ETV Bharat / state

ਜਵਾਹਰ ਨਵੋਦਿਆ ਵਿਦਿਆਲਾ 'ਚ ਦਾਖ਼ਲੇ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ

author img

By

Published : Aug 7, 2019, 10:20 PM IST

ਜਵਾਹਰ ਨਵੋਦਿਆ ਵਿਦਿਆਲਾ ਵਿਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦਾਖ਼ਲੇ ਲਈ ਵਿਦਿਆਰਥੀ ਆਨਲਾਈਨ ਫ਼ਾਰਮ ਭਰ ਸਕਦੇ ਹਨ।

ਫ਼ੋਟੋ

ਰੂਪਨਗਰ: ਜਵਾਹਰ ਨਵੋਦਿਆ ਵਿਦਿਆਲਾ ਵਿੱਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਵਿਦਿਆਲੇ ਦੇ ਪ੍ਰਿੰਸੀਪਲ ਐੱਸ.ਡੀ ਸ਼ਰਮਾ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ ਸਾਲ 2020-21 ਦੀ ਛੇਵੀਂ ਜਮਾਤ ਦੇ ਦਾਖ਼ਲੇ ਲਈ ਵਿਦਿਆਰਥੀ ਆਨਲਾਈਨ ਫ਼ਾਰਮ ਭਰ ਸਕਦੇ ਹਨ। ਪ੍ਰਿੰਸੀਪਲ ਨੇ ਦੱਸਿਆ ਕਿ ਜੋ ਵਿਦਿਆਰਥੀ ਜਿਸ ਨੇ ਤੀਜੀ ਤੇ ਚੌਥੀ 2017-18 ਤੇ 2018-19 ਲਗਾਤਾਰ ਕਿਸੇ ਵੀ ਸਰਕਾਰੀ ਜਾਂ ਕਿਸੇ ਮਾਨਤਾ ਪ੍ਰਾਪਤ ਸਕੂਲ ਵਿੱਚ ਪਾਸ ਕੀਤੀ ਹੈ। ਉਹ 01 ਜੁਲਾਈ ਤੋਂ ਆਨਲਾਈਨ ਫ਼ਾਰਮ www.navodaya.gov.in ਅਤੇ www.nvsadmisionclassix.in 'ਤੇ ਜਾ ਕੇ ਫ਼ਾਰਮ ਭਰ ਸਕਦੇ ਹਨ।

ਫ਼ਾਰਮ ਭਰਨ ਲਈ ਵਿਦਿਆਰਥੀ ਉਪਰੋਕਤ ਵੈਸਬਸਾਈਟ 'ਤੇ ਜਾ ਕੇ ਫ਼ਾਰਮ ਭਰ ਸਕਦਾ ਹੈ। ਫ਼ਾਰਮ ਭਰਨ ਦੀ ਆਖ਼ਰੀ ਮਿਤੀ 15 ਸਤੰਬਰ ਤਹਿ ਕੀਤੀ ਗਈ ਹੈ। ਇੰਨਾਂ ਸੀਟਾਂ ਦੇ ਦਾਖ਼ਲੇ ਲਈ ਚੋਣ ਪ੍ਰੀਖਿਆ 11 ਜਨਵਰੀ 2020 ਨੂੰ ਹੋਵੇਗੀ ਜਿਸ ਦੇ ਅਧਾਰ 'ਤੇ ਦਾਖ਼ਲਾ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਸਕੂਲ ਦੀ ਵੈਬਸਾਈਟ www.jnvropar.com ਜਾਂ ਫ਼ੋਨ ਨੰਬਰ 01881-260177 ਤੋਂ ਪ੍ਰਾਪਤ ਕਰ ਸਕਦਾ ਹੈ।

Intro:ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ ਵਿਚ 6ਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ
Body:ਰੂਪਨਗਰ ਦੇ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ ਵਿਚ 6ਵੀਂ ਜਮਾਤ ਦੇ ਦਾਖਲੇ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਵਿਦਿਆਲਾ ਦੇ ਪ੍ਰਿੰਸੀਪਲ ਸ਼੍ਰੀ ਐਸ.ਡੀ. ਸ਼ਰਮਾ ਨੇ ਦਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ (ਰੋਪੜ) ਵਿਚ ਸਾਲ 2020-21 ਛੇਵੀਂ ਜਮਾਤ ਦੇ ਦਾਖਲੇ ਲਈ ਰੋਪੜ ਜ਼ਿਲ੍ਹੇ ਦਾ ਉਹ ਵਿਦਿਆਰਥੀ ਜਿਸ ਨੇ ਤੀਜੀ ਅਤੇ ਚੌਥੀ 2017-18 ਤੇ 2018-19 ਲਗਾਤਾਰ ਕਿਸੇ ਵੀ ਸਰਕਾਰੀ ਜਾਂ ਕਿਸੇ ਮਾਨਤਾ ਪ੍ਰਾਪਤ ਸਕੂਲ ਵਿਚ ਪਾਸ ਕੀਤੀ ਹੋਵੇ ਅਤੇ ਸੈਸ਼ਨ 2019-20 ਦੌਰਾਨ ਪੰਜਵੀਂ ਜਮਾਤ ਵਿਚ ਪੜ੍ਹਦਾ ਹੋਵੇ , ਉਹ 01 ਜੁਲਾਈ ਤੋਂ ਆਨਲਾਈਨ ਫਾਰਮ www.navodaya.gov.in ਅਤੇ www.nvsadmisionclassix.in ਤੇ ਜਾ ਕੇ ਫਾਰਮ ਭਰ ਸਕਦਾ ਹੈ ਅਤੇ ਉਪਰੋਕਤ ਵੈਸਬਸਾਈਟ ਤੇ ਨੋਟੀਫਿਕੇਸ਼ਨ ਤੇ ਜਾ ਕੇ ਲੋੜੀਂਦਾ ਸਰਟੀਫਿਕੇਟ ਪ੍ਰਾਪਤ ਕਰਕੇ ਫਾਰਮ ਭਰ ਸਕਦਾ ਹੈ। ਫਾਰਮ ਭਰਨ ਦੀ ਆਖਰੀ ਮਿਤੀ 15 ਸਤੰਬਰ ਹੈ। ਇੰਨਾਂ ਸੀਟਾਂ ਦੇ ਦਾਖਲੇ ਲਈ ਚੋਣ ਪ੍ਰੀਖਿਆ 11 ਜਨਵਰੀ 2020 ਨੂੰ ਹੋਵੇਗੀ। ਵਧੇਰੇ ਜਾਣਕਾਰੀ ਸਕੂਲ ਦੀ ਵੈਬਸਾਈਟ jnvropar.com ਜਾਂ ਫੋਨ ਨੰਬਰ 01881-260177 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.