ETV Bharat / state

ਪਾਰਕਿੰਗ ਦੇ ਕਿਨਾਰੇ 'ਤੇ ਆਰਾਮ ਕਰ ਰਹੇ ਸਫ਼ਾਈ ਮੁਲਾਜ਼ਮਾਂ 'ਤੇ ਚੜ੍ਹਾਈ ਕਾਰ - Car raids

ਮੁਹਾਲੀ ਦੇ ਦਸ ਫੇਸ ਵਿਚ ਇਕ ਕਾਰ ਚਾਲਕ (Car Driver)ਨੇ ਪਾਰਕਿੰਗ ਵਿਚ ਆਰਾਮ ਕਰ ਰਹੇ ਸਫ਼ਾਈ ਮੁਲਾਜ਼ਮਾਂ ਉਤੇ ਗੱਡੀ ਚੜ੍ਹਾ ਦਿੱਤੀ ਹੈ। ਸਫ਼ਾਈ ਮੁਲਾਜ਼ਮਾਂ ਦਾ ਇਲਾਜ ਸਰਕਾਰੀ ਹਸਪਤਾਲ ਵਿਚ ਚੱਲ ਰਿਹਾ ਹੈ।

ਪਾਰਕਿੰਗ ਦੇ ਕਿਨਾਰੇ ਤੇ ਆਰਾਮ ਕਰ ਰਹੇ ਸਫ਼ਾਈ ਮੁਲਾਜ਼ਮਾਂ 'ਤੇ ਚੜ੍ਹਾਈ ਕਾਰ

author img

By

Published : Sep 20, 2021, 6:28 PM IST

ਮੁਹਾਲੀ: ਫੇਸ ਦਸ ਦਾ ਇਕ ਮਾਮਲਾ ਸਾਹਮਣੇ ਆਇਆ ਹੈ ਕਿ ਸ਼ੁੱਕਰਵਾਰ ਨੂੰ ਪਾਰਕਿੰਗ ਦੇ ਕੰਡੇ ਆਰਾਮ ਕਰ ਰਹੇ ਸਫ਼ਾਈ ਮੁਲਾਜ਼ਮਾਂ ਉਤੇ ਕਾਰ ਚੜ੍ਹਾ ਦਿੱਤੀ ਹੈ।ਇਸ ਹਾਦਸੇ ਵਿਚ ਤਿੰਨੋ ਮੁਲਾਜ਼ਮ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।ਸਫ਼ਾਈ ਮੁਲਾਜ਼ਮਾਂ ਦਾ ਇਲਾਜ ਚੱਲ ਰਿਹਾ ਹੈ।ਸਥਾਨਕ ਲੋਕਾਂ ਨੇ ਕਾਰ ਚਾਲਕ ਨੂੰ ਫੜਕੇ ਪੁਲਿਸ ਨੂੰ ਸੌਂਪ ਦਿੱਤਾ ਹੈ।

ਪਾਰਕਿੰਗ ਦੇ ਕਿਨਾਰੇ ਤੇ ਆਰਾਮ ਕਰ ਰਹੇ ਸਫ਼ਾਈ ਮੁਲਾਜ਼ਮਾਂ 'ਤੇ ਚੜ੍ਹਾਈ ਕਾਰ

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਅਕੇ ਉਸਦੇ ਸਾਥੀ ਨਸ਼ੇ ਵਿਚ ਸਨ।ਇਸ ਮੌਕੇ ਸਫ਼ਾਈ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਹੈ ਕਿ ਕਾਰ ਚਾਲਕ (Car Driver) ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਘਟਨਾ ਹੁੰਦੇ ਸਾਰ ਹੀ ਮਾਰਕੀਟ ਵਿਚ ਹੜਕੰਪ ਮੱਚ ਗਿਆ।ਉਧਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਬਣਦੀ ਕਾਰਵਾਈ ਇੰਨ੍ਹਾਂ ਉਤੇ ਕੀਤੀ ਜਾਵੇਗੀ।

ਇਹ ਵੀ ਪੜੋ:SGPC ਪ੍ਰਧਾਨ ਦੇ ਪੰਜਾਬ ਸਰਕਾਰ ਨੂੰ ਤਿੱਖੇ ਤੇਵਰ

ETV Bharat Logo

Copyright © 2025 Ushodaya Enterprises Pvt. Ltd., All Rights Reserved.