ETV Bharat / state

ਜ਼ੀਰਕਪੁਰ ਨੂੰ ਮਿਲਿਆ ਵੱਖਰੀ ਪੁਲਿਸ ਸਬ ਡਿਵੀਜ਼ਨ ਦਾ ਦਰਜਾ - zirakpur gets police sub division status

ਡੇਰਾਬੱਸੀ ਸਬ ਡਿਵੀਜ਼ਨ ਨਾਲ ਜੁੜੇ ਸ਼ਹਿਰ ਜ਼ੀਰਕਪੁਰ ਨੂੰ ਬੁੱਧਵਾਰ ਵੱਖਰੀ ਪੁਲਿਸ ਸਬ ਡਿਵੀਜ਼ਨ ਬਣਾ ਦਿੱਤਾ ਗਿਆ ਹੈ।

ਫ਼ੋਟੋ
ਫ਼ੋਟੋ
author img

By

Published : Nov 11, 2020, 10:31 PM IST

ਜ਼ੀਰਕਪੁਰ: ਲੰਮੇ ਸਮੇਂ ਤੋਂ ਡੇਰਾਬੱਸੀ ਸਬ ਡਿਵੀਜ਼ਨ ਨਾਲ ਜੁੜੇ ਸ਼ਹਿਰ ਜ਼ੀਰਕਪੁਰ ਨੂੰ ਬੁੱਧਵਾਰ ਵੱਖਰੀ ਪੁਲਿਸ ਸਬ ਡਿਵੀਜ਼ਨ ਬਣਾ ਦਿੱਤਾ ਗਿਆ ਹੈ। ਸਬ ਡਿਵੀਜ਼ਨ ਦੇ ਪਹਿਲੇ ਅਧਿਕਾਰੀ ਵੱਜੋਂ ਡੀ.ਐੱਸ.ਪੀ. ਅਮਰੋਜ ਸਿੰਘ ਨੂੰ ਨਿਯੁਕਤ ਕੀਤਾ ਗਿਆ ਹੈ, ਜੋ ਪਹਿਲਾਂ ਮੋਹਾਲੀ ਵਿਖੇ ਡੀਐੱਸਪੀ ਇਨਵੈਸਟੀਗੇਸ਼ਨ ਸੇਵਾਵਾਂ ਨਿਭਾਅ ਰਹੇ ਸਨ।

ਅਮਰੋਜ ਸਿੰਘ ਜ਼ੀਰਕਪੁਰ ਥਾਣੇ ਤੋਂ ਇਲਾਵਾ ਢਕੋਲੀ ਅਤੇ ਹਵਾਈ ਅੱਡਾ ਥਾਣੇ ਦੀ ਜ਼ਿੰਮੇਵਾਰੀ ਸੰਭਾਲਣਗੇ। ਜਦਕਿ ਡੀਐਸਪੀ ਡੇਰਾਬੱਸੀ ਗੁਰਬਖ਼ਸ਼ੀਸ਼ ਸਿੰਘ ਮਾਨ ਡੇਰਾਬੱਸੀ, ਲਾਲੜੂ ਤੇ ਹੰਡੇਸਰਾ ਥਾਣੇ ਦਾ ਕੰਮ ਦੇਖਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.