ETV Bharat / state

ਰੂਪਨਗਰ ਦੇ ਵਿੱਚ ਵੇਖਣ ਨੂੰ ਮਿਲੇਗੀ ਹੁਣ ਪੂਰੇ ਭਾਰਤ ਦੀ ਝਲਕ! - saras mela in roopnagar

ਰੂਪਨਗਰ ਵਿੱਚ ਖੇਤਰੀ ਸਰਸ ਮੇਲਾ 26 ਤੋਂ ਸ਼ੁਰੂ ਹੋਵੇਗਾ। ਇਸ ਮੇਲੇ ਵਿਚ 300 ਤੋਂ ਵੱਧ ਸਟਾਲ ਲਗਾਏ ਜਾਣਗੇ ਅਤੇ ਦੇਸ਼ ਦੇ 22 ਸੁਬਿਆਂ ਦੇ ਕਰੀਬ 500 ਤੋਂ ਵੱਧ ਦਸਤਕਾਰ ਅਤੇ ਕਰੀਬ ਇਕ ਹਜ਼ਾਰ ਕਲਾਕਾਰ ਇਸ ਮੇਲੇ ਵਿਚ ਹਿੱਸਾ ਲੈਣਗੇ।

ਫ਼ੋਟੋ
author img

By

Published : Sep 22, 2019, 3:27 PM IST

ਰੂਪਨਗਰ: ਜ਼ਿਲ੍ਹੇ ਵਿੱਚ ਸਰਸ ਮੇਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਖੇਤਰੀ ਸਰਸ ਮੇਲਾ 26 ਸਤੰਬਰ ਤੋਂ ਸ਼ੁਰੂ ਹੋਵੇਗਾ। ਇਸ ਮੇਲੇ ਵਿੱਚ ਦੇਸ਼ ਦੇ 22 ਸੂਬਿਆਂ ਦੇ 500 ਦੇ ਕਰੀਬ ਵੱਖ-ਵੱਖ ਸ਼ਿਲਪਕਾਰ, ਕਰੀਬ ਇਕ ਹਜ਼ਾਰ ਕਲਾਕਾਰ ਤੇ ਸੱਭਿਆਚਾਰ ਵੇਖਣ ਨੂੰ ਮਿਲਣਗੇ। ਇਸ ਮੇਲੇ ਵਿੱਚ ਹੈਲੀਕਾਪਟਰ ਰਾਈਡ ਵਿਸ਼ੇਸ ਖਿੱਚ ਦਾ ਕੇਂਦਰ ਰਹੇਗਾ। ਇਹ ਜਾਣਕਾਰੀ ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸੀ।

ਵੀਡੀਓ: ਰੂਪਨਗਰ ਦੇ ਵਿੱਚ ਲਗੇਗਾ 26 ਸਤੰਬਰ ਨੂੰ ਸਰਸ ਮੇਲਾ

ਸਰਸ ਮੇਲਾ ਕੀ ਹੈ ?

ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕੁੱਝ ਸਾਂਝੀਆਂ ਸਕੀਮਾਂ ਦੇ ਤਹਿਤ ਜਿਨ੍ਹਾਂ ਲੋਕਾਂ ਦੇ ਵਿੱਚ ਕੋਈ ਸ਼ਿਲਪਕਾਰੀ ਹੁੰਦੀ ਹੈ ਜਾਂ ਕੋਈ ਉਨ੍ਹਾਂ ਦੇ ਵਿੱਚ ਕੋਈ ਹੋਰ ਵਧੀਆ ਗੁਣ ਹੁੰਦਾ ਹੈ ਤੇ ਉਨ੍ਹਾਂ ਕੋਲ ਪੈਸੇ ਨਾ ਹੋਣ ਕਾਰਨ ਆਪਣਾ ਸਾਮਾਨ ਨਹੀਂ ਵੇਚ ਪਾਉਂਦੇ। ਅਜਿਹੇ ਲੋਕਾਂ ਲਈ ਇਹ ਮੇਲਾ ਬਹੁਤ ਲਾਭਕਾਰੀ ਹੁੰਦਾ ਹੈ। ਇਹ ਮੌਕਾ ਸਰਕਾਰ ਵੱਲੋਂ ਰੂਪਨਗਰ ਨੂੰ ਮਿਲਿਆ ਹੈ।

ਕਦੋ ਲੱਗੇਗਾ ਸਰਸ ਮੇਲਾ ?

ਡੀਸੀ ਨੇ ਦੱਸਿਆ ਸਰਸ ਮੇਲਾ ਰੂਪਨਗਰ ਦੇ ਵਿੱਚ 26 ਸਤੰਬਰ ਤੋਂ 6 ਨਵੰਬਰ ਤੱਕ ਚੱਲੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਇਸ ਮੇਲੇ ਦੇ ਵਿੱਚ ਲੋਕਾਂ ਨੂੰ ਪੂਰੇ ਭਾਰਤ ਦਾ ਸੁਮੇਲ ਇੱਕ ਜਗ੍ਹਾਂ 'ਤੇ ਵੇਖਣ ਨੂੰ ਮਿਲੇਗਾ।

ਕਿਉਂ ਜ਼ਰੂਰੀ ਹੈ ਇਹ ਸਰਸ ਮੇਲੇ ?

ਡਿਪਟੀ ਕਮਿਸ਼ਨਰ ਡਾ. ਸੁਮਿਤ ਜਰੰਗਲ ਨੇ ਕਿਹਾ ਕਿ ਅੱਜ ਕੱਲ੍ਹ ਜ਼ਿਆਦਾਤਰ ਬੱਚੇ ਇੰਟਰਨੈੱਟ ਦੇ ਵਿੱਚ ਹੀ ਬਿਜ਼ੀ ਰਹਿੰਦੇ ਹਨ। ਉਨ੍ਹਾਂ ਨੂੰ ਇਹ ਮੌਕਾ ਹੀ ਨਹੀਂ ਮਿਲਦਾ ਕਿ ਉਹ ਭਾਰਤ ਦੇ ਬਾਕੀ ਸੂਬਿਆਂ ਦੇ ਸਭਿਆਚਾਰ ਨੂੰ ਦੇਖ ਸਕਣ, ਜਿਸ ਲਈ ਸਰਸ ਮੇਲਾ ਇੱਕ ਮਾਈਕ੍ਰੋ ਇੰਡੀਆ ਦਾ ਕੰਮ ਕਰਦਾ ਹੈ।

Intro:edited pkg...
special story on sars mela 2019 ......

ਰੂਪਨਗਰ ਦੇ ਵਿੱਚ ਵੇਖਣ ਨੂੰ ਮਿਲੇਗੀ ਹੁਣ ਪੂਰੇ ਭਾਰਤ ਦੀ ਝਲਕ, ਜੀ ਹਾਂ ਭਾਰਤ ਦੇ 22 ਰਾਜਾਂ ਦੇ ਵੱਖ ਵੱਖ ਸ਼ਿਲਪਕਾਰ , ਕਲਾਕਾਰ ਅਤੇ ਸੱਭਿਆਚਾਰ ਵੇਖਣ ਨੂੰ ਮਿਲਣਗੇ ਇਸ ਸ਼ਹਿਰ ਦੇ ਵਿੱਚ ਜਿੱਥੇ ਲੱਗਣ ਜਾ ਰਿਹਾ ਹੈ ਸਰਸ ਮੇਲਾ

Body:ਇਹ ਜਾਣਕਾਰੀ ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ ਸੁਮਿਤ ਜਾਰੰਗਲ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਦੱਸੀ ...

ਸਰਸ ਮੇਲਾ ਕੀ ਹੈ ?.......
ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕੁੱਝ ਸਾਂਝੀਆਂ ਸਕੀਮਾਂ ਦੇ ਤਹਿਤ ਜਿਨ੍ਹਾਂ ਲੋਕਾਂ ਦੇ ਵਿੱਚ ਕੋਈ ਸ਼ਿਲਪਕਾਰੀ ਹੁੰਦੀ ਹੈ ਜਾਂ ਕੋਈ ਉਨ੍ਹਾਂ ਦੇ ਵਿੱਚ ਕੋਈ ਹੋਰ ਵਧੀਆ ਗੁਣ ਹੁੰਦਾ ਹੈ ਅਤੇ ਉਨ੍ਹਾਂ ਕੋਲ ਪੈਸੇ ਨਾ ਹੋਣ ਕਰਕੇ ਨਾ ਤਾਂ ਉਹ ਆਪਣਾ ਸਾਮਾਨ ਵੇਚ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਮਾਰਕੀਟਿੰਗ ਵਾਸਤੇ ਕੋਈ ਸਾਧਨ ਨਹੀਂ ਹੁੰਦਾ ਅਜਿਹੇ ਲੋਕਾਂ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਪੈਸੇ ਦੇ ਕੇ ਉਨ੍ਹਾਂ ਨੂੰ ਪ੍ਰਮੋਟ ਕਰਦੀ ਹੈ ਤਾਂ ਜੋ ਉਨ੍ਹਾਂ ਦਾ ਬਣਾਇਆ ਸਾਮਾਨ ਮਾਰਕੀਟ ਦੇ ਵਿੱਚ ਆ ਕੇ ਵਿਕ ਸਕੇ ਅਤੇ ਉਹ ਗਰੀਬੀ ਤੋਂ ਦੂਰ ਹੋ ਸਕਣ
ਅਜਿਹੇ ਕੋਈ ਪੰਜ ਖਾਸ ਰਾਜਾਂ ਦੇ ਸ਼ਿਲਪਕਾਰਾਂ ਨੂੰ ਭਾਰਤ ਸਰਕਾਰ ਭੇਜਦੀ ਹੈ ਵੱਖ ਵੱਖ ਰਾਜਾਂ ਦੇ ਵਿੱਚ ਹੁਣ ਅਜਿਹਾ ਮੌਕਾ ਭਾਰਤ ਸਰਕਾਰ ਵੱਲੋਂ ਮਿਲਿਆ ਹੈ ਪੰਜਾਬ ਨੂੰ ਰੂਪਨਗਰ ਜ਼ਿਲ੍ਹੇ ਨੂੰ ਜਿੱਥੇ ਸਰਸ ਮੇਲੇ ਦੇ ਵਿੱਚ ਇਹ ਸਾਰੇ ਸ਼ਿਲਪਕਾਰ ਕਲਾਕਾਰ ਆਣਗੇ .ਪੂਰੇ ਭਾਰਤ ਦੇ ਹਰ ਰਾਜ ਦੇ ਨਾਲ ਨਾਲ ਪੰਜਾਬ ਦੇ ਵੀ ਸ਼ਿਲਪਕਾਰ ਅਤੇ ਕਲਾਕਾਰ ਇਸ ਸਰਸ ਮੇਲੇ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਇਸ ਤੋਂ ਇਲਾਵਾ ਪੰਜਾਬ ਦਾ ਪੁਰਾਤਨ ਵਿਰਸਾ ਨਾਟਕ ਕਲਾਕਾਰੀਆਂ ਬਾਜ਼ੀਗਰੀ ਪੇਸ਼ਕਾਰੀਆਂ ਵੀ ਇਸ ਮੇਲੇ ਦੇ ਵਿੱਚ ਵੇਖਣ ਨੂੰ ਮਿਲਣਗੀਆਂ

ਕਦੋ ਲੱਗੇਗਾ ਸਰਸ ਮੇਲਾ ...
ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਸੁਮਿਤ ਜਰੰਗਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਸਰਸ ਮੇਲਾ ਰੂਪਨਗਰ ਦੇ ਵਿੱਚ ਛੱਬੀ ਸਤੰਬਰ ਤੋਂ ਲੈ ਕੇ ਛੇ ਨਵੰਬਰ ਤੱਕ ਚੱਲੇਗਾ . ਡਿਪਟੀ ਕਮਿਸ਼ਨਰ ਨੇ ਆਸ ਪ੍ਰਗਟ ਕਰਦੇ ਕਿਹਾ ਕਿ ਸਾਨੂੰ ਪੂਰੀ ਉਮੀਦ ਹੈ ਕਿ ਇਸ ਮੇਲੇ ਦੇ ਵਿੱਚ ਲੋਕਾਂ ਨੂੰ ਪੂਰੇ ਭਾਰਤ ਦਾ ਸੁਮੇਲ ਇੱਕ ਜਗ੍ਹਾ ਇਸ ਸਰਸ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ .

ਕਿਉਂ ਜ਼ਰੂਰੀ ਹਨ ਇਹ ਸਰਸ ਮੇਲੇ .......
ਡਿਪਟੀ ਕਮਿਸ਼ਨਰ ਰੂਪਨਗਰ ਡਾਕਟਰ ਸੁਮਿਤ ਜਰੰਗਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੱਸਿਆ ਕਿ ਅੱਜ ਕੱਲ੍ਹ ਜ਼ਿਆਦਾਤਰ ਬੱਚੇ ਇੰਟਰਨੈੱਟ ਦੇ ਵਿੱਚ ਹੀ ਬਿਜ਼ੀ ਰਹਿੰਦੇ ਹਨ ਉਨ੍ਹਾਂ ਨੂੰ ਇਹ ਮੌਕਾ ਨਹੀਂ ਮਿਲਦਾ ਕਿ ਉਹ ਦੇਖ ਸਕਣ ਕਿ ਭਾਰਤ ਦੇ ਬਾਕੀ ਰਾਜਾਂ ਦੇ ਵਿੱਚ ਕੀ ਕੀ ਹੋ ਰਿਹਾ ਹੈ ਸੋ ਅਸੀਂ ਮਾਈਕ੍ਰੋ ਇੰਡੀਆ ਦੇ ਰੂਪ ਦੇ ਵਿੱਚ ਇਹ ਸਾਰਾ ਕੁਝ ਰੂਪਨਗਰ ਦੇ ਵਿੱਚ ਲੱਗਣ ਜਾ ਰਹੇ ਸਰਸ ਮੇਲੇ ਦੇ ਵਿੱਚ ਲੈ ਕੇ ਆ ਰਹੇ ਹਾਂ
ਵਨ ਟੂ ਵਨ ਡਾ ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨਾਲ ਦਵਿੰਦਰ ਗਰਚਾ ਰਿਪੋਰਟਰ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.