ETV Bharat / state

ਸਰਸ ਮੇਲਾ ਦੇ ਲੱਕੀ ਡਰਾਅ ਵਿੱਚ ਪਹਿਲੇ ਵਿਜੇਤਾ ਨੂੰ ਮਿਲੀ ਕਾਰ - MANJIT WON CAR IN SARAS MELA LUCKY DRAW

ਡਿਪਟੀ ਕਮਿਸ਼ਨਰ ਸਰਸ ਮੇਲੇ ਦੇ ਲੱਕੀ ਡਰਾਅ ਦੇ ਵਿਜੇਤਾਵਾਂ ਨੂੰ ਕਾਰ ਅਤੇ ਮੋਟਰਸਾਇਕਲ ਦੀਆਂ ਚਾਬੀਆਂ ਸੌਪੀਆਂ।

ਫ਼ੋਟੋ
author img

By

Published : Oct 15, 2019, 8:34 PM IST

Updated : Oct 16, 2019, 3:55 AM IST

ਰੂਪਨਗਰ: ਸਰਸ ਮੇਲੇ ਦੇ ਵਿੱਚ ਨਿਕਲਣ ਵਾਲੇ ਲੱਕੀ ਡਰਾਅ ਦੇ ਵਿਜੇਤਾਵਾਂ ਦਾ ਨਾਂਅ ਐਲਾਨ ਕਰ ਦਿੱਤੀ ਗਿਆ ਹੈ। ਲੱਕੀ ਡਰਾਅ ਦੇ ਪਹਿਲੇ ਵਿਜੇਤਾ ਨੂੰ ਕਾਰ ਦਿੱਤੀ ਗਈ ਹੈ।

ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਵੱਲੋਂ ਸਰਸ ਮੇਲੇ ਦੌਰਾਨ ਕੱਢੇ ਗਏ ਲੱਕੀ ਡਰਾਅ ਦੇ ਪਹਿਲੇ ਜੇਤੂ ਮਨਜੀਤ ਨੂੰ ਕਾਰ ਦੀਆਂ ਚਾਬੀਆਂ ਦਿੱਤੀਆਂ ਗਇਆ। ਜੇਤੂ ਮਨਜੀਤ ਨੰਗਲ ਦੀ ਰਹਿਣ ਵਾਲੀ ਹੈ।

ਉਥੇ ਹੀ ਡਰਾਅ ਦਾ ਦੂਜਾ ਇਨਾਮ ਬੁਲਟ ਮੋਟਰ ਸਾਇਕਲ ਹੈ, ਜਿਸ ਨੂੰ ਰਣਬੀਰ ਸਿੰਘ ਨਿਵਾਸੀ ਊਨਾ ਵੱਲੋਂ ਜਿਤਿਆਂ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਅ ਦਾ ਤੀਜਾ ਇਨਾਮ ਸ੍ਰੀ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਪਰਮਜੀਤ ਕੌਰ ਦੇ ਨਾਂਅ ਦਾ ਨਿਕਾਲਿਆ ਹੈ।

ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ ਦੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਲੱਕੀ ਡਰਾਅ ਦੇ ਬਾਕੀ ਵਿਜੇਤਾ ਵੀ ਆਪਣੇ ਟਿਕਟ ਨੰਬਰ ਦਿਖਾ ਕੇ ਡੀਸੀ ਦਫ਼ਤਰ ਨਾਜਰ ਬ੍ਰਾਂਚ ਵਿੱਚੋ ਆਪਣਾ ਇਨਾਮ ਲੈ ਸਕਦੇ ਹਨ।

Intro:ਸਰਸ ਮੇਲਾ ਲੱਕੀ ਡਰਾਅ ਦੇ ਪਹਿਲੇ ਵਿਜੇਤਾ ਮਨਜੀਤ ਕੁਮਾਰੀ ਨੂੰ ਮਿਲੀ ਕਾਰ
ਡਿਪਟੀ ਕਮਿਸ਼ਨਰ ਨੇ ਵਿਜੇਤਾਵਾਂ ਨੂੰ ਸੌਪੀਆਂ ਕਾਰ ਅਤੇ ਮੋਟਰਸਾਇਕਲ ਦੀਆਂ ਚਾਬੀਆਂBody:ਸਰਸ ਮੇਲਾ ਲੱਕੀ ਡਰਾਅ ਦੇ ਪਹਿਲੇ ਵਿਜੇਤਾ ਮਨਜੀਤ ਕੁਮਾਰੀ ਨੂੰ ਮਿਲੀ ਕਾਰ
ਡਿਪਟੀ ਕਮਿਸ਼ਨਰ ਨੇ ਵਿਜੇਤਾਵਾਂ ਨੂੰ ਸੌਪੀਆਂ ਕਾਰ ਅਤੇ ਮੋਟਰਸਾਇਕਲ ਦੀਆਂ ਚਾਬੀਆਂ
ਰੂਪਨਗਰ, 15 ਅਕਤੂਬਰ : ਡਿਪਟੀ ਕਮਿਸ਼ਨਰ ਡਾ: ਸੁਮੀਤ ਜਾਰੰਗਲ ਨੇ ਸਰਸ ਮੇਲੇ ਦੌਰਾਨ ਕੱਢੇ ਗਏ ਲੱਕੀ ਡਰਾਅ ਦੇ ਪਹਿਲੇ ਜੇਤੂ ਮਨਜੀਤ ਕੁਮਾਰੀ ਨਿਵਾਸੀ ਨੰਗਲ ਨੂੰ ਕਾਰ ਦੀਆਂ ਚਾਬੀਆਂ ਸੌਪੀਆਂ। ਉਨ੍ਹਾਂ ਨੇ ਡਰਾਅ ਦੇ ਦੂਜੇ ਵਿਜੇਤਾ ਰਣਬੀਰ ਸਿੰਘ ਨਿਵਾਸੀ ਊਨਾ ਨੂੰ ਵੀ ਬੁਲਟ ਮੋਟਰਸਾਇਕਲ ਦੀਆਂ ਚਾਬੀਆਂ ਵੀ ਸੌਪੀਆ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਅ ਦਾ ਤੀਜਾ ਨੰਬਰ ਪਰਮਜੀਤ ਕੌਰ ਨਿਵਾਸੀ ਸ਼੍ਰੀ ਆਨੰਦਪੁਰ ਸਾਹਿਬ ਦਾ ਨਿਕਲਿਆ ਹੈ।
ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ ਦੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਲੱਕੀ ਡਰਾਅ ਦੇ ਬਾਕੀ ਵਿਜੇਤਾ ਵੀ ਆਪਣੇ ਟਿਕਟ ਨੰਬਰ ਦਿਖਾ ਕੇ ਡੀ ਸੀ ਦਫ਼ਤਰ ਨਾਜਰ ਬ੍ਰਾਂਚ ਵਿੱਚੋ ਆਪਣਾ ਇਨਾਮ ਲੈ ਸਕਦੇ ਹਨ।Conclusion:
Last Updated : Oct 16, 2019, 3:55 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.