ETV Bharat / state

ਅੱਗ ਦਾ ਕਹਿਰ, 60 ਏਕੜ ਫਸਲ ਹੋਈ ਸੁਆਹ

ਲਹਿਰਾਗਾਗਾ ਦੇ ਪਿੰਡ ਹਮੀਰਗੜ੍ਹ ਅਤੇ ਮੰਡਵੀ (Hamirgarh and Mandvi villages of Lehragaga) ਨੇੜੇ ਖੇਤਾਂ ਵਿੱਚ ਅਚਾਨਕ ਅੱਗ (Fire) ਲੱਗਣ ਕਾਰਨ ਕਿਸਾਨਾਂ ਦੀ 60 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਕਿਸਾਨ ਦੀ 6 ਮਹੀਨਿਆਂ ਦੀ ਮਿਹਨਤ ਅੱਖਾਂ ਸਾਹਮਣੇ ਸੁਆਹ ਹੋ ਗਈ।

ਅੱਗ ਦੀ ਲਪੇਟ 'ਚ ਆਏ 60 ਏਕੜ ਕਣਕ ਦੀ ਫਸਲ
ਅੱਗ ਦੀ ਲਪੇਟ 'ਚ ਆਏ 60 ਏਕੜ ਕਣਕ ਦੀ ਫਸਲ
author img

By

Published : Apr 14, 2022, 8:07 AM IST

ਸੰਗਰੂਰ: ਪੰਜਾਬ (Punjab) ਵਿੱਚ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਲਹਿਰਾਗਾਗਾ ਦੇ ਪਿੰਡ ਹਮੀਰਗੜ੍ਹ ਅਤੇ ਮੰਡਵੀ (Hamirgarh and Mandvi villages of Lehragaga) ਨੇੜੇ ਖੇਤਾਂ ਵਿੱਚ ਅਚਾਨਕ ਅੱਗ (Fire) ਲੱਗਣ ਕਾਰਨ ਕਿਸਾਨਾਂ ਦੀ 60 ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।

ਅੱਗ ਇੰਨੀ ਭਿਆਨਕ ਸੀ ਕਿ ਕਿਸਾਨ ਦੀ 6 ਮਹੀਨਿਆਂ ਦੀ ਮਿਹਨਤ ਅੱਖਾਂ ਸਾਹਮਣੇ ਸੁਆਹ ਹੋ ਗਈ। ਹਮੀਰਗੜ੍ਹ ਅਤੇ ਪਿੰਡ ਮੰਡਵੀ ਦੇ ਨੇੜੇ ਦੀਆਂ ਹਨ, ਜਿੱਥੇ ਭਿਆਨਕ ਅੱਗ ਲੱਗੀ ਹੋਈ ਹੈ, ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਲੋਕ ਆਪਣੇ ਖੇਤਾਂ ਵੱਲ ਭੱਜੇ, ਸਭ ਕੁਝ ਖ਼ਤਮ ਹੋ ਗਿਆ।

ਇਹ ਵੀ ਪੜ੍ਹੋ: ਕੇਂਦਰੀ ਖਰੀਦ ਏਜੰਸੀ ਵੱਲੋਂ ਕਣਕ ਦੀ ਖਰੀਦ ਤੇ ਰੋਕ ਲਗਾਉਣ ਕਾਰਨ ਪ੍ਰੇਸ਼ਾਨ ਆੜਤੀ ਅਤੇ ਕਿਸਾਨ

ਅੱਗ ਦੀ ਲਪੇਟ 'ਚ ਆਏ 60 ਏਕੜ ਕਣਕ ਦੀ ਫਸਲ

ਅੱਗ ਤਿੰਨ ਕਿਲੋਮੀਟਰ ਲੰਬੇ ਖੇਤਰ ਵਿੱਚ ਫੈਲ ਗਈ ਸੀ। ਪੀੜਤ ਕਿਸਾਨਾਂ ਨੇ ਠੇਕੇ 'ਤੇ ਜ਼ਮੀਨ ਲੈ ਕੇ ਕਣਕ ਬੀਜੀ ਸੀ, ਪਰ ਅੱਗ ਕਰਕੇ ਖੇਤਾਂ 'ਚ ਕਣਕ (Wheat) ਦਾ ਇੱਕ ਦਾਣਾ ਵੀ ਨਹੀਂ ਬਚਿਆ। ਮੀਡੀਆ ਨਾਲ ਗੱਲਬਾਤ ਦੌਰਾਨ ਪੀੜਤ ਕਿਸਾਨਾਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਨੁਕਸਾਨ ਲੱਖਾਂ 'ਚ ਹੋਇਆ ਹੈ, ਹੁਣ ਕਿਸਾਨ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਖਾਣ ਨੂੰ ਦਾਣੇ ਵੀ ਨਹੀਂ ਹਨ। ਉਨ੍ਹਾਂ ਕਿਹਾ ਕਿ 6 ਮਹੀਨੇ ਦਿਨ-ਰਾਤ ਮਿਹਨਤ ਕਰਕੇ ਪਾਲੀ ਫਸਲ ਅੱਜ ਅੱਖਾਂ ਸਾਹਮਣੇ ਸੜ ਕੇ ਸਵਾਹ ਹੋ ਚੁੱਕੀ ਹੈ।

ਉਧੜ ਮੌਕੇ 'ਤੇ ਪਹੁੰਚੇ ਤਹਿਸੀਲਦਾਰ ਨੇ ਦੱਸਿਆ ਕਿ 60 ਏਕੜ ਤੋਂ ਵੱਧ ਖੜ੍ਹੀ ਕਣਕ ਨੂੰ ਅੱਗ ਲੱਗ ਗਈ, ਉਨ੍ਹਾਂ ਕਿਹਾ ਕਿ ਪਟਵਾਰੀ ਨੂੰ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਪਤਾ ਨਹੀਂ ਲੱਗ ਸਕਿਆ ਹੈ, ਕੜਾਕੇ ਦੀ ਗਰਮੀ ਦਾ ਕਾਰਨ ਹੋ ਸਕਦਾ ਹੈ।

ਇਹ ਵੀ ਪੜ੍ਹੋ: ਵਿਸਾਖੀ 'ਤੇ ਵਿਸ਼ੇਸ਼: ਵਿਸਾਖੀ ਨੂੰ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਜਾਂਦਾ ਹੈ ਜਾਣਿਆ, ਤੁਸੀਂ ਵੀ ਜਾਣੋ!

ETV Bharat Logo

Copyright © 2024 Ushodaya Enterprises Pvt. Ltd., All Rights Reserved.