ਮੋਹਾਲੀ :ਮੋਹਾਲੀ ਵਿੱਚ ਕਰੋਨਾਂ ਦਾ ਕਹਿਰ ਲਗਾਤਾਰ ਜਾਰੀ ਹੈ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾਂ ਰਹੀ ਹੈ। ਅਜੇ ਤੱਕ ਮੋਹਾਲੀ ਵਿੱਚ ਕੋਰੋਨਾ ਦੇ 29 ਹਜਾਰ 9 ਸੌ 74 ਦੇ ਕਰੀਬ ਮਰੀਜ਼ ਆ ਚੁੱਕੇ ਨੇ ਜਿਨ੍ਹਾਂ ਵਿੱਚ 25 ਹਜ਼ਾਰ ਰੁਪਏ ਐਕਟਿਵ ਕੋਰੋਨਾ ਮਰੀਜ਼ ਹਨ, ਚਾਰ ਹਜਾਰ ਚਾਰ ਸੌ ਚੌਂਹਠ ਤੇ ਅਜੇ ਤੱਕ ਕੋਰੋਨਾ ਨਾਲ ਮੌਤ ਹੋਈ
ਮੋਹਾਲੀ ਵਿੱਚ ਕਰਫਿਊ ਰਾਤੀ ਦਸ ਵਜੇ ਤੋਂ ਲੈ ਕੇ ਸਵੇਰੇ ਪੰਜ ਵਜੇ ਤੱਕ ਹੈ ਸਿਵਲ ਹਸਪਤਾਲ ਦੇ ਨਾਲ ਨਾਲ ਕੋਰੋਨਾ ਦੀ ਸਥਿਤੀ ਨਾਲ ਨਜਿੱਠਨ ਲਈ ਪੰਜਾਬ ਸਰਕਾਰ ਨੇ ਮੁਹਾਲੀ ਜ਼ਿਲ੍ਹੇ ਵਿੱਚ ਕੋਰੋਨਾ ਨਾਲ ਨਜਿੱਠਣ ਲਈ ਬਨੂੜ ਵਿੱਚ ਗਿਆਨ ਸਾਗਰ ਹਸਪਤਾਲ ਸਪੈਸ਼ਲ ਕੋਰੋਨਾ ਵਾਸਤੇ ਬਣਾਇਆ ਗਿਆ ਹੈ ਉੱਥੇ ਜਿਹੜੀ ਬੈੱਡਾਂ ਦੀ ਸੰਖਿਆ ਹੈ ਕਿ ਉਹ ਢਾਈ ਸੌ ਦੇ ਕਰੀਬ ਬੈੱਡਾਂ ਦੀ ਸੰਖਿਆ ਹੈ।
ਮੋਹਾਲੀ ਸ਼ਹਿਰ ਚ ਵ੍ਹਾਈਟ ਹਾਊਸ ਵਿੱਚ ਕੋਰੋਨਾ ਮਰੀਜ਼ਾਂ ਦੀ ਬੈਟ ਸੰਖਿਆ ਦੀ ਗੱਲ ਕੀਤੀ ਜਾਵੇ ਤਾਂ ਪੱਚੀ ਤੋਂ ਤੀਹ ਬੈੱਡ ਨੇ ਜੋ ਕਿ ਅੱਜ ਦੀ ਸਥਿਤੀ ਵਿੱਚ ਉਹ ਫੁੱਲ ਪਏ ਹਨ ਜੇ ਮਰੀਜ਼ਾਂ ਦੀ ਸੰਖਿਆ ਵੱਧਦੀ ਹੈ ਤਾਂ ਚਿੰਤਾ ਦਾ ਵਿਸ਼ਾ ਹੋਵੇਗਾ ਇਸਦੇ ਨਾਲ ਹੀ ਆਕਸੀਜਨ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਹਸਪਤਾਲਾਂ ਚ ਆਕਸੀਜਨ ਸਿਲੰਡਰ ਦੀ ਵੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ ਸ਼ਹਿਰ ਚ ਦਵਾਈਆਂ ਦੀ ਵੀ ਕੀਤੇ ਨਾ ਕੀਤੇ ਘਾਟ ਮਹਿਸੂਸ ਹੋ ਰਹੀ ਹੈ ਕਿਉਂਕਿ ਸਪਲਾਈ ਚੇਨ ਰੁਕ ਗਈ ਹੈ ਹੁਣ ਉਹ ਇੱਕ ਦੋ ਦਿਨ ਬਾਅਦ ਸਪਲਾਈ ਸੁਰੂ ਹੋ ਰਹੀ ਹੈ ਤੇ ਇਸ ਤਰ੍ਹਾਂ ਦਵਾਈਆਂ ਦੀ ਹਾਲਤ ਚਿੰਤਾਜਨਕ ਹੈ। ਮੋਹਾਲੀ ਜ਼ਿਲ੍ਹੇ ਚ ਕੋਰੋਨਾ ਦਾ ਲਗਾਤਾਰ ਗ੍ਰਾਫ ਵੱਧਦਾ ਜਾ ਰਿਹਾ ਹੈ ਤੇ ਇਸ ਦੇ ਨਾਲ ਨਾਲ ਇਕ ਚਿੰਤਾ ਦਾ ਵਿਸ਼ਾ ਹੈ। ਸਰਕਾਰੀ ਹਸਪਤਾਲ ਕੋਰੋਨਾ ਮਰੀਜ਼ਾਂ ਨਾਲ ਭਰੇ ਪਏ ਉੱਥੇ ਪ੍ਰਾਈਵੇਟ ਹਸਪਤਾਲ ਦੇ ਬੈਂਡ ਵੀ ਕੋਰੋਨਾ ਮਰੀਜ਼ਾਂ ਨਾਲ ਫੁੱਲ ਹੋਏ ਪਏ ਹਨ।