ETV Bharat / state

ਹਵਸ ਦਾ ਸ਼ਿਕਾਰ ਹੋਣੋਂ ਬਚੀ 9 ਸਾਲਾਂ ਬੱਚੀ - sangrur

ਧੂਰੀ ਦੇ ਨੇੜਲੇ ਪਿੰਡ ਮੀਰਹੇੜੀ ਵਿਖੇ 9 ਸਾਲਾਂ ਬੱਚੀ ਨਾਲ ਇੱਕ ਵਿਅਕਤੀ ਵੱਲੋਂ ਬਲਾਤਕਾਰ ਕਰਨ ਦੀ ਕੀਤੀ ਗਈ ਕੋਸ਼ਿਸ਼, ਪੁਲਿਸ ਵੱਲੋਂ ਮੁਕੱਦਮਾ ਦਰਜ।

9 ਸਾਲਾਂ ਬੱਚੀ ਦਾ ਹਵਸ਼ ਤੋਂ ਹੋਇਆ ਬਚਾਅ
author img

By

Published : Jul 13, 2019, 9:59 PM IST

ਧੂਰੀ : ਬੱਚੀਆਂ ਨਾਲ ਬਲਾਤਕਾਰ ਦੇ ਮਾਮਲੇ ਦਿਨ-ਬ-ਦਿਨ ਵਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪਿੰਡ ਮੀਰਹੇੜੀ ਵਿਖੇ 9 ਸਾਲਾਂ ਬੱਚੀ ਨਾਲ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਬਲਾਤਕਾਰ ਕਰਨ ਦੀ ਕੋਸ਼ਿਸ਼ ਦਾ ਆਇਆ ਹੈ।

ਵੇਖੋ ਵੀਡਿਉ।

ਇਸ ਮੌਕੇ ਥਾਣਾ ਸਦਰ ਧੂਰੀ ਦੇ ਐੱਸਐੱਚਓ ਹਰਵਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੱਕ 25 ਸਾਲਾ ਪਰਗਟ ਸਿੰਘ ਨਾਂਅ ਦੇ ਵਿਅਕਤੀ ਵੱਲੋਂ ਪਿੰਡ ਦੀ ਹੀ ਇੱਕ 9 ਸਾਲਾਂ ਬੱਚੀ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪੁਲਿਸ ਨੇ ਦੱਸਿਆ ਕਿ ਉਕਤ ਨੌਜਵਾਨ ਉਸ ਸਮੇਂ ਘਰ ਅੰਦਰ ਵੜਿਆ ਜਦੋਂ ਘਰ ਕੋਈ ਵੀ ਨਹੀਂ ਸੀ। ਨੌਜਵਾਨ ਉਸ ਬੱਚੀ ਨੂੰ ਘਰ ਦੇ ਇੱਕ ਕਮਰੇ ਅੰਦਰ ਲੈ ਗਿਆ, ਪਰ ਉਸੇ ਦੌਰਾਨ ਬੱਚੀ ਦੀ ਮਾਂ ਵੀ ਘਰ ਆ ਗਈ ਤੇ ਜਿਵੇਂ ਹੀ ਬੱਚੀ ਦੀ ਮਾਂ ਘਰ ਅੰਦਰ ਦਾਖ਼ਲ ਹੋਈ ਉਕਤ ਨੌਜਵਾਨ ਬੱਚੀ ਛੱਡ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਆਟੋ ਐਂਬੂਲੈਂਸ ਵਾਲਾ ਬਣਿਆ 'ਦਿੱਲੀ ਦਾ ਫ਼ਰਿਸ਼ਤਾ'

ਪੁਲਿਸ ਨੇ ਉਕਤ ਨੌਜਵਾਨ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਹੈ ਜੋ ਕਿ ਭੱਜਣ ਵਿੱਚ ਕਾਮਯਾਬ ਹੋ ਗਿਆ। ਉਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Intro:ਧੂਰੀ ਦੇ ਨੇੜਲੇ ਪਿੰਡ ਮੀਰਹੇੜੀ ਵਿਖੇ ਨੌ ਸਾਲਾਂ ਨੌਂ ਸਾਲਾ ਬੱਚੀ ਨਾਲ ਇਕ ਵਿਅਕਤੀ ਵੱਲੋਂ ਬਲਾਤਕਾਰ ਕਰਨ ਦੀ ਕੀਤੀ ਗਈ ਕੋਸ਼ਿਸ਼ ਪੁਲਿਸ ਵੱਲੋਂ ਮੁਕੱਦਮਾ ਦਰਜ
ਬਲਾਤਕਾਰ ਦੀਆਂ ਘਟਨਾਵਾਂ ਦਿਨ ਪਰ ਦਿਨ ਵੱਧ ਰਹੀਆਂ ਹਨ ਇਸੇ ਤਰ੍ਹਾਂ ਥਾਣਾ ਸਦਰ ਧੂਰੀ ਅਧੀਨ ਆਉਂਦੇ ਇੱਕ ਪਿੰਡ ਮੀਰ ਹੇੜੀ ਵਿੱਚ ਇੱਕ ਨੌਜਵਾਨ ਵੱਲੋਂ ਇੱਕ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਜਿਸ ਦੇ ਖਿਲਾਫ ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ Body:

ਇਸ ਮੌਕੇ ਥਾਣਾ ਸਦਰ ਧੂਰੀ ਦੇ ਐਸਐਚਓ ਹਰਵਿੰਦਰ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਥਾਣਾ ਸਦਰ ਧੂਰੀ ਦੇ ਪੈਂਦੇ ਪੀਣ ਪਿੰਡ ਮੀਰਹੇੜੀ ਦੇ ਇੱਕ ਨੌਜਵਾਨ ਪੱਚੀ ਸਾਲਾਂ ਪ੍ਰਗਟ ਸਿੰਘ ਨਾਮੀ ਵਿਅਕਤੀ ਨੇ ਆਪਣੇ ਹੀ ਪਿੰਡ ਦੀ ਇੱਕ ਨੌਂ ਸਾਲਾਂ ਦੀ ਬੱਚੀ ਨਾਲ ਬਲਾਕ ਕਰਨ ਦੀ ਕਰਨ ਦੀ ਕੋਸ਼ਿਸ਼ ਕੀਤੀ ਕਿਤੇ ਪੁਲਸ ਨੇ ਉਕਤ ਨੌਜਵਾਨ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ ਜੋ ਕਿ ਭੱਜਣ ਵਿੱਚ ਕਾਮਯਾਬ ਹੋ ਗਏ ਉਸ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ
Byte-01 ਹਰਵਿੰਦਰ ਸਿੰਘ ਖਹਿਰਾ-ਐਸਐਚਓ
Conclusion:Malerkotla Sukha khan-9855936412
ETV Bharat Logo

Copyright © 2024 Ushodaya Enterprises Pvt. Ltd., All Rights Reserved.