ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਹਾਰ ਗਏ। ਉਨ੍ਹਾਂ ਨੂੰ 267 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
ਮੋਹਾਲੀ 'ਚ ਨਗਰ ਨਿਗਮ ਚੋਣਾਂ ਦੇ ਨਤੀਜੇ - mohali
12:11 February 18
ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੂੰ ਕਰਨਾ ਪਿਆ ਹਾਰ ਦਾ ਸਾਹਮਣਾ
11:39 February 18
ਕਈ ਵਾਰਡਾਂ 'ਚ ਆਜ਼ਾਦ ਉਮੀਦਵਾਰ ਰਹੇ ਜੇਤੂ
ਮੋਹਾਲੀ ਨਗਰ ਨਿਗਮ ਦੇ ਕਈ ਵਾਰਡਾਂ 'ਚ ਆਜ਼ਾਦ ਉਮੀਦਵਾਰ ਵੀ ਬਣਤ ਬਣਾ ਰਹੇ ਹਨ। ਮੋਹਾਲੀ ਦੇ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਜੇਤੂ ਰਹੇ।
ਵਾਰਡ ਨੰਬਰ 29 ਤੋਂ ਆਜ਼ਾਦ ਉਮੀਦਵਾਰ ਜੇਤੂ
ਵਾਰਡ ਨੰਬਰ 26 ਤੋਂ ਆਜ਼ਾਦ ਉਮੀਦਵਾਰ ਜਿੱਤੇ
ਵਾਰਡ ਨੰਬਰ 33, 34 ਅਤੇ 35 ਤੋਂ ਵੀ ਆਜ਼ਾਦ ਉਮੀਦਵਾਰ ਰਹੇ ਜੇਤੂ।
ਵਾਰਡ ਨੰਬਰ 38 ਤੋਂ ਸਰਵਜੀਤ ਸਿੰਘ ਸਮਾਣਾ ਆਜ਼ਾਦ ਗਰੁੱਪ ਦੇ ਜੇਤੂ
11:09 February 18
ਮੋਹਾਲੀ ਨਗਰ ਨਿਗਮ ਵਿੱਚ ਕਾਂਗਰਸ ਕਰ ਰਹੀ ਲੀਡ
ਨਵੇਂ ਰੁਝੇਵਿਆਂ ਮੁਤਾਬਕ ਮੋਹਾਲੀ ਨਗਰ ਨਿਗਮ ਵਿੱਚ ਕਾਂਗਰਸ ਲੀਡ ਕਰ ਰਹੀ ਹੈ ਵਾਰਡ ਨੰਬਰ 10 ਤੋਂ ਅਮਰਜੀਤ ਸਿੰਘ ਜਿੱਤੇ। ਦੱਸ ਦਈਏ ਕਿ ਕੈਬਿਨੇਟ ਮੰਤਰੀ ਬਲਬੀਰ ਸਿੱਧੂ ਦੇ ਭਰਾ ਨੇ ਅਮਰਜੀਤ ਸਿੰਘ।
10:35 February 18
ਜਾਣੋ ਕਿਹੜੇ ਉਮੀਦਵਾਰ ਰਹੇ ਜੇਤੂ, ਕਾਂਗਰਸੀ ਉਮੀਦਵਾਰ ਅੱਗੇ
ਮੋਹਾਲੀ ਦੇ ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਜਸਪ੍ਰੀਤ ਕੌਰ ਜੇਤੂ ਕਰਾਰ ਦਿੱਤੀ ਗਈ ਹੈ।
ਮੋਹਾਲੀ ਦੇ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਚੋਣ ਜਿੱਤੇ ਹਨ।
ਮੋਹਾਲੀ ਦੇ ਵਾਰਡ ਨੰਬਰ 3 ਤੋਂ ਕਾਂਗਰਸ ਦੀ ਉਮੀਦਵਾਰ ਦਵਿੰਦਰ ਕੌਰ ਵਾਲੀਆ ਜੇਤੂ ਕਰਾਰ ਦਿੱਤੀ ਗਈ ਹੈ।
ਮੋਹਾਲੀ ਦੇ ਵਾਰਡ ਨੰਬਰ 4 ਤੋਂ ਕਾਂਗਰਸ ਦਾ ਉਮੀਦਵਾਰ ਰਾਜਿੰਦਰ ਸਿੰਘ ਰਾਣਾਜੇਤੂ ਰਹੇ ਹਨ।
ਮੋਹਾਲੀ ਦੇ ਵਾਰਡ ਨੰਬਰ 5 ਤੋਂ ਕਾਂਗਰਸ ਦੀ ਉਮੀਦਵਾਰ ਰੁਪਿੰਦਰ ਕੌਰ ਰੀਨਾ ਨੇ ਚੋਣ ਜਿੱਤੀ ਹੈ।
10:28 February 18
ਆਜ਼ਾਦ ਉਮੀਦਵਾਰ ਨੇ ਹਾਸਲ ਕੀਤੀ ਜਿੱਤ
ਮੋਹਾਲੀ ਨਗਰ ਨਿਗਮ ਦੇ ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਜੇਤੂ ਰਹੇ।
10:24 February 18
ਕਾਂਗਰਸ ਨੇ ਪਿਹਲੀ ਜਿੱਤ ਹਾਸਲ ਕਰ ਖੋਲ੍ਹਿਆ ਖਾਤਾ
ਕਾਂਗਰਸ ਨੇ ਪਿਹਲੀ ਜਿੱਤ ਹਾਸਲ ਕਰ ਖਾਤਾ ਖੋਲ੍ਹਿਆ। ਮੋਹਾਲੀ ਨਗਰ ਨਿਗਮ ਦੇ ਵਾਰਡ ਨੰਬਰ 1 ਤੋਂ ਕਾਂਗਰਸੀ ਉਮੀਦਵਾਰ ਜਸਪ੍ਰੀਤ ਕੌਰ ਜੇਤੂ ਰਹੇ।
10:12 February 18
ਮੋਹਾਲੀ 'ਚ ਨਗਰ ਨਿਗਮ ਚੋਣਾਂ ਦੇ ਨਤੀਜੇ LIVE
14 ਫਰਵਰੀ ਨੂੰ ਨਗਰ ਨਿਗਮ ਦੀਆਂ ਚੋਣਾਂ ਲਈ ਮੋਹਾਲੀ 'ਚ ਸਭ ਤੋਂ ਘੱਟ ਵੋਟਾਂ ਪਈਆਂ ਸਨ। ਮੋਹਾਲੀ ਦੇ ਦੋ ਵਾਰਡਾਂ 10 ਦੇ ਬੂਥ ਨੰ 32 ਤੇ ਬੂਥ ਨੰ 33 'ਤੇ 17 ਫਰਵਰੀ ਨੂੰ ਮੁੜ ਵੋਟਾਂ ਪਈਆਂ ਸਨ। ਅੱਜ ਮੋਹਾਲੀ ਨਗਰ ਨਿਗਮ ਦੇ ਨਤੀਜੇ ਐਲਾਨੇ ਜਾਣਗੇ।