ETV Bharat / state

ਪੰਜਾਬ ਨੂੰ ਖੇਡਾਂ 'ਚ ਅਵੱਲ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ, ਮੰਤਰੀ ਹਰਜੋਤ ਬੈਂਸ

author img

By

Published : Sep 12, 2022, 3:12 PM IST

Updated : Sep 12, 2022, 4:59 PM IST

ਕੈਬਿਨਟ ਮੰਤਰੀ ਹਰਜੋਤ ਬੈਂਸ ਵੱਲੋਂ ਜ਼ਿਲ੍ਹਾ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ KHEDAN VATAN PUNJAB DIYAN ਦੀ ਰੂਪਨਗਰ ਵਿਖੇ ਸ਼ੁਰੂਆਤ ਕੀਤੀ ਅਤੇ ਕਿਹਾ ਖੇਡਾਂ ਬੱਚਿਆਂ ਦੇ ਭਵਿੱਖ ਦੇ ਲਈ ਲਾਹੇਵੰਦ ਹਨ, ਪੰਜਾਬ ਨੂੰ ਖੇਡਾਂ ਵਿੱਚ ਮੁੜ ਅਵੱਲ ਬਣਾਉਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। KHEDAN VATAN PUNJAB DIYAN IN Rupnagar

KHEDAN VATAN PUNJAB DIYAN IN Rupnagar
KHEDAN VATAN PUNJAB DIYAN IN Rupnagar

ਰੂਪਨਗਰ: ਖੇਡਾਂ ਵਤਨ ਪੰਜਾਬ ਦੀਆਂ KHEDAN VATAN PUNJAB DIYAN ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਦੀ ਸ਼ੁਰੂਆਤ ਮੌਕੇ ਅੱਜ ਸੋਮਵਾਰ ਨੂੰ ਆਪਣੇ ਗ੍ਰਹਿ ਜ਼ਿਲ੍ਹੇ ਕੈਬਨਿਟ ਮੰਤਰੀ ਹਰਜੋਤ ਬੈਂਸ ਵਲੋਂ ਖਾਸ ਤੌਰ ਉੱਤੇ ਸ਼ਿਰਕਤ ਕੀਤੀ ਗਈ। ਇਸ ਦੌਰਾਨ ਕੈਬਿਨਟ ਮੰਤਰੀ ਹਰਜੋਤ ਬੈਂਸ ਵੱਲੋਂ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਪੁੱਜ ਕੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਗਈ। KHEDAN VATAN PUNJAB DIYAN IN Rupnagar

ਇਸ ਮੌਕੇ ਕੈਬਨਿਟ ਮੰਤਰੀ ਵੱਲੋਂ ਖਾਸ ਤੌਰ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਖਾਸ ਤੌਰ ਉੱਤੇ ਬੱਚਿਆਂ ਦੀ ਬੁਨਿਆਦ ਉੱਤੇ ਕੰਮ ਕਰ ਰਹੀ ਹੈ ਅਤੇ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਦੀਆਂ ਬੁਨਿਆਦਾਂ ਮਜ਼ਬੂਤ ਹੋਣਗੀਆਂ ਅਤੇ ਜਲਦ ਅਜਿਹੇ ਦਿਨ ਆਉਣਗੇ। ਜਦੋਂ ਮੈਡਲ ਸੂਚੀਆਂ ਦੇ ਵਿੱਚ ਪੰਜਾਬ ਦਾ ਨਾਂ ਵੀ ਚਮਕੇਗਾ ਵੱਡੀ ਗੱਲ ਇਹ ਰਹੇਗੀ, ਇਹ ਖੇਡਾਂ ਬਲਾਕ ਪੱਧਰ ਉੱਤੇ ਬਹੁਤ ਕਾਮਯਾਬ ਰਹੀਆਂ ਕਰੀਬ ਦਸ ਹਜ਼ਾਰ ਦੇ ਕਰੀਬ ਬੱਚਿਆਂ ਵੱਲੋਂ ਬਲਾਕ ਪੱਧਰ ਉੱਤੇ ਇਨ੍ਹਾਂ ਖੇਡਾਂ ਵਿੱਚ ਹਿੱਸਾ ਲਿਆ ਗਿਆ ਅਤੇ ਇਸ ਦਾ ਫਾਇਦਾ ਇਹ ਹੋਵੇਗਾ ਕਿ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਵੀ ਮਨ ਲੱਗੇਗਾ ਅਤੇ ਨਸ਼ਾ ਦੂਰ ਵੀ ਰਹਿਣਗੇ।

ਇਸ ਮੌਕੇ ਕੈਬਨਿਟ ਮੰਤਰੀ ਜੋ ਕਿ ਮਾਈਨਿੰਗ ਮੰਤਰੀ ਵੀ ਹਨ, ਉਨ੍ਹਾਂ ਵੱਲੋਂ ਮਾਈਨਿੰਗ ਵਿਭਾਗ ਦੇ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਬਿਆਨ ਜਾਰੀ ਕੀਤਾ ਗਿਆ। ਕੈਬਿਨਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਜੋ ਟੀਚਾ ਉਨ੍ਹਾਂ ਵੱਲੋਂ ਇਸ ਵਖਤ ਮਾਈਨਿੰਗ ਵਿਭਾਗ ਦੀ ਆਮਦਨ ਬਾਬਤ ਦਿੱਤਾ ਗਿਆ ਹੈ, ਉਹ ਉਸ ਨੂੰ ਪੂਰਾ ਕਰਨਗੇ। ਇਸ ਦੀ ਉਹ ਖ਼ੁਦ ਜ਼ਿੰਮੇਵਾਰੀ ਲੈਂਦੇ ਹਨ ਇਕ ਸਾਲ ਬਾਅਦ ਆਂਕੜੇ ਦੇਖਣ ਵਾਲੇ ਹੋਣਗੇ ਅਤੇ ਹੈਰਾਨੀਜਨਕ ਹੋਣਗੇ ਵਿਰੋਧੀ ਪਾਰਟੀਆਂ ਉੱਤੇ ਨਿਸ਼ਾਨਾ ਲਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਦੇ ਪਿਛਲੇ ਵੀਹ ਪੱਚੀ ਸਾਲਾਂ ਦੇ ਪਾਪ ਧੋ ਦਿਆਂਗੇ।

ਇਹ ਵੀ ਪੜੋ:- ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਦੇ ਘਰ ਅੱਗੇ ਡਟੇ ਕਿਸਾਨ

Last Updated : Sep 12, 2022, 4:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.