ETV Bharat / state

Nangal ITI Campus: ਨੰਗਲ ਆਈਟੀਆਈ ਕੈਂਪਸ 'ਚ ਵੜਿਆ ਤੇਂਦੂਆ, ਦਹਿਸ਼ਤ ਬਣਿਆ ਮਾਹੌਲ - leopard entered the Nangal ITI campus

ਕੁਝ ਦਿਨ ਪਹਿਲਾਂ ਨੰਗਲ ਵਿੱਚ ਚੀਤੇ ਦਾ ਡਰ ਬਣਿਆ ਹੋਇਆ ਸੀ। ਜਿੱਥੇ ਚੀਤੇ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਗਈ। ਇਸ 'ਚ ਕੁੱਤੇ 'ਤੇ ਚੀਤੇ ਦੇ ਹਮਲੇ ਨੇ ਦਹਿਸ਼ਤ ਮਚਾ ਦਿੱਤੀ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਨੰਗਲ ਵਿੱਚ ਚੀਤੇ ਦੀਆਂ ਤਸਵੀਰਾਂ ਕਈ ਵਾਰ ਵਾਇਰਲ ਹੋਈਆਂ ਸਨ। ਹੁਣ ਬੀਤੀ ਰਾਤ ਨੰਗਲ ਆਈਟੀਆਈ ਕੈਂਪਸ ਚੀਤਾ ਕਾਬੂ ਕਰ ਲਿਆ ਗਿਆ ਹੈ।

Nangal ITI Campus: A leopard entered the Nangal ITI campus, creating panic
Nangal ITI Campus: ਨੰਗਲ ਆਈਟੀਆਈ ਕੈਂਪਸ 'ਚ ਵੜਿਆ ਤੇਂਦੂਆ, ਦਹਿਸ਼ਤ ਬਣਿਆ ਮਾਹੌਲ
author img

By

Published : Mar 24, 2023, 3:27 PM IST

Nangal ITI Campus: ਨੰਗਲ ਆਈਟੀਆਈ ਕੈਂਪਸ 'ਚ ਵੜਿਆ ਤੇਂਦੂਆ, ਦਹਿਸ਼ਤ ਬਣਿਆ ਮਾਹੌਲ

ਨੰਗਲ : ਕੁਝ ਦਿਨ ਪਹਿਲਾਂ ਨੰਗਲ ਵਿੱਚ ਚੀਤੇ ਦਾ ਡਰ ਬਣਿਆ ਹੋਇਆ ਸੀ। ਜਿੱਥੇ ਚੀਤੇ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਗਈ। ਇਸ 'ਚ ਕੁੱਤੇ 'ਤੇ ਚੀਤੇ ਦੇ ਹਮਲੇ ਨੇ ਦਹਿਸ਼ਤ ਮਚਾ ਦਿੱਤੀ ਸੀ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਨੰਗਲ ਵਿੱਚ ਚੀਤੇ ਦੀਆਂ ਤਸਵੀਰਾਂ ਕਈ ਵਾਰ ਵਾਇਰਲ ਹੋਈਆਂ ਸਨ। ਹੁਣ ਬੀਤੀ ਰਾਤ ਨੰਗਲ ਸਤਲੁਜ ਝੀਲ ਦੇ ਨਾਲ ਲੱਗਦੇ ਆਈਟੀਆਈ ਕੈਂਪਸ ਵਿੱਚ ਇੱਕ ਚੀਤੇ ਨੇ ਇੱਕ ਕੁੱਤੇ ਦਾ ਸ਼ਿਕਾਰ ਕਰ ਲਿਆ।

ਪਿੰਜਰੇ ਵਿੱਚ ਕੈਦ: ਪਰ ਹੁਣ ਇਹ ਚੀਤਾ ਨੰਗਲ ਆਈ.ਟੀ.ਆਈ ਕੈਂਪਸ ਵਿੱਚ ਲਗਾਏ ਗਏ ਪਿੰਜਰੇ ਵਿੱਚ ਕੈਦ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਇੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਆਖ਼ਰਕਾਰ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਬਣਾਏ ਗਏ ਆਈਟੀਆਈ ਕੈਂਪਸ ਵਿੱਚ ਚੀਤੇ ਨੂੰ ਪਿੰਜਰੇ ਵਿੱਚ ਕੈਦ ਕਰ ਲਿਆ ਗਿਆ। ਪਿਛਲੇ ਕਈ ਦਿਨਾਂ ਤੋਂ ਇੱਥੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਆਖਰ ਉਸ ਨੂੰ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਲਗਾਏ ਗਏ ਆਈ.ਟੀ.ਆਈ ਕੈਂਪਸ ਵਿੱਚ ਪਿੰਜਰੇ ਵਿੱਚ ਕੈਦ ਕਰ ਲਿਆ ਗਿਆ ਹੈ। ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਰਾਹਤ ਮਹਿਸੂਸ ਕੀਤੀ।

ਇਹ ਵੀ ਪੜ੍ਹੋ : Operation Amritpal: ਅੰਮ੍ਰਿਤਪਾਲ ਦੀ ਨਵੀਂ ਵੀਡੀਓ ਨੇ ਕਰਤੇ ਵੱਡੇ ਖੁਲਾਸੇ, ਵੇਖੋ ਲੁਧਿਆਣਾ ਤੋਂ ਹਰਿਆਣੇ ਕਿਵੇਂ ਪਹੁੰਚਿਆ ਅੰਮ੍ਰਿਤਪਾਲ

ਆਈਟੀਆਈ ਕੈਂਪਸ: ਨੰਗਲ ਦੀ ਸਰਕਾਰੀ ਆਈ.ਟੀ.ਆਈ. ਵਿੱਚ ਬੀਤੇ ਦਿਨ ਇੱਕ ਤੇਂਦੁਏ ਵੱਲੋਂ ਕੁੱਤੇ 'ਤੇ ਹਮਲਾ ਕਰਕੇ ਉਸ ਨੂੰ ਭਜਾ ਕੇ ਲੈ ਜਾਣ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਈ ਸੀ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਆਈਟੀਆਈ ਦੇ ਪ੍ਰਿੰਸੀਪਲ ਗੁਰਨਾਮ ਸਿੰਘ ਭਲਦੀ ਨੇ ਦੱਸਿਆ ਕਿ ਆਈਟੀਆਈ ਕੈਂਪਸ ਵਿੱਚ ਅਕਸਰ ਚੀਤੇ ਦੇਖੇ ਜਾਂਦੇ ਹਨ। ਆਈਟੀਆਈ ਕੈਂਪਸ ਵਿੱਚ ਇੱਕ ਵਾਰ ਫਿਰ ਚੀਤਾ ਕੁੱਤੇ ਦਾ ਸ਼ਿਕਾਰ ਕਰਦਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਿਆ, ਜਿਸ ਨੂੰ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਗਿਆ ਕਿਉਂਕਿ ਇਹ ਆਈਟੀਆਈ ਵਿੱਚ ਆਉਣ ਵਾਲੇ ਬੱਚਿਆਂ ਦੀ ਸੁਰੱਖਿਆ ਦਾ ਮਾਮਲਾ ਹੈ।

ਰਾਤ ਨੂੰ ਬਾਹਰ ਨਿਕਲਦੇ ਸਮੇਂ ਸਾਵਧਾਨ: ਉਨ੍ਹਾਂ ਜੰਗਲਾਤ ਵਿਭਾਗ ਤੋਂ ਮੰਗ ਕੀਤੀ ਕਿ ਇਸ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਜਿਸ ਦੇ ਮੱਦੇਨਜ਼ਰ ਅੱਜ ਜੰਗਲਾਤ ਵਿਭਾਗ ਦੇ ਕਰਮਚਾਰੀ ਨੇ ਉਕਤ ਸਥਾਨ ਦਾ ਮੁਆਇਨਾ ਕੀਤਾ ਅਤੇ ਸੀਸੀਟੀਵੀ ਫੁਟੇਜ ਦੇਖੀ ਤਾਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਾਤ ਨੂੰ ਬਾਹਰ ਨਿਕਲਦੇ ਸਮੇਂ ਸਾਵਧਾਨ ਰਹਿਣ, ਹੱਥ ਵਿੱਚ ਸੋਟੀ ਜਾਂ ਲਾਈਟ ਲੈ ਕੇ ਜਾਣ ਅਤੇ ਇਸ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਇਹ ਮਨੁੱਖਾਂ 'ਤੇ ਹਮਲਾ ਨਹੀਂ ਕਰਦਾ। ਦੱਸ ਦਈਏ ਕਿ ਆਈ.ਟੀ.ਆਈ ਰੋਡ 'ਤੇ ਵਰਕਸ਼ਾਪ ਹਰਿਆਲੀ ਵਾਲਾ ਖੇਤਰ ਹੋਣ ਕਾਰਨ ਲੋਕ ਅਕਸਰ ਇਸ ਮਾਰਗ 'ਤੇ ਸੈਰ ਕਰਨ ਲਈ ਜਾਂਦੇ ਹਨ, ਜਿਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਇਸ ਜਗ੍ਹਾ 'ਤੇ ਪਿੰਜਰਾ ਲਗਾਇਆ ਸੀ, ਜਿਸ ਨੂੰ ਅੱਜ ਕਾਬੂ ਕਰ ਲਿਆ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.