ETV Bharat / state

ਹਾਈ ਕੋਰਟ ਵੱਲੋਂ ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਮਨਜ਼ੂਰ - ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਮਨਜ਼ੂਰ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਡੀ ਐੱਸ ਪੀ ਦੀ ਗ੍ਰਿਫ਼ਤਾਰੀ ਉੱਪਰ 31 ਜਨਵਰੀ ਤੱਕ ਰੋਕ ਲੱਗ ਗਈ ਹੈ।

high court accept DSP atul soni bail
ਫ਼ੋਟੋ
author img

By

Published : Jan 28, 2020, 8:41 PM IST

ਮੋਹਾਲੀ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਡੀ ਐੱਸ ਪੀ ਦੀ ਗ੍ਰਿਫ਼ਤਾਰੀ ਉੱਪਰ 31 ਜਨਵਰੀ ਤੱਕ ਰੋਕ ਲਗਾ ਦਿੱਤੀ ਗਈ ਸੀ। ਦੱਸ ਦੇਈਏ ਕਿ ਡੀ ਐੱਸ ਪੀ ਉੱਪਰ ਉਨ੍ਹਾਂ ਦੀ ਪਤਨੀ ਵੱਲੋਂ ਮੋਹਾਲੀ ਦੇ ਫੇਜ਼ 8 ਥਾਣੇ 'ਚ ਗੋਲੀ ਚਲਾਉਣ ਦਾ ਆਰੋਪ ਲਗਾਇਆ ਗਿਆ ਸੀ। ਪਰ ਇਸ ਮਾਮਲੇ ਦੇ ਵਿੱਚ ਅਗਲੇ ਹੀ ਦਿਨ ਡੀ ਐੱਸ ਪੀ ਸੋਨੀ ਦੀ ਪਤਨੀ ਸੁਨੀਤਾ ਸੋਨੀ ਵੱਲੋਂ ਮੋਹਾਲੀ ਪੁਲਿਸ ਨੂੰ ਦਰਖ਼ਾਸਤ ਵਾਪਸ ਲੈਣ ਲਈ ਐਫੀਡੈਵਟ ਭੇਜਿਆ ਸੀ।

ਵੀਡੀਓ

ਇਸ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਨੂੰ ਅਗਵਾ ਕਰਕੇ ਇਹ ਐਫੀਡੈਵਟ ਮੇਲ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਵਲੋਂ ਇਹ ਐਫੀਡੇਵਟ ਨਾ-ਮਨਜ਼ੂਰ ਕਰ ਦਿੱਤਾ। ਇਸ ਦੇ ਨਾਲ ਹੀ ਡੀਐੱਸਪੀ ਵੱਲੋਂ ਮੋਹਾਲੀ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਜਿਸ ਮੌਕੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਰਹੀ।

ਪਰ ਕੋਰਟ ਵੱਲੋਂ ਇਸ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ। ਫਿਰ ਡੀਐੱਸਪੀ ਵੱਲੋ ਬੀਤੇ ਦਿਨੀਂ ਹਾਈ ਕੋਰਟ 'ਚ ਇਹ ਅਰਜ਼ੀ ਲਗਾਈ ਗਈ, ਜੋ ਮਨਜ਼ੂਰ ਹੋ ਗਈ ਅਤੇ ਡੀਐੱਸਪੀ ਦੀ ਗ੍ਰਿਫ਼ਤਾਰੀ ਉਪਰ 31 ਜਨਵਰੀ ਤੱਕ ਰੋਕ ਲੱਗ ਗਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਹੋਵੇਗੀ।

Intro:ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਡੀ ਐੱਸ ਪੀ ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਡੀ ਐੱਸ ਪੀ ਦੀ ਗ੍ਰਿਫ਼ਤਾਰੀ ਉੱਪਰ 31 ਜਨਵਰੀ ਤੱਕ ਰੋਕ ਲਗਾ ਦਿੱਤੀ ਗਈ ਹੈ।

Body:ਜਾਣਕਾਰੀ ਲਈ ਦਸ ਦੇਈਏ ਡੀ ਐੱਸ ਪੀ ਉੱਪਰ ਉਨ੍ਹਾਂ ਦੀ ਪਤਨੀ ਵੱਲੋਂ ਹੀ ਮੋਹਾਲੀ ਦੇ 8 ਫੇਜ਼ ਥਾਣੇ 'ਚ ਗੋਲੀ ਚਲਾਉਣ ਦੇ ਆਰੋਪ ਲਗਾਉਂਦੇ ਹੋਏ ਮਾਮਲਾ ਦਰਜ਼ ਕਰਵਾਇਆ ਗਿਆ ਸੀ।ਪਰ ਇਸ ਮਾਮਲੇ ਦੇ ਵਿੱਚ ਅਗਲੇ ਹੀ ਦਿਨ ਡੀ ਐੱਸ ਪੀ ਸੋਨੀ ਦੀ ਪਤਨੀ ਸੁਨੀਤਾ ਸੋਨੀ ਵੱਲੋਂ ਮੋਹਾਲੀ ਪੁਲਿਸ ਨੂੰ ਦਰਖ਼ਾਸਤ ਵਾਪਿਸ ਲੈਣ ਲਈ ਐਫੀਡੇਵਟ ਮੇਲ ਕੀਤਾ ਪਰ ਪੁਲਿਸ ਨੇ ਇਹ ਕਹਿ ਕੇ ਨਾ ਮਨਜ਼ੂਰ ਕਰ ਦਿੱਤਾ ਕਿ ਹੋ ਸਕਦਾ ਹਾਂ ਉਸਦੀ ਪਤਨੀ ਕੱਲ੍ਹ ਨੂੰ ਕਹੇ ਕਿ ਉਸ ਨੂੰ ਕਿੜਨੇਪ ਕਰਕੇ ਇਹ ਐਫੀਡੇਵਟ ਮੇਲ ਕਰਵਾਇਆ ਗਿਆ ਹੈ।ਇਸ ਲਈ ਸਾਡੇ ਵੱਲੋਂ ਆਪਣੀ ਅਗਲੇਰੀ ਕਾਰਵਾਈ ਕਰਦੇ ਹੋਏ ਡੀ ਐੱਸ ਪੀ ਦੀ ਗ੍ਰਿਫ਼ਤਾਰੀ ਕੀਤੀ ਜਾਵੇਗੀ।ਓਧਰ ਡੀ ਐੱਸ ਪੀ ਵੱਲੋਂ ਮੋਹਾਲੀ ਸੈਸ਼ਨ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਜਿਸ ਮੌਕੇ ਉਸਦੀ ਪਤਨੀ ਵੀ ਮੌਜੂਦ ਰਹੀ ਪਰ ਕੋਰਟ ਵੱਲੋਂ ਇਸਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਫਿਰ ਡੀ ਐੱਸ ਪੀ ਵੱਲੋ ਬੀਤੇ ਦਿਨੀਂ ਹਾਈ ਕੋਰਟ 'ਚ ਇਹ ਅਰਜ਼ੀ ਲਗਾਈ ਗਈ ਜੋ ਅੱਜ ਮਨਜ਼ੂਰ ਹੋ ਗਈ ਅਤੇ ਡੀ ਐੱਸ ਪੀ ਦੀ ਗ੍ਰਿਫ਼ਤਾਰੀ ਉਪਰ 31 ਜਨਵਰੀ ਤੱਕ ਰੋਕ ਲੱਗ ਗਈ ਹੁਣ ਮਾਮਲੇ ਦੀ ਅਗਲੀ ਸੁਣਵਾਈ 31 ਜਨਵਰੀ ਨੂੰ ਹੋਵੇਗੀ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.