ਮੋਹਾਲੀ: ਮੋਹਾਲੀ ਏਅਰਪੋਰਟ ਸੜਕ 'ਤੇ ਰਾਧਾ ਸਵਾਮੀ ਚੌਕ ਨਜ਼ਦੀਕ ਬੀਤੀ ਰਾਤ ਜ਼ਬਰਦਸਤ ਹਾਦਸਾ ਹੋਇਆ। ਹਾਦਸਾ ਇਨ੍ਹਾਂ ਜ਼ਬਰਦਸਤ ਸੀ ਕਿ ਇਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ।
ਹਾਦਸੇ 'ਚ ਮਰਨ ਵਾਲੇ ਦੋ ਵਿਅਕਤੀ ਗੋਦਰੇਜ ਫੈਕਟਰੀ 'ਚ ਕੰਮ ਕਰਨ ਵਾਲੇ ਮੁਲਾਜ਼ਮ ਸੀ, ਜੋ ਸਾਈਕਲ 'ਤੇ ਕੰਮ ਤੋਂ ਬਾਅਦ ਘਰ ਜਾ ਰਹੇ ਸੀ।
ਹਾਦਸੇ 'ਚ ਮਰਨ ਵਾਲਾ ਤੀਸਰਾ ਵਿਅਕਤੀ ਓਲਾ ਕੈਬ ਦਾ ਡਰਾਈਵਰ ਸੀ। ਹਾਦਸੇ 'ਚ ਕਾਰ ਟਕਰਾਉਣ ਵਾਲੀ ਦੂਜੀ ਗੱਡੀ 'ਚ ਤਿੰਨ ਨੌਜਵਾਨ ਸਵਾਰ ਸੀ, ਜੋ ਘਟਨਾ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ:ਇੱਕ ਪਿੰਡ ਜਿੱਥੇ ਤਮਾਕੂਨੋਸ਼ੀ ਅਤੇ ਸੀਟੀ ਮਾਰਨ 'ਤੇ ਹੈ ਸਖਤ ਪਾਬੰਦੀ