ETV Bharat / state

ਗਣਤੰਤਰ ਦਿਵਸ ਮੌਕੇ ਕਲਾਕਾਰ ਨੇ ਰੇਤ ਦੀ ਕਲਾਕ੍ਰਿਤੀ ਨਾਲ ਦਿੱਤਾ ਇੱਕਜੁੱਟਤਾ ਦਾ ਸੰਦੇਸ਼ - Republic Day

ਰੂਪਨਗਰ 'ਚ ਗਣਤੰਤਰ ਦਿਵਸ ਮੌਕੇ ਨਹਿਰੂ ਸਟੇਡੀਅਮ 'ਚ ਰੇਤ ਦੀ ਕਲਾਕਾਰੀ ਕੀਤੀ। ਇਸ ਕਲਾਕ੍ਰਿਤੀ 'ਚ ਵੱਖ-ਵੱਖ ਧਰਮਾਂ ਦੇ ਚਿੰਨ੍ਹ ਬਣਾਏ, ਜਿਸ ਨਾਲ ਇਕਜੁੱਟਤਾ ਦਾ ਸੰਦੇਸ਼ ਦਿੱਤਾ ਗਿਆ।

ਫ਼ੋਟੋ
ਫ਼ੋਟੋ
author img

By

Published : Jan 26, 2020, 2:45 PM IST

ਰੂਪਨਗਰ: ਨਹਿਰੂ ਸਟੇਡੀਅਮ ਵਿੱਚ ਬੜੀ ਧੂਮਧਾਮ ਤੇ ਉਤਸ਼ਾਹ ਨਾਲ 71ਵੇਂ ਗਣਤੰਤਰ ਦਿਵਸ ਮਨਾਇਆ ਗਿਆ। ਗਣਤੰਤਰ ਦਿਵਸ 'ਤੇ ਖੇਡ ਮੰਤਰੀ ਗੁਰਜੀਤ ਸਿੰਘ ਰਾਣਾ ਨੇ ਤਿਰੰਗਾ ਲਹਿਰਾਇਆ। ਨਹਿਰੂ ਸਟੇਡੀਅਮ 'ਚ ਰੇਤ ਦੀ ਕਲਾਕਾਰੀ ਕਰਨ ਵਾਲੇ ਕਲਾਕਾਰ ਦੇਸ਼ ਰਾਜਨ ਸ਼ਰਮਾ ਨੇ ਇੱਕ ਵੱਖਰੇ ਢੰਗ ਨਾਲ ਗਣਤੰਤਰ ਦਿਵਸ ਦਾ ਸੰਦੇਸ਼ ਦਿੱਤਾ।

ਵੀਡੀਓ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੇਸ਼ ਰਾਜਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਰੇਤ ਦੀ ਕਲਾਕ੍ਰਿਤੀ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੱਖ-ਵੱਖ ਤਰ੍ਹਾਂ ਦੇ ਸਾਮਰਾਜਾਂ ਨੇ ਰਾਜ ਕੀਤਾ ਹੈ ਤੇ ਹਜ਼ਾਰਾਂ ਸਾਲਾਂ ਤੋਂ ਇੱਥੇ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕ ਮਿਲ ਕੇ ਰਹਿ ਰਹੇ ਹਨ ਜਿਸ ਵਿਚਾਰ ਨੂੰ ਮੈਂ ਇਸ ਕਲਾਕ੍ਰਿਤੀ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਕਲਾਕ੍ਰਿਤੀ ਵਿੱਚ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ, ਸਮਰਾਟ ਅਸ਼ੋਕ ਤ੍ਰਿਮੂਰਤੀ, ਬ੍ਰਹਮਾ ਵਿਸ਼ਨੂੰ ਮਹੇਸ਼, ਮਹਾਤਮਾ ਬੁੱਧ ਅਤੇ ਅਕਬਰ ਦੀ ਗ੍ਰੇਟ ਇਨ੍ਹਾਂ ਸਾਰਿਆ ਦੇ ਆਈਕਾਨ ਨੂੰ ਇਸ ਕਲਾਕ੍ਰਿਤੀ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਕਲਾਕ੍ਰਿਤੀ ਵਿੱਚ ਭਾਰਤ ਦਾ ਸੰਵਿਧਾਨ ਅਤੇ ਤਿਰੰਗਾ ਝੰਡਾ ਵੀ ਬਣਾਇਆ ਗਿਆ ਹੈ।

Intro:readynto publish
ਰੂਪਨਗਰ ਜ਼ਿਲ੍ਹੇ ਦੇ ਇੱਕ ਕਲਾਕਾਰ ਵੱਲੋਂ ਰੇਤ ਦੀ ਕਲਾਕ੍ਰਿਤੀ ਬਣਾ ਕੇ ਗਣਤੰਤਰਤਾ ਦਿਵਸ ਤੇ ਖਾਸ ਸੰਦੇਸ਼ ਦਿੱਤਾ ਗਿਆ

Body:ਗਣਤੰਤਰਤਾ ਦਿਵਸ ਦਾ ਸਮਾਗਮ ਰੂਪਨਗਰ ਦੇ ਨਹਿਰੂ ਸਟੇਡੀਅਮ ਦੇ ਵਿੱਚ ਆਯੋਜਿਤ ਕੀਤਾ ਗਿਆ ਇਸ ਸਥਾਨ ਤੇ ਨੰਗਲ ਦੇ ਰਹਿਣ ਵਾਲੇ ਰੇਤ ਦੀ ਕਲਾਕਾਰੀ ਬਣਾਉਣ ਵਾਲੇ ਇੱਕ ਕਲਾਕਾਰ ਵੱਲੋਂ ਇੱਕ ਵੱਖਰੇ ਢੰਗ ਨਾਲ ਗਣਤੰਤਰ ਦਿਵਸ ਦਾ ਸੰਦੇਸ਼ ਦਿੱਤਾ ਗਿਆ
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਦੇਸ਼ ਰਾਜਨ ਸ਼ਰਮਾ ਨੇ ਦੱਸਿਆ ਕੀ ਉਨ੍ਹਾਂ ਨੇ ਰੇਤ ਦੀ ਕਲਾਕ੍ਰਿਤੀ ਦੇ ਵਿੱਚ ਹਾਰਮਨੀ ਦਾ ਪ੍ਰਦਰਸ਼ਨ ਕੀਤਾ ਹੈ ਭਾਰਤ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਸਾਮਰਾਜਾਂ ਨੇ ਰਾਜ ਕੀਤਾ ਹੈ ਹਜ਼ਾਰਾਂ ਸਾਲਾਂ ਤੋਂ ਇੱਥੇ ਵੱਖ ਵੱਖ ਧਰਮਾਂ ਦੇ ਵੱਖ ਵੱਖ ਜਾਤਾਂ ਦੇ ਵੱਖ ਵੱਖ ਸਮਾਜਾਂ ਦੇ ਲੋਕ ਮਿਲ ਕੇ ਰਹਿ ਰਹੇ ਹਨ ਜਿਸ ਵਿਚਾਰ ਨੂੰ ਮੈਂ ਇਸ ਕਲਾਕ੍ਰਿਤੀ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ
ਉਨ੍ਹਾਂ ਦੱਸਿਆ ਕਿ ਇਸ ਕਲਾ ਕ੍ਰਿਤੀ ਦੇ ਵਿੱਚ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਸਮਰਾਟ ਅਸ਼ੋਕ ਤ੍ਰਿਮੂਰਤੀ ਬ੍ਰਹਮਾ ਵਿਸ਼ਨੂੰ ਮਹੇਸ਼ ਮਹਾਤਮਾ ਬੁੱਧ ਅਤੇ ਅਕਬਰ ਦੀ ਗ੍ਰੇਟ ਇਨ੍ਹਾਂ ਸਾਰੇ ਆਈਕਾਨ ਨੂੰ ਇਸ ਕਲਾਕ੍ਰਿਤੀ ਦੇ ਵਿੱਚ ਬਣਾਇਆ ਹੈ ਅਤੇ ਭਾਰਤ ਦਾ ਕਾਂਸਟੀਚਿਊਸ਼ਨ ਅਤੇ ਤਿਰੰਗਾ ਝੰਡਾ ਵੀ ਇਸ ਰੇਤ ਦੀ ਕਲਾਕ੍ਰਿਤੀ ਦੇ ਵਿੱਚ ਬਣਾਇਆ ਗਿਆ ਹੈ

Conclusion:ਰੂਪਨਗਰ ਦੇ ਨੰਗਲ ਜ਼ਿਲ੍ਹੇ ਨਾਲ ਸਬੰਧਤ ਦੇਸ਼ ਰਾਜਨ ਸ਼ਰਮਾ ਵੱਲੋਂ ਗਣਤੰਤਰ ਦਿਵਸ ਤੇ ਰੇਤ ਨਾਲ ਬਣਾਈ ਇਹ ਕਲਾਕ੍ਰਿਤੀ ਕਾਫੀ ਖਿੱਚ ਦਾ ਕੇਂਦਰ ਬਣੀ ਰਹੀ
ETV Bharat Logo

Copyright © 2025 Ushodaya Enterprises Pvt. Ltd., All Rights Reserved.