ETV Bharat / state

ਪੰਡੋਰੀ ਬਲਾਸਟ ਮਾਮਲੇ 'ਚ ਅਦਾਲਤ ਨੇ ਮੰਗੀ ਮੁਲਜ਼ਮ ਦੀ ਮੈਡੀਕਲ ਰਿਪੋਰਟ

ਪੰਡੋਰੀ ਬੰਬ ਮਾਮਲੇ ਦੇ ਵਿੱਚ ਮੋਹਾਲੀ ਸਥਿਤ ਐਨਆਈਏ(ਕੌਮੀ ਜਾਂਚ ਏਜੰਸੀ) ਦੀ ਸਪੈਸ਼ਲ ਅਦਾਲਤ ਨੇ ਮੁਲਜ਼ਮ (ਮਲਕੀਤ ਸਿੰਘ) ਦੀ ਮੈਡੀਕਲ ਰਿਪੋਰਟ ਦੀ ਮੰਗ ਕੀਤੀ ਹੈ।

ਪੰਡੋਰੀ
ਪੰਡੋਰੀ
author img

By

Published : Feb 7, 2020, 4:21 AM IST

ਮੋਹਾਲੀ: ਪੰਡੋਰੀ ਬੰਬ ਮਾਮਲੇ ਦੇ ਵਿੱਚ ਮੋਹਾਲੀ ਸਥਿਤ ਐਨਆਈਏ(ਕੌਮੀ ਜਾਂਚ ਏਜੰਸੀ) ਦੀ ਸਪੈਸ਼ਲ ਅਦਾਲਤ ਨੇ ਸੁਣਵਾਈ ਕਰਦੇ ਹੋਏ ਜੇਲ੍ਹ ਅਥਾਰਟੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਮੁਲਜ਼ਮ (ਮਲਕੀਤ ਸਿੰਘ) ਦੀ ਮੈਡੀਕਲ ਰਿਪੋਰਟ ਛੇਤੀ ਤੋਂ ਛੇਤੀ ਅਦਾਲਤ ਦੇ ਵਿੱਚ ਪੇਸ਼ ਕਰਨ।

ਪੰਡੋਰੀ ਬਲਾਸਟ ਮਾਮਲੇ 'ਚ ਅਦਾਲਤ ਨੇ ਮੁਲਜ਼ਮ ਦੀ ਮੈਡੀਕਲ ਰਿਪੋਰਟ ਮੰਗੀ

ਜਾਣਕਾਰੀ ਲਈ ਦੱਸ ਦਈਏ ਕਿ ਤਰਨ ਤਾਰਨ ਦੇ ਨੇੜਲੇ ਪਿੰਡ ਪੰਡੋਰੀ ਦੇ ਵਿੱਚ ਹੋਏ ਬੰਬ ਧਮਾਕੇ ਮਾਮਲੇ ਦੇ ਵਿੱਚ ਮੋਹਾਲੀ ਸਥਿਤ ਐੱਨਆਈਏ ਦੀ ਸਪੈਸ਼ਲ ਅਦਾਲਤ ਦੇ ਵਿੱਚ ਸਾਰੇ ਮੁਲਜ਼ਮਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਜਿੱਥੇ ਬਚਾਓ ਪੱਖ ਦੇ ਵਕੀਲ ਵੱਲੋਂ ਮੁੱਦਾ ਚੁੱਕਿਆ ਗਿਆ ਕਿ ਜੇਲ ਅਥਾਰਟੀ ਮੁਲਜ਼ਮ ਮਲਕੀਤ ਸਿੰਘ ਦਾ ਇਲਾਜ ਸਹੀ ਢੰਗ ਨਾਲ ਨਹੀਂ ਕਰਵਾ ਰਹੀ, ਮੁਲਜ਼ਮ ਦੇ ਦਿਲ ਦਾ ਆਪਰੇਸ਼ਨ ਹੋਣਾ ਹੈ ਜੋ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਨੇ ਕਹਿ ਦਿੱਤਾ ਕਿ ਉਹ ਸਿਰਫ਼ ਪੀਜੀਆਈ ਚੰਡੀਗੜ੍ਹ ਤੋਂ ਹੀ ਸੰਭਵ ਹੈ ਸਾਡੇ ਕੋਲ ਇਸ ਦਾ ਇਲਾਜ ਨਹੀਂ ਹੈ ਪਰ ਫਿਰ ਵੀ ਜੇਲ੍ਹ ਅਥਾਰਟੀ ਉਸ ਨੂੰ ਪੀਜੀਆਈ ਲੈ ਕੇ ਤਾਂ ਜਾਂਦੀ ਹੈ ਪਰ ਸਿਰਫ ਚੈੱਕ ਅੱਪ ਕਰਵਾ ਕੇ ਵਾਪਸ ਲਿਆਉਂਦੀ ਹੈ ਉੱਥੇ ਉਸ ਦਾ ਆਪ੍ਰੇਸ਼ਨ ਨਹੀਂ ਕਰਵਾ ਰਹੀ।

ਜਿਸ ਤੋਂ ਬਾਅਦ ਅੱਜ ਅਦਾਲਤ ਨੇ ਜੇਲ੍ਹ ਅਥਾਰਟੀ ਨੂੰ ਸਖਤੀ ਨਾਲ ਹੁਕਮ ਜਾਰੀ ਕੀਤਾ ਹੈ ਕਿ ਅਗਲੀ ਤਾਰੀਕ ਪੰਜ ਮਾਰਚ ਤੋਂ ਪਹਿਲਾਂ ਪਹਿਲਾਂ ਮੁਲਜ਼ਮ ਦੀ ਮੈਡੀਕਲ ਰਿਪੋਰਟ ਪੇਸ਼ ਕੀਤੀ ਜਾਵੇ।

ਇੱਥੇ ਦੱਸਣਾ ਬਣਦਾ ਹੈ ਕਿ ਪੰਡੋਰੀ ਮਾਮਲੇ ਦੇ ਵਿੱਚ ਜਿੱਥੇ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਸੀ ਤੇ ਇੱਕ (ਗੁਰਜੰਟ ਸਿੰਘ) ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ, ਹੁਣ ਜੇਲ੍ਹ ਅਥਾਰਟੀ ਵੱਲੋਂ ਉਸ ਦੀ ਮੈਡੀਕਲ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਵਿਚ ਹਸਪਤਾਲ ਵੱਲੋਂ ਲਿਖਿਆ ਗਿਆ ਕਿ ਇਸ ਦਾ ਇਲਾਜ ਹੁਣ ਸੰਭਵ ਨਹੀਂ ਹੈ।

Intro:ਪੰਡੋਰੀ ਬੰਬਲ ਮਾਮਲੇ ਦੇ ਵਿੱਚ ਅੱਜ ਮੁਹਾਲੀ ਸਥਿਤ ਐਨਆਈਏ ਦੀ ਸਪੈਸ਼ਲ ਅਦਾਲਤ ਨੇ ਸੁਣਵਾਈ ਕਰਦੇ ਹੋਏ ਜੇਲ੍ਹ ਅਥਾਰਟੀ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਮੁਜਰਮ ਮਲਕੀਤ ਸਿੰਘ ਦੀ ਮੈਡੀਕਲ ਰਿਪੋਰਟ ਜਲਦ ਤੋਂ ਜਲਦ ਅਦਾਲਤ ਦੇ ਵਿੱਚ ਪੇਸ਼ ਕਰਨ

Body:ਜਾਣਕਾਰੀ ਲਈ ਦੱਸ ਦੀਏ ਤਰਨ ਤਾਰਨ ਦੇ ਨੇੜਲੇ ਪਿੰਡ ਪੰਡੋਰੀ ਦੇ ਵਿੱਚ ਹੋਏ ਬੰਬ ਲਾਸਟ ਮਾਮਲੇ ਦੇ ਵਿੱਚ ਅੱਜ ਮੋਹਾਲੀ ਸਥਿਤ ਐੱਨ ਆਈ ਏ ਦੀ ਸਪੈਸ਼ਲ ਅਦਾਲਤ ਦੇ ਵਿੱਚ ਸਾਰੇ ਮੁਜਰਿਮਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ ਜਿੱਥੇ ਬਚਾਓ ਪੱਖ ਦੇ ਵਕੀਲ ਵੱਲੋਂ ਮੁੱਦਾ ਚੁੱਕਿਆ ਗਿਆ ਕਿ ਜੇਲ ਅਥਾਰਟੀ ਮੁਜ਼ੱਮਿਲ ਸਿੰਘ ਦਾ ਇਲਾਜ ਸਹੀ ਢੰਗ ਨਾਲ ਨਹੀਂ ਕਰਵਾ ਰਹੀ ਬਚਾਓ ਪੱਖ ਦੇ ਵਕੀਲ ਦਾ ਕਹਿਣਾ ਸੀ ਕਿ ਮੁਜਰਮ ਦੇ ਦਿਲ ਦਾ ਆਪਰੇਸ਼ਨ ਹੋਣਾ ਹੈ ਜੋ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਨੇ ਕਹਿ ਦਿੱਤਾ ਕਿ ਉਹ ਸਿਰਫ਼ ਪੀਜੀਆਈ ਚੰਡੀਗੜ੍ਹ ਤੋਂ ਹੀ ਸੰਭਵ ਹੈ ਸਾਡੇ ਕੋਲ ਇਸ ਦਾ ਇਲਾਜ ਨਹੀਂ ਹੈ ਪਰ ਫਿਰ ਵੀ ਜੇਲ੍ਹ ਅਥਾਰਟੀ ਉਸ ਨੂੰ ਪੀਜੀਆਈ ਲੈ ਕੇ ਤਾਂ ਜਾਂਦੀ ਹੈ ਪਰ ਸਿਰਫ ਚੈੱਕ ਅੱਪ ਕਰਵਾ ਕੇ ਵਾਪਸ ਲਿਆਉਂਦੀ ਹੈ ਉੱਥੇ ਉਸ ਦਾ ਆਪ੍ਰੇਸ਼ਨ ਨਹੀਂ ਕਰਵਾ ਰਹੀ ਜਿਸ ਤੋਂ ਬਾਅਦ ਅੱਜ ਅਦਾਲਤ ਨੇ ਜੇਲ੍ਹ ਅਥਾਰਟੀ ਨੂੰ ਸਖਤੀ ਨਾਲ ਹੁਕਮ ਜਾਰੀ ਕੀਤਾ ਹੈ ਕਿ ਅਗਲੀ ਤਾਰੀਕ ਪੰਜ ਮਾਰਚ ਤੋਂ ਪਹਿਲਾਂ ਪਹਿਲਾਂ ਮੁਜਮਿਲ ਸਿੰਘ ਦੀ ਮੈਡੀਕਲ ਰਿਪੋਰਟ ਪੇਸ਼ ਕੀਤੀ ਜਾਵੇ ਇੱਥੇ ਦੱਸਣਾ ਬਣਦਾ ਹੈ ਕਿ ਪੰਡੋਰੀ ਬਾਂਬਲਾ ਦੇ ਵਿੱਚ ਜਿੱਥੇ ਦੋ ਮੁਜਰਮਾਂ ਦੀ ਜਾਨ ਚਲੀ ਗਈ ਸੀ ਤੇ ਇੱਕ ਮੁਜਰਮ ਗੁਰਜੰਟ ਸਿੰਘ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ ਹੁਣ ਜੇਲ੍ਹ ਅਥਾਰਟੀ ਵੱਲੋਂ ਉਸ ਦੀ ਮੈਡੀਕਲ ਰਿਪੋਰਟ ਪੇਸ਼ ਕੀਤੀ ਗਈ ਹੈ ਜਿਸ ਵਿਚ ਹਸਪਤਾਲ ਵੱਲੋਂ ਲਿਖਿਆ ਗਿਆ ਕਿ ਇਸ ਦਾ ਇਲਾਜ ਹੁਣ ਸੰਭਵ ਨਹੀਂ ਹੈ ਇੱਥੇ ਦੱਸਣਾ ਬਣਦਾ ਹੈ ਕਿ ਸਤੰਬਰ ਮਹੀਨੇ ਦੇ ਵਿੱਚ ਇਹ ਬੰਬ ਦਾ ਹੋਇਆ ਸੀ ਜਿਸ ਵਿੱਚ ਮਲਕੀਤ ਸਿੰਘ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ ਅਤੇ ਦੋ ਲੋਕ ਦੋ ਵਿਅਕਤੀਆਂ ਦੀ ਮੌਤ ਮੌਤ ਹੋ ਗਈ ਜਿਸ ਤੋਂ ਬਾਅਦ ਪੰਜਾਬ ਪੁਲਸ ਨੇ ਗੁਰਜੰਟ ਸਿੰਘ ਨੂੰ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ ਇਹ ਕੇਸ ਐੱਨ ਆਈ ਏ( ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਨੂੰ ਦੇ ਦਿੱਤਾ ਗਿਆ ਅਤੇ ਐੱਨਆਈਏ ਨੇ ਇਸ ਮਾਮਲੇ ਦੇ ਵਿਚ ਗੁਰਜੰਟ ਸਿੰਘ ਦੀ ਨਿਸ਼ਾਨਦੇਹੀ ਤੇ 8 ਵਿਅਕਤੀਆਂ ਨੂੰ ਇਸ ਮਾਮਲੇ ਦੇ ਵਿਚ ਨਾਮਜ਼ਦ ਕੀਤਾ ਅਤੇ ਅੱਜ ਦੀ ਅਦਾਲਤੀ ਕਾਰਵਾਈ ਵਿੱਚ ਐਨਆਈਏ ਕੋਰਟ ਵੱਲੋਂ ਇਸ ਮਾਮਲੇ ਦੀ ਸੁਣਵਾਈ 5 ਮਾਰਚ ਤੱਕ ਟਾਲ ਦਿੱਤੀ ਗਈ ਹੈ

Conclusion:ਬਾਈਕ ਵਕੀਲ ਬਚਾਓ ਪੱਖ ਰਣਜੋਧ ਸਿੰਘ ਸਰਾਓ
ETV Bharat Logo

Copyright © 2024 Ushodaya Enterprises Pvt. Ltd., All Rights Reserved.