ETV Bharat / state

ਰੂਪਨਗਰ 'ਚ ਖੇਤਰੀ ਸਰਸ ਮੇਲਾ 26 ਤੋਂ ਸ਼ੁਰੂ ਹੋਵੇਗਾ - ਰੂਪਨਗਰ

ਰੂਪਨਗਰ ਵਿੱਚ ਖੇਤਰੀ ਸਰਸ ਮੇਲਾ 26 ਤੋਂ ਸ਼ੁਰੂ ਹੋਵੇਗਾ। ਇਸ ਮੇਲੇ ਵਿਚ 300 ਤੋਂ ਵੱਧ ਸਟਾਲ ਲਗਾਏ ਜਾਣਗੇ ਅਤੇ ਦੇਸ਼ ਦੇ 22 ਸੁਬਿਆਂ ਦੇ ਕਰੀਬ 500 ਤੋਂ ਵੱਧ ਦਸਤਕਾਰ ਅਤੇ ਕਰੀਬ ਇਕ ਹਜਾਰ ਕਲਾਕਾਰ ਇਸ ਮੇਲੇ ਵਿਚ ਹਿੱਸਾ ਲੈਣਗੇ।

ਰੂਪਨਗਰ
author img

By

Published : Sep 10, 2019, 11:20 AM IST

ਰੂਪਨਗਰ: ਜਿਲ੍ਹੇ ਵਿੱਚ ਖੇਤਰੀ ਸਰਸ ਮੇਲਾ 26 ਤੋਂ ਸ਼ੁਰੂ ਹੋਵੇਗਾ। ਇਸ ਮੇਲੇ ਵਿੱਚ ਦੇਸ਼ ਦੇ 22 ਸੂਬਿਆਂ ਦੇ ਕਰੀਬ 500 ਤੋਂ ਦਸਤਕਾਰ ਅਤੇ ਕਰੀਬ ਇਕ ਹਜ਼ਾਰ ਕਲਾਕਾਰ ਹਿੱਸਾ ਲੈਣਗੇ। ਇਸ ਮੇਲੇ ਵਿੱਚ ਹੈਲੀਕਾਪਟਰ ਰਾਈਡ ਵਿਸ਼ੇਸ ਖਿੱਚ ਦਾ ਕੇਂਦਰ ਰਹੇਗਾ।

ਸਰਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਇਹ ਮੇਲਾ 26 ਸਤੰਬਰ ਤੋ ਲੈ ਕੇ 5 ਅਕਤੂਬਰ ਤੱਕ ਨਹਿਰੂ ਸਟੇਡੀਅਮ ਦੇ ਸਾਹਮਣੇ ਖਾਲੀ ਪਏ ਕਰੀਬ 20 ਏਕੜ ਦੇ ਗਰਾਉਂਡ ਵਿਖੇ ਲਗੇਗਾ।

ਮੇਲੇ ਵਿਚ 300 ਤੋਂ ਵੱਧ ਸਟਾਲ ਲਗਾਏ ਜਾਣਗੇ ਅਤੇ ਦੇਸ਼ ਦੇ 22 ਸੁਬਿਆਂ ਦੇ ਕਰੀਬ 500 ਤੋਂ ਵੱਧ ਦਸਤਕਾਰ ਅਤੇ ਕਰੀਬ ਇਕ ਹਜਾਰ ਕਲਾਕਾਰ ਇਸ ਮੇਲੇ ਵਿਚ ਹਿੱਸਾ ਲੈਣਗੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਦੌਰਾਨ ਦਿਨ ਸਮੇਂ ਜਿੱਥੇ ਸ਼ਿਲਪਕਾਰਾਂ ਵਲੋਂ ਹੱਥ ਨਾਲ ਬਣਾਈਆਂ ਗਈਆਂ ਵਸਤਾਂ ਖਰੀਦਣ ਦਾ ਮੌਕਾ ਮਿਲੇਗਾ, ਉਥੇ ਸ਼ਾਮ ਸਮੇਂ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਰਾਜਾਂ ਦੇ ਸਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ।

ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਕੰਵਰ ਗਰੇਵਾਲ , ਕੁਲਵਿੰਦਰ ਬਿੱਲਾ, ਰਣਜੀਤ ਬਾਵਾ ਅਤੇ ਸੁਨੰਦਾ ਸ਼ਰਮਾ ਵੱਲੋਂ ਮਨੋਰੰਜਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇੱਥੇ ਹਰ ਰੋਜ਼ ਲਗਭਗ 8 ਘੰਟੇ ਦੀਆਂ ਪੇਸ਼ਕਾਰੀਆਂ 22 ਸੂਬਿਆਂ ਤੋਂ ਆਏ ਕਲਾਕਾਰਾਂ ਵਲੋਂ ਕੀਤੀਆਂ ਜਾਇਆ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਮੌਕੇ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਬਿਹਾਰ, ਅਸਾਮ, ਮਨੀਪੁਰ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ, ਮਿਜੋਰਮ, ਸਿਕਮ, ਅਰੁਣਾਚਲ ਪ੍ਰਦੇਸ਼, ਹਰਿਆਣਾ ਉੱਤਰਾਖੰਡ ਦੇ ਲੋਕ ਨਾਚ, ਲੋਕ ਸੰਗੀਤ ਤੋਂ ਇਲਾਵਾ ਪੰਜਾਬ ਦੇ ਲੋਕ ਨਾਚ ਅਤੇ ਭੰਡ ਕਲਾ, ਮਲਵਈ ਗਿੱਧਾ ਆਦਿ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਹੋਣਗੇ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਭਿਆਚਾਰਕ ਅਤੇ ਸੂਫੀ ਸੰਗੀਤ, ਕਵਾਲੀ, ਕਠਪੁਤਲੀ, ਸਿਨੇਮਾ ਸਕੋਪ, ਮਦਾਰੀ, ਜਾਦੂਗਰ, ਸਪੇਰੇ ਨਾਚਾਰ ਆਦਿ ਵੀ ਮੇਲੀਆਂ ਦਾ ਮਨੋਰੰਜਨ ਕਰਨਗੇ।

ਇਹ ਵੀ ਪੜੋ: ਪਾਕਿਸਤਾਨ ਦੇ ਸਾਬਕਾ ਵਿਧਾਇਕ ਨੇ ਭਾਰਤ ਤੋਂ ਮੰਗੀ ਸ਼ਰਨ

ਉਨ੍ਹਾਂ ਕਿਹਾ ਕਿ ਮੇਲੇ ਦੀ ਐਂਟਰੀ ਫੀਸ ਕੇਵਲ 20 ਰੁਪਏ ਰੱਖੀ ਗਈ ਹੈ, ਜਦਕਿ 10 ਸਾਲ ਤੋਂ ਘੱਟ ਉਮਰ ਵਰਗ ਦੇ ਬੱਚਿਆਂ ਲਈ ਇਹ ਐਂਟਰੀ ਬਿਲਕੁੱਲ ਮੁਫ਼ਤ ਹੋਵੇਗੀ।

Intro:ਰੂਪਨਗਰ 'ਚ ਦਿਸੇਗੀ ਮਿੰਨੀ ਭਾਰਤ ਦੀ ਝਲਕ, ਖੇਤਰੀ ਸਰਸ ਮੇਲਾ 26 ਤੋਂ

-ਦਸਤਕਾਰੀ ਅਤੇ ਸਭਿਆਚਾਰ ਦਾ ਸੁਮੇਲ : ਦੇਸ਼ ਦੇ 22 ਸੂਬਿਆਂ ਦੇ ਕਰੀਬ 500 ਤੋਂ ਵੱਧ
ਦਸਤਕਾਰ ਅਤੇ ਕਰੀਬ
ਇਕ ਹਜ਼ਾਰ ਕਲਾਕਾਰ ਲੈਣਗੇ ਹਿੱਸਾ
ਹੈਲੀਕਾਪਟਰ ਰਾਈਡ ਰਹੇਗੀ ਵਿਸ਼ੇਸ ਖਿੱਚ ਦਾ ਕੇਂਦਰ
ਹਰਿਆਣਵੀ, ਰਾਜਸਥਾਨੀ, ਗੁਜਰਾਤੀ, ਦੱਖਣ ਭਾਰਤੀ ਸਮੇਤ ਵੱਖ ਵੱਖ ਸੂਬਿਆਂ ਦੇ ਲਜੀਜ਼Body:ਵਿਅੰਜਨਾਂ ਦਾ ਵੀ ਸੁਆਦ ਚੱਖਣ ਦਾ ਮਿਲੇਗਾ ਮੌਕਾ
ਕੰਵਰ ਗਰੇਵਾਲ , ਕੁਲਵਿੰਦਰ ਬਿੱਲਾ, ਦੁਰਗਾ ਰੰਗੀਲਾ ,ਰਣਜੀਤ ਬਾਵਾ ਅਤੇ ਸੁਨੰਦਾ
ਸ਼ਰਮਾ ਤੋਂ ਇਲਾਵਾ ਚੋਟੀ ਦੇ ਕਲਾਕਾਰ ਕਰਨਗੇ ਦਰਸ਼ਕਾਂ ਦਾ ਮਨੋਰੰਜਣ
ਵੱਖ ਵੱਖ ਰਾਜਾਂ ਦੇ ਲੱਗਣਗੇ ਲਗਭੱਗ 300 ਦੇ ਕਰੀਬ ਸਟਾਲ

: - ਰੂਪਨਗਰ, ਵਿੱਚ ਇਕ ਵਾਰ ਫ਼ਿਰ ਮਿੰਨੀ ਭਾਰਤ ਦੀ ਝਲਕ ਦਿਖਾਈ
ਦੇਵੇਗੀ ਅਤੇ ਇਹ ਝਲਕ ਖੇਤਰੀ ਸਰਸ ( ਸੇਲ ਆਫ ਆਰਟੀਕਲਜ਼ ਆਫ ਰੂਰਲ ਆਰਟੀਸਨਜ ਸੋਸਾਇਟੀ)
ਮੇਲਾ ਜੋ 26 ਸਤੰਬਰ ਤੋਂ ਲੱਗ ਰਿਹਾ ਹੈ, ਵਿੱਚ ਦੇਖੀ ਜਾ ਸਕਦੀ ਹੈ।ਇਹ ਪ੍ਰਗਟਾਵਾ
ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਮਿੰਨੀ ਸਕੱਤਰੇਤ ਦੇ ਕਮੇਟੀ ਹਾਲ ਵਿੱਚ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਸ਼੍ਰੀ ਜਗਵਿੰਦਰਜੀਤ ਸਿੰਘ ਗਰੇਵਾਲ
ਵਧੀਕ ਡਿਪਟੀ ਕਮਿਸ਼ਨਰ, ਸ਼ੀ ਅਮਰਜੀਤ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),
ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ , ਸ਼੍ਰੀਮਤੀ ਸਰਬਜੀਤ ਕੌਰ ਸਹਾਇਕ
ਕਮਿਸ਼ਨਰ(ਜ) ਤੇ ਸ਼੍ਰੀ ਮਨਕਮਲ ਸਿੰਘ ਚਾਹਲ ਐਸ.ਡੀ.ਐਮ. ਚਮਕੌਰ ਸਾਹਿਬ ਹਾਜਰ ਸਨ।

ਸਰਸ ਮੇਲੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ
ਰੂਪਨਗਰ ਜ਼ਿਲ੍ਹੇ ਵਿੱਚ ਇਹ ਮੇਲਾ 26 ਸਤੰਬਰ ਤੋ ਲੈ ਕੇ 5 ਅਕਤੂਬਰ ਤੱਕ ਨਹਿਰੂ
ਸਟੇਡੀਅਮ ਦੇ ਸਾਹਮਣੇ ਖਾਲੀ ਪਏ ਦਰੀਬ 20 ਏਕੜ ਦੇ ਗਰਾਉਂਡ ਵਿਖੇ ਲਗੇਗਾ। ਮੇਲੇ ਵਿਚ
300 ਤੋਂ ਵੱਧ ਸਟਾਲ ਲਗਾਏ ਜਾਣਗੇ ਅਤੇ ਦੇਸ਼ ਦੇ 22 ਸੁਬਿਆਂ ਦੇ ਕਰੀਬ 500 ਤੋਂ ਵੱਧ
ਦਸਤਕਾਰ ਅਤੇ ਕਰੀਬ ਇਕ ਹਜਾਰ ਕਲਾਕਾਰ ਇਸ ਮੇਲੇ ਵਿਚ ਹਿੱਸਾ ਲੈਣਗੇ।ਇਸ ਮੇਲੇ ਨੂੰ
ਵੇਖਣ ਲਈ ਹੈਲੀਕਾਪਟਰ ਰਾਈਡ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਜ਼ੋ ਕਿ ਵਿਸ਼ੇਸ਼
ਆਕਰਸ਼ਣ ਦਾ ਕੇਂਦਰ ਰਹੇਗਾ॥
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਦੌਰਾਨ ਦਿਨ ਸਮੇਂ ਜਿਥੇ ਸ਼ਿਲਪਕਾਰਾਂ ਵਲੋਂ ਹੱਥ
ਨਾਲ ਬਣਾਈਆਂ ਗਈਆਂ ਵਸਤਾਂ ਖਰੀਦਣ ਦਾ ਮੌਕਾ ਮਿਲੇਗਾ, ਉਥੇ ਸ਼ਾਮ ਸਮੇਂ ਸਭਿਆਚਾਰਕ
ਪ੍ਰੋਗਰਾਮ ਦੌਰਾਨ ਵੱਖ-ਵੱਖ ਰਾਜਾਂ ਦੇ ਸਭਿਆਚਾਰ ਦੀ ਝਲਕ ਦੇਖਣ ਨੂੰ ਮਿਲੇਗੀ। ਇਸ
ਦੌਰਾਨ ਜਨਤਾ ਨੂੰ ਭਾਰਤ ਦੇ ਸਮੂਹ ਰਾਜਾਂ ਦੇ ਸਭਿਆਚਾਰ ਨੂੰ ਇਕ ਮੰਚ 'ਤੇ ਦੇਖਣ ਦਾ
ਮੌਕਾ ਵੀ ਮਿਲੇਗਾ।ਉਨ੍ਹਾਂ ਦੇਸ਼ ਦੀ ਦਸਤਕਾਰੀ ਅਤੇ ਸਭਿਆਚਾਰ ਦਾ ਸੁਮੇਲ ਦੇਖਣ ਲਈ
ਜਨਤਾ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਵੀ ਕੀਤੀ ਹੈ।
ਉਨ੍ਹਾਂ ਦਸਿਆ ਕਿ ਇਸ ਮੇਲੇ ਦੌਰਾਨ ਰੋਜਾਨਾ ਵਖ ਵਖ ਕਲਾਕਾਰਾਂ ਵਲੋਂ ਦਰਸ਼ਕਾਂ ਦਾ
ਮਨੋਰੰਜਣ ਕੀਤਾ ਜਾਵੇਗਾ।ਉਨ੍ਹਾਂ ਦਸਿਆ ਕਿ 26 ਸਤੰਬਰ ਨੂੰ ਕੰਵਰ ਗਰੇਵਾਲ, 27 ਨੂੰ
ਪ੍ਰਣਵ ( ਬਿਗ ਬਾਸ ਸੀਰੀਅਲ ਵਾਲੇ )ਤੇ ਗੋਬਿੰਦ ਕ੍ਰਿਸ਼ਨਾ, 28 ਨੂੰ ਕੁਲਵਿੰਦਰ
ਬਿੱਲਾ, 29 ਨੂੰ ਅਲਾਪ ਬੈਂਡ, 30 ਨੂੰ ਪੱਲਵੀ ਬੈਂਡ, 01 ਅਕਤੂਬਰ ਨੂੰ ਜਾਵੇਦ ਕਵਾਲ,
02 ਨੂੰ ਡੀ.ਜੇ.ਪਾਰਟੀ ਅਤੇ ਹਿਨਾ, 03 ਨੂੰ ਦੁਰਗਾ ਰੰਗੀਲਾ, 05 ਨੂੰ ਰਣਜੀਤ ਬਾਵਾ
ਅਤੇ 06 ਅਕਤੂਬਰ ਨੂੰ ਸੁਨੰਦਾ ਸ਼ਰਮਾ ਵਲੋਂ ਆਪਣੇ ਫਨ ਦਾ ਮੁਜਾਹਰਾ ਕੀਤਾ ਜਾਵੇਗਾ।
ੳਨ੍ਹਾਂ ਦਸਿਆ ਕਿ ਇਹ ਮੇਲਾ ਭਾਰਤ ਦੀ ਦਸਤਕਾਰੀ ਦੇ ਦਿਲਕਸ਼
ਨਮੂਨਿਆਂ ਨੂੰ ਪੇਸ਼ ਕਰੇਗਾ ਅਤੇ ਦੇਸ਼ ਦੇ ਦਸਤਕਾਰਾਂ ਲਈ ਆਪਣੇ ਨਮੂਨਿਆਂ ਨੂੰ ਵੇਚਣ
ਦਾ ਇਹ ਇਕ ਵੱਡਾ ਮੌਕਾ ਵੀ ਹੈ। ਉਨ੍ਹਾਂ ਕਿਹਾ ਕਿ ਸਰਸ ਮੇਲੇ ਸਬੰਧੀ ਲੋਕਾਂ ਦੀ
ਸਹੂਲਤ ਵਾਸਤੇ ਵੱਡੇ ਪੱਧਰ 'ਤੇ ਬਹੁਤ ਵਧੀਆ ਇੰਤਜ਼ਾਮ ਕੀਤੇ ਜਾ ਰਹੇ ਹਨ, ਜਿਸ ਵਿੱਚ
ਵੱਖ-ਵੱਖ ਸੂਬਿਆਂ ਤੋਂ ਆਉਣ ਵਾਲੇ ਕਲਾਕਾਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਪ੍ਰਬੰਧ,
ਮੇਲੇ ਵਿੱਚ ਆਉਣ ਵਾਲੇ ਮੇਲਾ ਪ੍ਰੇਮੀਆਂ ਲਈ ਵੱਖ-ਵੱਖ ਸਹੂਲਤਾਂ ਤੋਂ ਇਲਾਵਾ ਸੁਰੱਖਿਆ
ਦੇ ਵੀ ਪੁਖਤਾ ਪ੍ਰਬੰਧ ਹੋਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿઠਖੇਤਰੀ ਸਰਸ ਮੇਲੇ ਵਿਚ 500 ਨ੍ਰਿਤ
ਕਲਾਕਾਰ ਅਤੇ 350 ਸਭਿਆਚਾਰਕ ਗਤੀਵਿਧੀਆਂ ਦੇ ਕਲਾਕਾਰ ਭਾਗ ਲੈਣ ਲਈ ਪਹੁੰਚ ਰਹੇ ਹਨ।
ਉਨ੍ਹਾਂ ਕਿਹਾ ਕਿ ਇੱਥੇ ਹਰ ਰੋਜ਼ ਲਗਭਗ 8 ਘੰਟੇ ਦੀਆਂ ਪੇਸ਼ਕਾਰੀਆਂ 22 ਸੂਬਿਆਂ ਤੋਂ
ਆਏ ਕਲਾਕਾਰਾਂ ਵਲੋਂ ਕੀਤੀਆਂ ਜਾਇਆ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਮੌਕੇ ਉੱਤਰ
ਪ੍ਰਦੇਸ਼, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ,
ਬਿਹਾਰ, ਅਸਾਮ, ਮਨੀਪੁਰ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ, ਮਿਜੋਰਮ, ਸਿਕਮ,
ਅਰੁਣਾਚਲ ਪ੍ਰਦੇਸ਼, ਹਰਿਆਣਾ ਉੱਤਰਾਖੰਡ ਦੇ ਲੋਕ ਨਾਚ, ਲੋਕ ਸੰਗੀਤ ਤੋਂ ਇਲਾਵਾ ਪੰਜਾਬ
ਦੇ ਲੋਕ ਨਾਚ ਅਤੇ ਭੰਡ ਕਲਾ, ਮਲਵਈ ਗਿੱਧਾ ਆਦਿ ਵੀ ਵਿਸ਼ੇਸ਼ ਆਕਰਸ਼ਣ ਦਾ ਕੇਂਦਰ
ਹੋਣਗੇ।
ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਸਭਿਆਚਾਰਕ ਅਤੇ ਸੂਫੀ ਸੰਗੀਤ,
ਕਵਾਲੀ, ਕਠਪੁਤਲੀ, ਸਿਨੇਮਾ ਸਕੋਪ, ਮਦਾਰੀ, ਜਾਦੂਗਰ, ਸਪੇਰੇ ਨਾਚਾਰ ਆਦਿ ਵੀ ਮੇਲੀਆਂ
ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਨਾਲ ਵੀ
ਉਤਰ-ਪੂਰਬ ਦੇ ਸੂਬਿਆਂ ਦੇ ਨ੍ਰਿਤਕਾਂ ਦੇ ਕਲਾਕਾਰ ਇਸ ਮੇਲੇ ਵਿਚ ਸਭਿਆਚਾਰਕ
ਪ੍ਰੋਗਰਾਮ ਪੇਸ਼ ਕਰਨ ਲਈ ਸੰਪਰਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੇਲੇ ਵਿਚ ਹਰਿਆਣਵੀ, ਰਾਜਸਥਾਨੀ, ਗੁਜਰਾਤੀ, ਦੱਖਣ ਭਾਰਤੀ ਸਮੇਤ
ਵੱਖ ਵੱਖ ਸੂਬਿਆਂ ਦੇ ਲਜੀਜ਼ ਵਿਅੰਜਨਾਂ ਦਾ ਸੁਆਦ ਚੱਖਣ ਦਾ ਮੌਕਾ ਵੀ ਮਿਲੇਗਾ।ઠ
ਉਨ੍ਹਾਂ ਕਿਹਾ ਕਿ ਮੇਲੇ ਦੀ ਐਂਟਰੀ ਫੀਸ ਕੇਵਲ 20 ਰੁਪਏ ਰੱਖੀ ਗਈ ਹੈ, ਜਦਕਿ 10 ਸਾਲ
ਤੋਂ ਘੱਟ ਉਮਰ ਵਰਗ ਦੇ ਬੱਚਿਆਂ ਲਈ ਇਹ ਐਂਟਰੀ ਬਿਲਕੁੱਲ ਮੁਫ਼ਤ ਹੋਵੇਗੀ। ਇਸ ਤੋਂ
ਇਲਾਵਾ ਕਲਾਕਾਰਾਂ ਵਲੋਂ ਪੇਸ਼ ਕੀਤੇ ਜਾ ਰਹੇ ਪ੍ਰੋਗਰਾਮ ਸਬੰਧੀ ਫੀਸ ਵੱਖਰੇ ਤੌਰ ਤੇ
ਰਖੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦਸਿਆ ਕਿ ਮੇਲੇ ਦੇ ਅੰਤਿਮ ਦਿਨ ਸ਼ਾਮ 6 ਵਜੇ ਇਕ ਲੱਕੀ
ਡਰਾਅ ਵੀ ਕੱਢਿਆ ਜਾਵੇਗਾ ਜਿਸ ਦੀ ਟਿਕਟ ਕੇਵਲ 30 ਰੁਪਏ(ਤੀਹ ਰੁਪਏ) ਰਖੀ ਗਈ ਹੈ। ਇਸ
ਲੱਕੀ ਡਰਾਅ ਲਈ ਪਹਿਲਾ ਇਨਾਮ ਕਾਰ, ਦੂਜਾ ਬੁਲਟ ਮੋਟਰਸਾਈਕਲ, ਤੀਜਾ ਸਕੂਟੀ ਅਤੇ ਹੋਰ
ਇਨਾਮ ਹੋਣਗੇ।
ਇਸ ਦੌਰਾਨ ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੇਲੇ ਤੋਂ
ਬਹੁਤ ਕੁਝ ਸਿੱਖਿਆ ਜਾ ਸਕਦਾ ਹੈ, ਇਸ ਲਈ ਸਮੂਹ ਜ਼ਿਲ੍ਹੇ ਦੇ ਨਿਵਾਸੀ ਇਸ ਸਰਸ ਮੇਲੇ
ਦਾ ਵੱਧ ਤੋਂ ਵੱਧ ਲਾਹਾ ਲੈਣ।Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.