ETV Bharat / state

ਜਦ ਸ਼ਹੀਦ ਪੁੱਤਰ ਨੂੰ ਯਾਦ ਕਰ ਭਿੱਜੀਆਂ ਪਿਤਾ ਦੀਆਂ ਅੱਖਾਂ - Pulwama martyr kulwinder singh

ਪੂਰੇ ਭਾਰਤ ਵਿੱਚ 73ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਪਿਆਰ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼ਹੀਦੀ ਦਿਹਾੜੇ ਮੌਕੇ ਨਹਿਰੂ ਸਟੇਡੀਅਮ ਵਿਖੇ ਇੱਕ ਸਮਾਗਮ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪੁਲਵਾਮਾ ਹਮਲੇ 'ਚ ਸ਼ਹੀਦ ਪੁੱਤਰ ਬਾਰੇ ਗੱਲ ਕਰਦੇ ਭਾਵੁਕ ਹੋਏ ਦਰਸ਼ਨ ਸਿੰਘ।

ਫ਼ੋਟੋ
author img

By

Published : Aug 15, 2019, 3:17 PM IST

ਰੋਪੜ: ਪੂਰੇ ਭਾਰਤ ਵਿੱਚ 73ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਪਿਆਰ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਸ਼ਹੀਦੀ ਦਿਹਾੜੇ ਮੌਕੇ ਨਹਿਰੂ ਸਟੇਡੀਅਮ ਵਿਖੇ ਇੱਕ ਸਮਾਗਮ ਵਿੱਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿੱਚ ਫ਼ਰਵਰੀ ਮਹੀਨੇ ਵਿੱਚ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਸਨਮਾਤ ਕੀਤਾ ਗਿਆ।

ਵੀਡੀਓ

ਇਸ ਮੌਕੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਸਾਰਾ ਦੇਸ਼ ਆਜ਼ਾਦ ਮੁਲਕ ਦੇ ਤੌਰ 'ਤੇ ਆਜ਼ਾਦੀ ਦਿਵਸ ਮਨਾ ਰਿਹਾ ਹੈ ਅਤੇ ਮੈਨੂੰ ਮੇਰੇ ਸ਼ਹੀਦ ਹੋਏ ਇਕਲੌਤੇ ਪੁੱਤ ਕੁਲਵਿੰਦਰ ਸਿੰਘ ਦੀ ਯਾਦ ਆ ਰਹੀ ਹੈ ਪਰ ਕੋਈ ਦੁੱਖ ਨਹੀਂ ਹੈ ਕਿਉਂਕਿ ਉਸ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਮੇਰੇ ਪੁੱਤਰ ਨੇ ਆਪਣੀ ਕੁਰਬਾਨੀ ਦੇਸ਼ ਵਾਸਤੇ ਦਿੱਤੀ ਹੈ ਜਿਸ 'ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਅੱਖਾਂ ਵਿੱਚ ਪਾਣੀ ਭਰਦੇ ਹੋਏ ਕਿਹਾ ਕਿ ਅੱਜ ਭਾਰਤ ਵਾਸੀ ਆਪਣੇ ਘਰਾਂ ਦੇ ਵਿੱਚ ਪੂਰੀ ਆਜ਼ਾਦੀ ਨਾਲ ਰਹਿ ਰਹੇ ਹਨ ਅਤੇ ਇਹ ਆਜ਼ਾਦੀ ਸਾਡੇ ਵੀਰ ਜਵਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ। ਸ਼ਹੀਦ ਕੁਲਵਿੰਦਰ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਆਪਣੇ ਸ਼ਹੀਦ ਪੁੱਤਰ ਵੱਲੋਂ ਦਿੱਤੀ ਕੁਰਬਾਨੀ 'ਤੇ ਮਾਣ ਮਹਿਸੂਸ ਹੋ ਰਿਹਾ ਹੈ।

Intro:edited pkg...
ਪੂਰੇ ਭਾਰਤ ਦੇ ਵਿੱਚ ਤਿੱਤਰ ਵਾਂ ਆਜ਼ਾਦੀ ਦਿਹਾੜਾ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਗਿਆ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਇਸ ਸਮਾਗਮ ਦੇ ਵਿੱਚ ਸ਼ਹੀਦ ਪਰਿਵਾਰਾਂ ਨੂੰ ਸਨਮਾਨ ਕੀਤਾ ਗਿਆ ਜਿਨ੍ਹਾਂ ਵਿੱਚ ਫਰਵਰੀ ਮਹੀਨੇ ਦੇ ਵਿੱਚ ਪੁਲਵਾਮਾ ਵਿੱਚ ਸ਼ਹੀਦ ਹੋਏ ਕੁਲਵਿੰਦਰ ਦੇ ਬਾਪੂ ਜੀ ਨੂੰ ਵੀ ਸਨਮਾਨ ਦਿੱਤਾ ਗਿਆ

Body:ਈਟੀਵੀ ਭਾਰਤ ਨਾਲ ਰੂਪਨਗਰ ਵਿਖੇ ਵਿਸ਼ੇਸ਼ ਗੱਲਬਾਤ ਕਰਦੇ ਸ਼ਹੀਦ ਕੁਲਵਿੰਦਰ ਦੇ ਸਤਿਕਾਰਯੋਗ ਬਾਪੂ ਜੀ ਨੇ ਦੱਸਿਆ ਤੇ ਅੱਜ ਸਾਡਾ ਦੇਸ਼ ਆਜ਼ਾਦ ਮੁਲਕ ਦੇ ਤੌਰ ਤੇ ਆਜ਼ਾਦੀ ਦਿਵਸ ਮਨਾ ਰਿਹਾ ਹੈ ਮੈਨੂੰ ਮੇਰੇ ਸ਼ਹੀਦ ਹੋਏ ਕੁਲਵਿੰਦਰ ਦੀ ਬਹੁਤ ਯਾਦ ਆ ਰਹੀ ਹੈ
ਉਨ੍ਹਾਂ ਦੱਸਿਆ ਕਿ ਮੇਰੇ ਪੁੱਤਰ ਨੇ ਆਪਣੀ ਕੁਰਬਾਨੀ ਦੇਸ਼ ਵਾਸਤੇ ਦਿੱਤੀ ਹੈ ਜਿਸ ਤੇ ਉਸ ਨੂੰ ਮਾਣ ਹੈ ਉਨ੍ਹਾਂ ਕਿਹਾ ਅੱਜ ਹਰ ਭਾਰਤ ਵਾਸੀ ਜੋ ਆਪਣੇ ਘਰਾਂ ਦੇ ਵਿੱਚ ਪੂਰੀ ਆਜ਼ਾਦੀ ਦੇ ਨਾਲ ਰਹਿ ਰਿਹਾ ਹੈ ਇਹ ਆਜ਼ਾਦੀ ਸਾਡੇ ਦੇ ਵੀਰ ਜਵਾਨਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਤੋਂ ਬਾਅਦ ਮਿਲੀ ਹੈ ਸ਼ਹੀਦ ਕੁਲਵਿੰਦਰ ਦੇ ਬਾਪੂ ਜੀ ਨੇ ਕਿਹਾ ਕਿ ਉਹਨੂੰ ਅੱਜ ਆਪਣਾ ਪੁੱਤਰ ਜੋ ਦੇਸ਼ ਲਈ ਕੁਰਬਾਨ ਹੋਇਆ ਏ ਉਸ ਦੀ ਕੁਰਬਾਨੀ ਤੇ ਮਾਣ ਮਹਿਸੂਸ ਹੋ ਰਿਹਾ ਹੈ
one2one Dashan Singh Father Saheed Kulwinder Singh with Devinder Garcha Reporter

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.