੋਸ ਪ੍ਰਗਟਾਇਆ ਕੇ ਸੰਸਕਾਰ ਮੌਕੇ ਕੋਈ ਐਮ ਐਲ ਏ ਮੰਤਰੀ ਅਤੇ ਉਚ ਅਧਿਕਾਰੀ ਨਹੀਂ ਪਹੁੰਚੇ ਜੋ ਕਿ ਬਹੁਤ ਅਫਸੋਸ ਦੀ ਗੱਲ ਹੈ ਲੋਕਾਂ ਨੇ ਮੰਗ ਕੀਤੀ ਹੈ ਕੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਸਹਾਇਤਾ ਦੇਵੇ ਅਤੇ ਪਰਿਵਾਰ ਚੋ ਇੱਕ ਨੂੰ ਸਰਕਾਰੀ ਨੋਕਰੀ ਦਿਤੀ ਜਾਵੇ।
ਬਾਈਟ:- ੧ ਬੀਬੀ ਹਰਚੰਦ ਕੌਰ ਘਨੋਰੀ ਹਲਕਾ ਇੰਚਾਰਜ
੨ ਡਾ. ਮੱਘਣ ਸਿੰਘ ਬਸਪਾ ਆਗੂ
੩ ਸਾਬਕਾ ਫੋਜੀ
ਮਲੇਰਕੋਟਲਾ ਤੋਂ ਸੁੱਖਾ ਖਾਂਨ
ETV Bharat Logo

Copyright © 2024 Ushodaya Enterprises Pvt. Ltd., All Rights Reserved.