ETV Bharat / state

ਬਲੌਂਗੀ ਪੁਲਿਸ ਨੇ ਗੁੰਮ ਹੋਇਆ ਬੱਚਾ ਪਰਿਵਾਰ ਨੂੰ ਸੌਂਪਿਆ

ਬਲੌਂਗੀ ਪੁਲਿਸ (Balongi police) ਵੱਲੋਂ ਅੱਜ ਇੱਕ ਮਾਨਸਿਕ ਤੌਰ ਤੇ ਪੀੜਤ ਗੁਆਚੇ ਬੱਚੇ ਨੂੰ ਲੱਭ ਕੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲੌਂਗੀ ਪੁਲੀਸ ਸਟੇਸ਼ਨ ਦੇ ਐਸਐਚਓ ਰਾਜਪਾਲ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਆਪਣੀ ਟੀਮ ਦੀ ਮਦਦ ਨਾਲ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਅਠਤਾਲੀ ਘੰਟਿਆਂ ਦੇ ਅੰਦਰ ਬੱਚਾ ਬਰਾਮਦ ਕਰ ਲਿਆ ਗਿਆ, ਜਿਸ ਨਾਲ ਪੁਲਿਸ ਦੇ ਨਾਲ ਨਾਲ ਬੱਚੇ ਦੇ ਪਰਿਵਾਰਕ ਮੈਂਬਰ ਖ਼ੁਸ਼ੀ ਦਾ ਮਾਹੌਲ ਹੈ।

ਬਲੌਂਗੀ ਪੁਲੀਸ ਨੇ ਗੁੰਮ ਹੋਇਆ ਬੱਚਾ ਪਰਿਵਾਰ ਨੂੰ ਸੌਂਪਿਆ

author img

By

Published : Oct 23, 2021, 7:14 PM IST

ਮੁਹਾਲੀ: ਬਲੌਂਗੀ ਪੁਲਿਸ (Balongi police) ਵੱਲੋਂ ਅੱਜ ਇੱਕ ਮਾਨਸਿਕ ਤੌਰ ਤੇ ਪੀੜਤ ਗੁਆਚੇ ਬੱਚੇ ਨੂੰ ਲੱਭ ਕੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਸੌਂਪਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲੌਂਗੀ ਪੁਲੀਸ ਸਟੇਸ਼ਨ ਦੇ ਐਸਐਚਓ ਰਾਜਪਾਲ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਦ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਆਪਣੀ ਟੀਮ ਦੀ ਮਦਦ ਨਾਲ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਅਠਤਾਲੀ ਘੰਟਿਆਂ ਦੇ ਅੰਦਰ ਬੱਚਾ ਬਰਾਮਦ ਕਰ ਲਿਆ ਗਿਆ, ਜਿਸ ਨਾਲ ਪੁਲਿਸ ਦੇ ਨਾਲ ਨਾਲ ਬੱਚੇ ਦੇ ਪਰਿਵਾਰਕ ਮੈਂਬਰ ਖ਼ੁਸ਼ੀ ਦਾ ਮਾਹੌਲ ਹੈ।

ਉਨ੍ਹਾਂ ਦੱਸਿਆ ਕਿ ਐਸਐਸਪੀ ਮੁਹਾਲੀ (Mohali) ਦੇ ਦਿਸ਼ਾ ਨਿਰਦੇਸ਼ ਹਨ ਕਿ ਜੇਕਰ ਕੋਈ ਵੀ ਨਬਾਲਿਗ ਬੱਚੇ ਦੀ ਗੁੰਮਸ਼ੁਦਗੀ ਦਾ ਮਾਮਲਾ ਥਾਣੇ ਵਿੱਚ ਰਿਪੋਰਟ ਹੁੰਦਾ ਹੈ, ਤਾਂ ਉਸ ਤੇ ਤੁਰੰਤ ਕਾਰਵਾਈ ਕਰਕੇ ਬੱਚਿਆਂ ਨੂੰ ਬਰਾਮਦ ਕੀਤਾ ਜਾਵੇ।

ਬਲੌਂਗੀ ਪੁਲੀਸ ਨੇ ਗੁੰਮ ਹੋਇਆ ਬੱਚਾ ਪਰਿਵਾਰ ਨੂੰ ਸੌਂਪਿਆ

ਉਨ੍ਹਾਂ ਨੇ ਕਿਹਾ ਕਿ ਉਕਤ ਮਾਮਲੇ ਵਿਚ ਵੀ ਉਨ੍ਹਾਂ ਨੂੰ 20 ਅਕਤੂਬਰ ਨੂੰ ਪ੍ਰਦੀਪ ਕੁਮਾਰ ਪੁੱਤਰ ਹੇਮ ਰਾਜ ਵਾਸੀ ਪਿੰਡ ਬਹਿਲੋਲਪੁਰ ਨੇ ਥਾਣਾ ਬਲੌਂਗੀ ਚ ਇਹ ਇਤਲਾਹ ਕੀਤੀ ਸੀ ਕਿ ਉਸਦਾ ਭਾਣਜਾ ਮੰਥਨ ਸਿੰਘ (ਉਮਰ 15 ਸਾਲ) ਪੁੱਤਰ ਸ਼ਾਮ ਸਿੰਘ ਵਾਸੀ ਪਿੰਡ ਸੰਗੋਜਲਾ ਗੁੰਮ ਹੈ, ਜੋ ਕਿ ਕਿ ਹਫ਼ਤਾ ਪਹਿਲਾਂ ਉਨ੍ਹਾਂ ਕੋਲ ਰਹਿਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਮੰਥਨ ਸਿੰਘ ਦਾ ਬਚਪਨ ਤੋਂ ਦਿਮਾਗ ਪ੍ਰਫੁਲਿਤ ਨਹੀਂ ਹੈ ਅਤੇ ਤੋਤਲਾ ਬੋਲਦਾ ਹੈ।

ਉਨ੍ਹਾਂ ਦੱਸਿਆ ਕਿ ਉਹ 20 ਅਕਤੂਬਰ ਨੂੰ ਉਹ ਸ਼ਾਮ ਚਾਰ ਵਜੇ ਪਿੰਡ ਬਹਿਲੋਲਪੁਰ ਤੋਂ ਸਾਈਕਲ ਤੇ ਬਿਨਾਂ ਕਿਸੇ ਨੇ ਕੁਝ ਦੱਸੇ ਪੁੱਛੇ ਘਰ ਤੋਂ ਚਲਾ ਗਿਆ ਸੀ। ਇਤਲਾਹ ਮਿਲਣ 'ਤੇ ਪੁਲਿਸ ਵੱਲੋਂ ਪਹਿਲ ਦੇ ਆਧਾਰ 'ਤੇ ਜਾਂਚ ਕੀਤੀ ਗਈ।

ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ (Social media) 'ਤੇ ਗੁੰਮ ਹੋਏ ਬੱਚੇ ਦਾ ਡਾਟਾ ਅਪਲੋਡ ਕੀਤਾ ਗਿਆ ਅਤੇ ਪੁਲਿਸ ਦੀਆਂ ਟੀਮਾਂ ਤਿਆਰ ਕਰਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਪਿੰਡ ਸਨੇਟੇ ਦੇ ਕੋਲ ਕਾਲੇ ਨਾਂ ਦੇ ਵਿਅਕਤੀ ਦਾ ਫੋਨ ਆਇਆ ਸੀ ਕਿ ਉਸ ਨੂੰ ਇੱਕ ਬੱਚਾ ਮਿਲਿਆ।

ਇਹ ਵੀ ਪੜ੍ਹੋ: ਤੇਲ ਦੀਆਂ ਕੀਮਤਾਂ ’ਚ ਮੁੜ ਲੱਗੀ ਅੱਗ, ਜਾਣੋ ਅੱਜ ਦੀਆਂ ਕੀਮਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.